ਨਾਟਕ ਪਰੀਆਂ

ਪਰੀਆਂ ਗੁਰਚਰਨ ਸਿੰਘ ਜਸੂਜਾ ਦੁਆਰਾ ਲਿਖਿਆ ਇੱਕ ਪੰਜਾਬੀ ਨਾਟਕ ਹੈ ਜੋ ਸੰਨ 2000 ਵਿੱਚ ਪਹਿਲੀ ਵਾਰ ਪੰਜਾਬੀ ਅਕਾਦਮੀ,ਦਿੱਲੀ ਦੀ ਸਹਾਇਤਾ ਨਾਲ ਆਰਸੀ ਪਬਲਿਸ਼ਰਜ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ। ਇਸ ਪੰਜ ਅੰਕੀ ਨਾਟਕ ਵਿੱਚ ਨਾਟਕਕਾਰ ਫੈਂਟਸੀ ਦੀ ਜੁਗਤ ਦੀ ਵਰਤੋਂ ਕਰ ਕੇ ਔਰਤਾਂ ਦੇ ਹੱਕਾਂ ਦੀ ਗੱਲ ਕਰਦਾ ਹੈ।

ਲੇਖਕਗੁਰਚਰਨ ਸਿੰਘ ਜਸੂਜਾ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਧਾਨਾਟਕ
ਪ੍ਰਕਾਸ਼ਨ2000
ਪ੍ਰਕਾਸ਼ਕਆਰਸੀ ਪਬਲਿਸ਼ਰਜ

ਇਸ ਦੀ ਭੂਮਿਕਾ "ਪਰੀਆਂ ਦਾ ਸੁਆਗਤ" ਵਿੱਚ ਨਰਿੰਦਰ ਸਿੰਘ ਕਪੂਰ ਲਿਖਦਾ ਹੈ ਕਿ "ਰੂਪ ਪੱਖੋਂ ਇਹ ਨਾਟਕ ਯਥਾਰਥ ਅਤੇ ਐਬਸਰਡ ਦਾ ਮਿਸ਼ਰਣ ਪੇਸ਼ ਕਰਦਾ ਹੈ। ਅਜੋਕੇ ਯੁੱਗ ਵਿੱਚ ਨਾਟਕ ਅਤੇ ਰੰਗਮੰਚ ਦੇ ਖੇਤਰਾਂ ਵਿੱਚ ਅਨੇਕਾਂ ਸ਼ੈਲੀਆਂ ਦਾ ਪ੍ਰਚਲਨ ਹੈ ਪਰ ਇਨ੍ਹਾਂ ਸਭ ਸ਼ੈਲੀਆਂ ਦੀ ਅੰਤਲੀ ਪ੍ਰੀਖਿਆ ਦਾ ਆਧਾਰ ਉਹਨਾਂ ਵਲੋਂ ਦਰਸ਼ਕਾਂ ਤਕ ਸੁਨੇਹੇ ਸੰਚਾਰ ਕਰ ਸਕਣ ਦੀ ਯੋਗਤਾ ਹੋਣਾ ਜਾ ਨਾ ਹੋਣਾ ਹੈ। ਸੰਪੂਰਣ ਨਿਸ਼ਚੇ ਨਾਲ ਕਿਹਾ ਜਾ ਸਕਦਾ ਹੈ ਇਸ ਪੱਖੋਂ ਕਿ ਜਸੂਜਾ ਜੀ ਦਰਸ਼ਕਾਂ ਤਕ ਆਪਣੇ ਸੰਦੇਸ਼ ਦਾ ਸੰਚਾਰ ਕਰਨ ਪੱਖੋਂ ਨਿਪੁੰਨ ਵੀ ਹਨ ਅਤੇ ਇਸ ਪੱਖੋਂ ਉਹ ਦੂਜੇ ਨਾਟਕਕਾਰਾਂ ਅਤੇ ਮੰਚ ਕਰਮੀਆਂ ਲਈ ਇੱਕ ਆਦਰਸ਼ ਵੀ ਹਨ।"

ਪਾਤਰ

  • ਰਮੇਸ਼
  • ਮਿਸਿਜ਼ ਮਹਿਤਾ
  • ਲਲਿਤ ਸੇਠ
  • ਮਨੀਸ਼ਾ
  • ਜਗਦੀਸ਼
  • ਵਰਸ਼ਾ
  • ਰਾਜੀ - ਸਬਜ਼ ਪਰੀ
  • ਮੋਹਣੀ - ਲਾਲ ਪਰੀ
  • ਸਰੋਜ
  • ਡਾਕਟਰ ਡੈਸ਼
  • ਸਰੋਜ ਦੇ ਮਾਤਾ ਪਿਤਾ
  • ਸਰੋਜ ਦੀ ਸੱਸ ਤੇ ਸਹੁਰਾ
  • ਉਪਾਸਨਾ - ਨੀਲਮ ਪਰੀ
  • ਬਲਵੰਤ
  • ਨਾਟਕਕਾਰ
  • ਇੱਕ ਦਰਸ਼ਕ ਤੇ ਕੁਝ ਹੋਰ ਮਰਦ ਤੀਵੀਆਂ

Tags:

ਔਰਤਾਂ ਦੇ ਹੱਕਗੁਰਚਰਨ ਸਿੰਘ ਜਸੂਜਾਨਾਟਕਫੈਂਟਸੀ

🔥 Trending searches on Wiki ਪੰਜਾਬੀ:

ਭਾਰਤ ਵਿੱਚ ਭ੍ਰਿਸ਼ਟਾਚਾਰਬੇਬੇ ਨਾਨਕੀਆਸਾ ਦੀ ਵਾਰਅੰਮ੍ਰਿਤ ਵੇਲਾਜੱਸਾ ਸਿੰਘ ਆਹਲੂਵਾਲੀਆਜਾਤਡਾ. ਹਰਿਭਜਨ ਸਿੰਘਗ਼ਿਆਸੁੱਦੀਨ ਬਲਬਨਸਦਾਮ ਹੁਸੈਨਪੀਲੂਮਹਾਤਮਾ ਗਾਂਧੀਬੁਰਜ ਖ਼ਲੀਫ਼ਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਸੰਤ ਰਾਮ ਉਦਾਸੀਸਵਰ ਅਤੇ ਲਗਾਂ ਮਾਤਰਾਵਾਂਪਠਾਨਕੋਟਲੱਖਾ ਸਿਧਾਣਾਰਣਜੀਤ ਸਿੰਘਲੂਣਾ (ਕਾਵਿ-ਨਾਟਕ)ਵਾਰਤਕਪੰਜਾਬੀ ਨਾਵਲ ਦਾ ਇਤਿਹਾਸਪੰਜਾਬ ਦੀ ਰਾਜਨੀਤੀਦੱਖਣੀ ਕੋਰੀਆਭਾਰਤੀ ਪੰਜਾਬੀ ਨਾਟਕਪੰਜਾਬੀ ਸੱਭਿਆਚਾਰਪੰਜਾਬੀ ਸਾਹਿਤ ਆਲੋਚਨਾਅਨੰਦ ਸਾਹਿਬਅਮਰ ਸਿੰਘ ਚਮਕੀਲਾ (ਫ਼ਿਲਮ)ਸਿਆਣਪਬੁਰਜ ਮਾਨਸਾਝੁੰਮਰਅਰਦਾਸਗੁਰਪੁਰਬਪੰਜਾਬੀ ਲੋਕ ਕਾਵਿਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਫ਼ੀਚਰ ਲੇਖਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਰਾਮ ਸਰੂਪ ਅਣਖੀਮਨੁੱਖੀ ਦੰਦਦਿਵਾਲੀਲੋਕ ਕਾਵਿਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਬਿਧੀ ਚੰਦਰਾਮਾਇਣਪ੍ਰਗਤੀਵਾਦਕਿਸਮਤਨਾਵਲਕੰਜਕਾਂਗੁਰੂ ਹਰਿਰਾਇਆਧੁਨਿਕ ਪੰਜਾਬੀ ਕਵਿਤਾਪੰਜਾਬੀ ਸੂਫ਼ੀ ਕਵੀਧੂਰੀਮੀਡੀਆਵਿਕੀਧਰਤੀ ਦਿਵਸਰਾਣੀ ਲਕਸ਼ਮੀਬਾਈਨਾਂਵਨਮੋਨੀਆਥਾਇਰਾਇਡ ਰੋਗਹਲਫੀਆ ਬਿਆਨਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਧਰਮਨੀਰਜ ਚੋਪੜਾਯੋਨੀਪ੍ਰੀਤਲੜੀਪੰਜਾਬੀ ਮੁਹਾਵਰੇ ਅਤੇ ਅਖਾਣਗੁਰੂ ਤੇਗ ਬਹਾਦਰਬਲਦੇਵ ਸਿੰਘ ਧਾਲੀਵਾਲ26 ਜਨਵਰੀਵਾਕੰਸ਼ਰਸ (ਕਾਵਿ ਸ਼ਾਸਤਰ)ਸਰ ਜੋਗਿੰਦਰ ਸਿੰਘਉਲੰਪਿਕ ਖੇਡਾਂਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਜੰਗਲੀ ਜੀਵ ਸੁਰੱਖਿਆਆਧੁਨਿਕਤਾਚਿੜੀ-ਛਿੱਕਾ🡆 More