ਪਰਾਗ

ਪਰਾਗ ਜਾਂ ਪ੍ਰਾਹਾ (ਚੈੱਕ: Error: }: text has italic markup (help) ਉਚਾਰਨ  ( ਸੁਣੋ)) ਚੈੱਕ ਗਣਰਾਜ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਯੂਰਪੀ ਸੰਘ ਦਾ ਚੌਦਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਹ ਢੁਕਵੇਂ ਬੋਹੀਮੀਆ ਦੀ ਵੀ ਇਤਿਹਾਸਕ ਰਾਜਧਾਨੀ ਹੈ। ਇਹ ਦੇਸ਼ ਦੇ ਉੱਤਰ-ਪੱਛਮੀ ਹਿੱਸੇ ਵਿੱਚ ਵਲਤਾਵਾ ਦਰਿਆ ਕੰਢੇ ਵਸਿਆ ਹੋਇਆ ਹੈ ਜਿਸਦੀ ਅਬਾਦੀ ਲਗਭਗ 13 ਲੱਖ ਹੈ ਜਦਕਿ ਇਸ ਦੇ ਵਧੇਰੇ ਸ਼ਹਿਰੀ ਖੇਤਰ ਦੀ ਅਬਾਦੀ ਲਗਭਗ 20 ਲੱਖ ਹੈ। ਇਸ ਦੀ ਜਲਵਾਯੂ ਸੰਜਮੀ ਸਮੁੰਦਰੀ ਹੈ ਜਿੱਥੇ ਨਿੱਘੀਆਂ ਗਰਮੀਆਂ ਅਤੇ ਠੰਡੀਆਂ ਸਰਦੀਆਂ ਆਉਂਦੀਆਂ ਹਨ। ਪ੍ਰਾਗ ਦਾ ਪਹਿਲੀ ਵਾਰ ਤੋਲੇਮੇਓਸ ਦੇ ਨਕਸ਼ੇ ਉੱਤੇ ਕਸੂਰਗਿਸ, ਇੱਕ ਜਰਮੇਨੀ ਸ਼ਹਿਰ, ਵਜੋਂ ਜ਼ਿਕਰ ਕੀਤਾ ਗਿਆ ਹੈ।

ਪਰਾਗ
ਸਮਾਂ ਖੇਤਰਯੂਟੀਸੀ+1
 • ਗਰਮੀਆਂ (ਡੀਐਸਟੀ)ਯੂਟੀਸੀ+2
ਪਰਾਗ
ਪ੍ਰਾਗ ਖਗੋਲੀ ਘੰਟਾ ਪਹਿਲੀ ਵਾਰ 1410 ਵਿੱਚ ਸਥਾਪਤ ਕੀਤਾ ਗਿਆ ਸੀ ਜਿਸ ਕਰ ਕੇ ਇਹ ਦੁਨੀਆ ਦਾ ਤੀਜਾ ਸਭ ਤੋਂ ਪੁਰਾਣਾ ਖਗੋਲੀ ਘੰਟਾ ਹੈ ਅਤੇ ਹੁਣ ਤੱਕ ਕੰਮ ਕਰਨ ਵਾਲਾ ਸਭ ਤੋਂ ਪੁਰਾਣਾ ਘੰਟਾ ਹੈ।

ਹਵਾਲੇ

Tags:

Cs-Praha.oggਚੈੱਕ ਗਣਰਾਜਚੈੱਕ ਭਾਸ਼ਾਤਸਵੀਰ:Cs-Praha.oggਮਦਦ:ਚੈੱਕ ਅਤੇ ਸਲੋਵਾਕ ਲਈ IPAਯੂਰਪੀ ਸੰਘ

🔥 Trending searches on Wiki ਪੰਜਾਬੀ:

ਸੋਹਿੰਦਰ ਸਿੰਘ ਵਣਜਾਰਾ ਬੇਦੀਅਮਰ ਸਿੰਘ ਚਮਕੀਲਾ (ਫ਼ਿਲਮ)ਨਿੱਕੀ ਕਹਾਣੀਗੁਰੂ ਗਰੰਥ ਸਾਹਿਬ ਦੇ ਲੇਖਕਰਸ (ਕਾਵਿ ਸ਼ਾਸਤਰ)ਉਲਕਾ ਪਿੰਡਸਰਵਣ ਸਿੰਘਸ਼ਾਹ ਹੁਸੈਨਜਸਵੰਤ ਸਿੰਘ ਕੰਵਲਬੱਬੂ ਮਾਨਵੇਦਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਦੇਬੀ ਮਖਸੂਸਪੁਰੀਵਿਸਾਖੀਦਿਨੇਸ਼ ਸ਼ਰਮਾਘੜਾਗਿੱਦੜ ਸਿੰਗੀਲੋਕਧਾਰਾ ਸ਼ਾਸਤਰਪਾਣੀਪਤ ਦੀ ਤੀਜੀ ਲੜਾਈਅਲੰਕਾਰ ਸੰਪਰਦਾਇਨਿਹੰਗ ਸਿੰਘਪੰਜਾਬੀ ਸੱਭਿਆਚਾਰਧਰਤੀ ਦਿਵਸ11 ਜਨਵਰੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਕਾਫ਼ੀਪੰਜਾਬ ਦੇ ਲੋਕ ਧੰਦੇਪਹਿਲੀ ਸੰਸਾਰ ਜੰਗਲਹੂਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਤਖ਼ਤ ਸ੍ਰੀ ਹਜ਼ੂਰ ਸਾਹਿਬਜ਼ੋਮਾਟੋਕਾਗ਼ਜ਼ਸਵਰ ਅਤੇ ਲਗਾਂ ਮਾਤਰਾਵਾਂਲੋਹੜੀਵਿਕੀਪੀਡੀਆਚੜ੍ਹਦੀ ਕਲਾਅਜਮੇਰ ਸਿੰਘ ਔਲਖਅੰਮ੍ਰਿਤਾ ਪ੍ਰੀਤਮਮਾਡਲ (ਵਿਅਕਤੀ)ਹਰੀ ਸਿੰਘ ਨਲੂਆਤਖ਼ਤ ਸ੍ਰੀ ਪਟਨਾ ਸਾਹਿਬਭਾਰਤ ਵਿੱਚ ਬਾਲ ਵਿਆਹਬੰਦਰਗਾਹਯੋਨੀਨਵ ਸਾਮਰਾਜਵਾਦਯੂਟਿਊਬਕਿਰਿਆਕਾਹਿਰਾਆਨ-ਲਾਈਨ ਖ਼ਰੀਦਦਾਰੀਆਧੁਨਿਕਤਾਬੁੱਧ ਧਰਮਹੁਸੀਨ ਚਿਹਰੇਜੱਸਾ ਸਿੰਘ ਆਹਲੂਵਾਲੀਆਪੰਜਾਬ ਦੇ ਮੇਲੇ ਅਤੇ ਤਿਓੁਹਾਰਦਿੱਲੀ ਸਲਤਨਤਉਰਦੂਮੜ੍ਹੀ ਦਾ ਦੀਵਾਬੈਅਰਿੰਗ (ਮਕੈਨੀਕਲ)ਖ਼ਾਲਸਾਭਾਸ਼ਾਕੁੱਪਜਨੇਊ ਰੋਗਆਨੰਦਪੁਰ ਸਾਹਿਬਰਾਮਨੌਮੀਹਰਿਮੰਦਰ ਸਾਹਿਬਸੰਯੁਕਤ ਰਾਜਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਟੀਚਾਖਿਦਰਾਣੇ ਦੀ ਢਾਬਵਿਆਹਮਾਨੂੰਪੁਰ, ਲੁਧਿਆਣਾਕਰਤਾਰ ਸਿੰਘ ਦੁੱਗਲਰਾਮ ਸਰੂਪ ਅਣਖੀਮਝੈਲਯੂਨੈਸਕੋਭਗਤ ਸਿੰਘ🡆 More