ਪਾਕਿਸਤਾਨੀ ਪੰਜਾਬੀ ਕਹਾਣੀ

ਪਾਕਿਸਤਾਨੀ ਪੰਜਾਬੀ ਕਹਾਣੀ ਕਿਤਾਬ ਸ਼ਾਹੀਨ ਮਲਿਕ' ਦੁਆਰਾ ਸੰਪਾਦਤ ਕੀਤੀ ਗਈ ਹੈ। ਇਸ ਦੀ ਆਦਿਕਾ ਸ਼ਾਹੀਨ ਮਲਿਕ ਨੇ ਲਿਖੀ ਹੈ। ਇਸ ਪੁਸਤਕ ਨੂੰ 'ਪਬਲੀਕੇਸ਼ਨ ਬਿਊਰੋ' ਪੰਜਾਬੀ ਯੂਨੀਵਰਸਿਟੀ, ਪਟਿਆਲਾ, ਨੇ ਪ੍ਰਕਾਸ਼ਿੱਤ ਕੀਤਾ ਹੈ। ਇਸ ਪੁਸਤਕ ਵਿੱਚ ਅਠਾਰਾਂ ਕਹਾਣੀਕਾਰਾਂ ਦੀਆਂ ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਪੁਸਤਕ ਵਿੱਚ ਤੇਰਾਂ ਮਿੰਨੀ ਕਹਾਣੀਆ ਹਨ।

ਪਾਕਿਸਤਾਨੀ ਪੰਜਾਬੀ ਕਹਾਣੀ
ਲੇਖਕਸ਼ਾਹੀਨ ਮਲਿਕ'
ਮੂਲ ਸਿਰਲੇਖਪਾਕਿਸਤਾਨੀ ਪੰਜਾਬੀ ਕਹਾਣੀ
ਦੇਸ਼ਪੰਜਾਬ, ਭਾਰਤ
ਭਾਸ਼ਾਪੰਜਾਬੀ
ਵਿਧਾਕਹਾਣੀ
ਪ੍ਰਕਾਸ਼ਕ'ਪਬਲੀਕੇਸ਼ਨ ਬਿਊਰੋ' ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕਹਾਣੀਕਾਰ ਅਤੇ ਕਹਾਣੀਆ

  • ਅਕਬਰ ਲਾਹੋਰੀ- ਬਾਤਾਂ ਗਰਕ, ਮੁੜਕੇ ਚੂਹਾ,ਪਾਲਾ,ਹਾਥੀ ਆਇਆ, ਗਿਰਝ, ਉੱਲੂ ਦੇ ਪੱਠੇ, (ਮਿੰਨੀ ਕਹਾਣੀਆਂ)
  • ਸੱਯਦ ਅਕਲਮ ਅਲੀਮੀ- ਸਾਜਾਂ
  • ਰਸ਼ੀਦਾ ਸਲੀਮ ਸੀਮੀ - ਸਰਦਾਰਾਂ
  • ਨਵਾਜ਼ - ਇੱਕ ਸੀ ਤੇ ਇੱਕ ਸੀ ਬਾਦਸ਼ਾਹ
  • ਅਫਜ਼ਲ ਅਹਿਸਨ ਰੰਧਾਵਾ - ਵੱਡਾ ਆਦਮੀ
  • ਅਹਿਮਦ ਅੰਮ੍ਰਿਤਸਰੀ- ਇੱਕ ਕਹਾਣੀ
  • ਕਹਿਕਸ਼ਾਂ ਮਲਿਕ- ਜਨਰੇਸ਼ਨ ਗੈਪ
  • ਜਫ਼ਰ ਲਾਸ਼ਾਰੀ - ਕੰਵਾਰੀ ਮਾਂ
  • ਮਕਸੂਦ ਸਾਕਿਬ - ਪਾਨ ਸਿਰੜ ਦੀ
  • ਅਹਿਸਨ ਵਾਘਾ- ਵਿਥਾਂ
  • ਸ਼ਾਹੀਨ ਮਲਿਕ- ਇਲਮੋਂ ਬਸ ਕਰੀ ਓ ਯਾਰ
  • ਸਲੀਮ ਖਾਂ ਗੰਮੀ - ਕੋਟ ਮੱਲ ਸਕੂਲ
  • ਨਿਗਾਰ ਜ਼ੱਰੀ ਸ਼ਾਹਿਦ- ਆਲ੍ਹਣਓ ਡਿੱਗਾ ਬੋਟ
  • ਜ਼ੁਬੇਰ ਰਾਣਾ- ਬੇਲਾ
  • ਸ਼ੋਕਤ ਅਲੀ ਕਮਰ - ਜੰਮਨ ਮਿੱਟੀ
  • ਕੰਵਲ ਮੁਸ਼ਤਾਕ- ਲਮ ਨਸ਼ਰਹ
  • ਬਸ਼ਾਰਤ ਅਲੀ ਸਯਦ- ਜਿਊਂਦੀ ਲਾਸ਼
  • ਜ਼ਹੀਰ ਕੁੰਜਾਹੀ- ਨਿਥਾਵਾਂ, ਰਾਂਗ ਨੰਬਰ, ਹਾਜ਼ਾ ਮਿਨ ਫ਼ਜ਼ਿਲ ਰੱਬੀ, ਲਾਲ ਰੰਗ,ਠੱਪੇ(ਮਿੰਨੀ ਕਹਾਣੀਆਂ)

Tags:

🔥 Trending searches on Wiki ਪੰਜਾਬੀ:

ਡਰਾਮਾਵਾਲਮੀਕਬਾਬਾ ਵਜੀਦਅੰਮ੍ਰਿਤਯੂਰਪਦਿਲਰੂੜੀਭਾਈ ਮੋਹਕਮ ਸਿੰਘ ਜੀਪੰਜਾਬ ਦੀਆਂ ਲੋਕ-ਕਹਾਣੀਆਂਕਾਟੋ (ਸਾਜ਼)ਸ਼ਰਧਾ ਰਾਮ ਫਿਲੌਰੀਰਿਣਚਮਕੌਰ ਦੀ ਲੜਾਈਪਰਿਵਾਰਇਕਾਂਗੀਪੰਜਾਬੀ ਲੋਕਗੀਤਕਵਿਤਾਵੈਸਾਖਜਸਬੀਰ ਸਿੰਘ ਆਹਲੂਵਾਲੀਆਹਾੜੀ ਦੀ ਫ਼ਸਲਬੁੱਲ੍ਹੇ ਸ਼ਾਹਸੰਗਰੂਰ (ਲੋਕ ਸਭਾ ਚੋਣ-ਹਲਕਾ)ਵਾਹਿਗੁਰੂਗੈਲੀਲਿਓ ਗੈਲਿਲੀਸਫ਼ਰਨਾਮਾ26 ਜਨਵਰੀਪੁਆਧੀ ਉਪਭਾਸ਼ਾਟੋਟਮਵੇਦਅਲਗੋਜ਼ੇਇਟਲੀਭਾਈ ਵੀਰ ਸਿੰਘ ਸਾਹਿਤ ਸਦਨਕੋਟਲਾ ਛਪਾਕੀਕੀਰਤਪੁਰ ਸਾਹਿਬਡੇਂਗੂ ਬੁਖਾਰਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਬੁਰਜ ਖ਼ਲੀਫ਼ਾਤਰਲੋਕ ਸਿੰਘ ਕੰਵਰਪੰਜਾਬ ਦੀ ਰਾਜਨੀਤੀਹੇਮਕੁੰਟ ਸਾਹਿਬਤਾਰਾਪਾਸ਼ਪੰਜਾਬੀ ਨਾਰੀਸਮਕਾਲੀ ਪੰਜਾਬੀ ਸਾਹਿਤ ਸਿਧਾਂਤਭਗਤ ਰਵਿਦਾਸਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਕਲਪਨਾ ਚਾਵਲਾਨਿੱਜਵਾਚਕ ਪੜਨਾਂਵਵੇਅਬੈਕ ਮਸ਼ੀਨਪਹਿਲੀ ਐਂਗਲੋ-ਸਿੱਖ ਜੰਗਸਿੰਧੂ ਘਾਟੀ ਸੱਭਿਅਤਾਹੋਲੀਹਾਵਰਡ ਜਿਨਰਣਧੀਰ ਸਿੰਘ ਨਾਰੰਗਵਾਲਗੁਰੂ ਨਾਨਕ ਜੀ ਗੁਰਪੁਰਬਲੋਂਜਾਈਨਸਸਵਰਾਜਬੀਰਪੰਜਾਬੀ ਮੁਹਾਵਰੇ ਅਤੇ ਅਖਾਣਨਰਿੰਦਰ ਮੋਦੀਰੱਖੜੀਅਨੁਕਰਣ ਸਿਧਾਂਤਬਲਦੇਵ ਸਿੰਘ ਧਾਲੀਵਾਲਅਕਾਲ ਤਖ਼ਤਲਾਲਾ ਲਾਜਪਤ ਰਾਏਭਾਰਤ ਦਾ ਜ਼ਾਮਨੀ ਅਤੇ ਵਟਾਂਦਰਾ ਬੋਰਡਭਾਰਤ ਵਿੱਚ ਬੁਨਿਆਦੀ ਅਧਿਕਾਰਪ੍ਰਿਅੰਕਾ ਚੋਪੜਾਰਹੱਸਵਾਦਜਸਵੰਤ ਸਿੰਘ ਕੰਵਲਅਕਾਲ ਉਸਤਤਿਰਾਮ ਸਰੂਪ ਅਣਖੀਸਾਹਿਬਜ਼ਾਦਾ ਫ਼ਤਿਹ ਸਿੰਘਜਰਨੈਲ ਸਿੰਘ ਭਿੰਡਰਾਂਵਾਲੇਵਿਸਾਖੀਤੂੰ ਮੱਘਦਾ ਰਹੀਂ ਵੇ ਸੂਰਜਾ🡆 More