ਪਾਕਿਸਤਾਨੀ ਪੰਜਾਬੀ ਨਾਟਕ

ਪਾਕਿਸਤਾਨੀ ਪੰਜਾਬੀ ਨਾਟਕ ਕਵਿਤਾ, ਨਾਵਲ ਅਤੇ ਕਹਾਣੀ ਦੇ ਟਾਕਰੇ ਤੇ ਪਾਕਿਸਤਾਨ ਵਿੱਚ ਪੰਜਾਬੀ ਨਾਟਕ ਦੇ ਵਿਕਾਸ ਦੀ ਤੋਰ ਕਾਫ਼ੀ ਧੀਮੀ ਹੈ। ਪਾਕਿਸਤਾਨ ਵਿੱਚ ਅੱਜ ਵੀ ਇੱਕ ਤਬਕਾ ਅਜਿਹੇ ਲੋਕਾਂ ਦਾ ਹੈ, ਜਿਹੜਾ ਡਰਾਮੇ ਨੂੰ ਧਾਰਮਿਕ ਸੋਚ ਵਜੋਂ ਇਸਲਾਮ ਦੇ ਬੁਨਿਆਦੀ ਅਸੂਲਾਂ ਦੇ ਵਿਰੁੱਧ ਤਸੱਵਰ ਕਰਦਾ ਹੈ। ਪਾਕਿਸਤਾਨ ਵਿੱਚ ਪੰਜਾਬੀ ਨਾਟਕ ਦੀ ਤੋਰ ਨੂੰ ਤਿੰਨ ਸ੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ।

  • ਸਟੇਜੀ ਨਾਟਕ
  • ਰੇਡੀਓ ਡਰਾਮੇ
  • ਟੈਲੀਵਿਜ਼ਨ ਸੀਰੀਅਲ/ਨਾਟਕ

ਪਾਕਿਸਤਾਨ ਸਟੇਜ ਨਾਲ ਸੰਬੰਧਿਤ ਨਾਟਕ ਜੋ ਪੁਸਤਕਾਂ ਵਿੱਚ ਛਪੇ ਹੋਏ ਮਿਲਦੇ ਹਨ। ਉਹ ਇਸ ਪ੍ਰਕਾਰ ਹਨ:-

ਇਹਨਾਂ ਮੌਲਿਕ ਨਾਟਕ ਤੋਂ ਛੁੱਟ ਦੂਸਰੀਆਂ ਭਾਸ਼ਾਵਾਂ ਤੋਂ ਪੰਜਾਬੀ ਵਿੱਚ ਅਨੁਵਾਦ ਹੋਕੇ ਛਪੇ ਨਾਟਕ ਵੀ ਮਿਲਦੇ ਹਨ।ਪੰਜਾਬੀ ਸਟੇਜੀ ਨਾਟਕ ਦੇ ਟਾਕਰੇ ਤੇ ਰੇਡੀਓ ਡਰਾਮੇ ਵਧੇਰੇ ਛਪੇ ਤੇ ਨਸਰ ਹੋਏ ਹਨ।ਲਾਹੌਰ ਰੇਡੀਓ ਸਟੇਸ਼ਨ ਤੋਂ ਉਰਦੂ ਦੇ ਅਸਰ ਹੇਠ ਪੰਜਾਬੀ ਡਰਾਮੇ ਵੀ ਨਸਰ ਹੋਣ ਲੱਗੇ। ਪੰਜਾਬੀ ਵਿੱਚ ਰੇਡੀਓ ਨਾਟਕ ਦੀ ਛਪੀ ਪਹਿਲੀ ਪੁਸਤਕ ਹਵਾ ਦੇ ਹਉਕੇ ਦੇ ਲੇਖਕ ਸੁਜਾਦ ਹੈਦਰ ਹੀ ਹੈ। ਸੁਜਾਦ ਹੈਦਰ ਨੇ ਸੂਰਜਮੁਖੀ, ਪੱਤਣ, ਵੀ ਲਿਖੇ ਹਨ। ਇਸ ਤੋਂ ਇਲਾਵਾ ਆਸਾ ਅਸ਼ਰਫ ਨੇ ਧਰਤੀ ਦੀਆਂ ਰੇਖਾ, ਬੱਦਲਾਂ ਦੀ ਛਾਂ, ਅਸਫਾਕ ਅਹਿਮਦ, ਫ਼ਖਰ ਜਮਾਨ, ਨਿਵਾਜ਼ ਨੇ ਰੇਡੀਓ ਨਾਟਕ ਦੀ ਰਚਨਾ ਕੀਤੀ। ਪਾਕਿਸਤਾਨ ਟੈਲੀਵਿਜ਼ਨ ਉਪਰ ਪੰਜਾਬੀ ਦੇ ਜਿਹੜੇ ਨਾਟਕ/ਸੀਰੀਅਲ ਵਿਖਾਏ ਗਏ ਹਨ ਉਹਨਾਂ ਵਿੱਚੋਂ ਕੇਵਲ 2 ਹੀ ਕਿਤਾਬੀ ਰੂਪ ਛਪ ਕੇ ਸਾਹਮਣੇ ਆਏ ਹਨ। ਇੱਕ ਤਾਂ ਬਾਨੋ ਕੁਦਸੀਆ ਦੇ ਡਰਾਮਿਆਂ ਦਾ ਮਜਮੂਆ ਆਸੇ ਪਾਸੇ ਹੈ ਦੂਜੀ ਕਿਤਾਬ ਮਨੂੰ ਭਾਈ ਦੀ ਰਚਨਾ ਜ਼ਜੀਰ ਹੈ। ਲੇਖਕ ਦਾ ਇਹ 20-25 ਮਿੰਟ ਦੀਆਂ 13 ਕਿਸ਼ਤਾਂ ਦਾ ਟੀ ਵੀ ਸੀਰੀਅਲ 3 ਵਾਰ ਟੈਲੀਕਾਸਟ ਹੋ ਚੁੱਕਿਆ ਹੈ। ਸਮੁੱਚੇ ਪਾਕਿਸਤਾਨੀ ਪੰਜਾਬੀ ਨਾਟਕ ਵਿਚਲੀਆਂ ਸਾਰੀਆਂ ਰਚਨਾਵਾਂ ਮੋਟੋ ਤੌਰ 'ਤੇ ਭਾਸ਼ਨੀ ਰੇਡਿਆਈ ਪਹਿਲੂ ਨੂੰ ਮੁੱਖ ਰੱਖ ਕੇ ਰਚੀਆਂ ਗਈਆਂ ਹਨ। ਇਸ ਕਰਕੇ ਕੁਝ ਇੱਕ ਨੂੰ ਛੱਡ ਕੇ ਬਾਕੀ ਸਭ ਦੇਸ਼ ਦੀ ਚਾਲ ਅਨੁਸਾਰ ਹੀ ਹਨ। ਜੋ ਮੱਧਕਾਲੀ ਸਾਹਿਤ ਨੂੰ ਦੇਖਣ ਤੋਂ ਅਗਾਹ ਨਹੀਂ ਤੁਰ ਸਕੇ।

ਹਵਾਲੇ

Tags:

ਇਸਲਾਮਕਵਿਤਾਕਹਾਣੀਨਾਵਲਪਾਕਿਸਤਾਨਪੰਜਾਬੀ ਨਾਟਕ

🔥 Trending searches on Wiki ਪੰਜਾਬੀ:

ਦਲੀਪ ਸਿੰਘਅਫ਼ੀਮਊਠਸੁਰਜੀਤ ਪਾਤਰਤਖ਼ਤ ਸ੍ਰੀ ਦਮਦਮਾ ਸਾਹਿਬਗੁੱਲੀ ਡੰਡਾ (ਨਦੀਨ)ਪੰਜਾਬੀ ਅਖਾਣਭਗਤ ਰਵਿਦਾਸਯੋਨੀਸ਼ਰਧਾਂਜਲੀਪਾਇਲ ਕਪਾਡੀਆਏ. ਪੀ. ਜੇ. ਅਬਦੁਲ ਕਲਾਮਪੰਜਾਬੀ ਰੀਤੀ ਰਿਵਾਜਫ਼ਰੀਦਕੋਟ ਸ਼ਹਿਰਕੁਆਰ ਗੰਦਲਪਾਕਿਸਤਾਨਗੁਰੂ ਗੋਬਿੰਦ ਸਿੰਘਸ਼ਿਵਾ ਜੀਅਕਾਲ ਤਖ਼ਤ ਦੇ ਜਥੇਦਾਰਭਾਰਤ ਦੀਆਂ ਭਾਸ਼ਾਵਾਂਆਦਿ ਗ੍ਰੰਥਦੁਆਬੀਉਪਵਾਕਸੂਫ਼ੀ ਕਾਵਿ ਦਾ ਇਤਿਹਾਸਬਾਬਾ ਦੀਪ ਸਿੰਘਸੂਰਜ ਮੰਡਲਫ਼ਰਾਂਸਸਾਹ ਪ੍ਰਣਾਲੀਦਿਵਾਲੀਅੰਮ੍ਰਿਤਾ ਪ੍ਰੀਤਮਨਿੱਕੀ ਕਹਾਣੀਮਨੁੱਖੀ ਸਰੀਰਰਣਜੀਤ ਸਿੰਘ ਕੁੱਕੀ ਗਿੱਲਵਰਿਆਮ ਸਿੰਘ ਸੰਧੂਹਰਜੀਤ ਬਰਾੜ ਬਾਜਾਖਾਨਾਸੱਭਿਆਚਾਰ ਤੇ ਲੋਕਧਾਰਾ ਅੰਤਰ-ਸੰਬੰਧਵਾਕਸੱਪਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਜਾਨੀ (ਗੀਤਕਾਰ)ਸੰਰਚਨਾਵਾਦਅਜੀਤ ਕੌਰਰੂਸਹੈਂਡਬਾਲਡੇਂਗੂ ਬੁਖਾਰਮਨੋਵਿਗਿਆਨਵਾਕੰਸ਼ਚਿੱਟਾ ਲਹੂਕਰਈਸ਼ਵਰ ਚੰਦਰ ਨੰਦਾਮਹਾਂਭਾਰਤਦੁਸਹਿਰਾਅਲਾਹੁਣੀਆਂਅਲਾਉੱਦੀਨ ਖ਼ਿਲਜੀਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਇਸ਼ਤਿਹਾਰਬਾਜ਼ੀਪੰਜਾਬੀ ਅਖ਼ਬਾਰਤਾਰਾਸਦਾ ਕੌਰਗੁਰੂ ਹਰਿਗੋਬਿੰਦਗੁਰਪ੍ਰੀਤ ਸਿੰਘ ਬਣਾਂਵਾਲੀਜਯਾ ਕਿਸ਼ੋਰੀਰੇਖਾ ਚਿੱਤਰਚੂਹਾਪੰਜਾਬੀ ਲੋਕ ਨਾਟਕਫ਼ਾਰਸੀ ਭਾਸ਼ਾ2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰਾਂ ਦੀ ਸੂਚੀਬਸੰਤ ਪੰਚਮੀਅਧਾਰਪੰਜਾਬੀ ਵਿਕੀਪੀਡੀਆਗੁਰਦੁਆਰਿਆਂ ਦੀ ਸੂਚੀਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਹਾਸ਼ਮ ਸ਼ਾਹਮਾਈ ਭਾਗੋਰਾਮਬਿਲਕੈਨੇਡਾ🡆 More