ਪਰਸੀ ਬਿਸ਼ ਸ਼ੈਲੇ

ਪਰਸੀ ਬਿਸ਼ ਸ਼ੈਲੇ(/Pɜrsi bɪʃ ʃɛli/, 4 ਅਗਸਤ 1792 - 8 ਜੁਲਾਈ 1822) ਪ੍ਰਮੁੱਖ ਅੰਗਰੇਜ਼ੀ ਰੋਮਾਂਸਾਵਾਦੀ ਕਵੀਆਂ ਵਿੱਚੋਂ ਇੱਕ ਸਨ ਅਤੇ ਅੰਗਰੇਜ਼ੀ ਭਾਸ਼ਾ ਦੇ ਆਹਲਾਤਰੀਨ ਪ੍ਰਗੀਤਕ ਕਵੀਆਂ ਵਿੱਚੋਂ ਇੱਕ ਮੰਨੇ ਜਾਂਦੇ ਹਨ। ਆਪਣੀ ਕਵਿਤਾ ਵਿੱਚ ਅਤੇ ਰਾਜਨੀਤਕ ਅਤੇ ਸਮਾਜਕ ਵਿਚਾਰਾਂ ਪੱਖੋਂ ਵੀ ਕ੍ਰਾਂਤੀਕਾਰੀ ਹੋਣ ਨਾਤੇ ਉਹ ਆਪਣੇ ਜੀਵਨਕਾਲ ਦੇ ਦੌਰਾਨ ਪ੍ਰਸਿੱਧੀ ਹਾਸਲ ਨਹੀਂ ਕਰ ਸਕੇ ਸਨ ਪਰ ਮੌਤ ਦੇ ਬਾਅਦ ਉਹਨਾਂ ਦੀ ਪ੍ਰਸਿੱਧੀ ਵਿੱਚ ਤੇਜੀ ਨਾਲ ਵਾਧਾ ਹੋਇਆ। ਸ਼ੈਲੈ ਉਨਾ ਦ੍ਰਿਸ੍ਤੀਵਾਦੀ ਕਵੀਆ ਦੇ ਸਮੂਹ ਵਿਚੋਂ ਇੱਕ ਸਨ ਜਿਨਾ ਵਿੱਚ ਲੋਰਡ ਬੈਏਰਨ, ਲੇਹ ਹਨਟ, ਥੋਮਸ ਲਵ ਪੀਕੋਕ ਅਤੇ ਸ਼ੇੱਲੇ ਦੀ ਆਪਣੀ ਪਤਨੀ ਮੇਰੀ ਸ਼ੇੱਲੇ, frankenstein ਦੀ ਲੇਖਿਕਾ, ਸ਼ਾਮਿਲ ਸਨ।

ਪਰਸੀ ਬਿਸ਼ ਸ਼ੈਲੇ
ਪਰਸੀ ਬਿਸ਼ ਸ਼ੈਲੇ
(1819)
ਜਨਮ4 ਅਗਸਤ 1792
ਫੀਲਡ ਪਲੇਸ, ਹੋਰਸ਼ਮ, ਸੁਸੈਕਸ, ਇੰਗਲੈਂਡ
ਮੌਤ8 ਜੁਲਾਈ 1822 (ਉਮਰ 29)
ਲੇਰਿਸੀ, ਸਾਰਡਾਨੀਆ ਰਿਆਸਤ (ਹੁਣ ਇਟਲੀ)
ਪੇਸ਼ਾਕਵੀ, ਨਾਟਕਕਾਰ, ਨਿਬੰਧਕਾਰ, ਨਾਵਲਕਾਰ
ਲਹਿਰਰੋਮਾਂਸਾਵਾਦ
ਦਸਤਖ਼ਤ
ਪਰਸੀ ਬਿਸ਼ ਸ਼ੈਲੇ

ਹਵਾਲੇ

Tags:

ਅੰਗਰੇਜ਼ੀ ਭਾਸ਼ਾ

🔥 Trending searches on Wiki ਪੰਜਾਬੀ:

ਮੁੱਖ ਸਫ਼ਾਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਬਰਲਿਨ ਕਾਂਗਰਸਵਪਾਰਸੂਫ਼ੀ ਸਿਲਸਿਲੇਫ਼ਾਰਸੀ ਵਿਆਕਰਣਨਨਕਾਣਾ ਸਾਹਿਬ2022 ਪੰਜਾਬ ਵਿਧਾਨ ਸਭਾ ਚੋਣਾਂਖੜਕ ਸਿੰਘਬਰਨਾਲਾ ਜ਼ਿਲ੍ਹਾਨੀਤੀਕਥਾਅਲੈਗਜ਼ੈਂਡਰ ਵਾਨ ਹੰਬੋਲਟਭਗਤ ਸਿੰਘਭਗਤ ਪੂਰਨ ਸਿੰਘਭਾਈ ਹਿੰਮਤ ਸਿੰਘ ਜੀਐਨ, ਗ੍ਰੇਟ ਬ੍ਰਿਟੇਨ ਦੀ ਰਾਣੀਅਲੰਕਾਰ (ਸਾਹਿਤ)ਕਰਤਾਰ ਸਿੰਘ ਸਰਾਭਾਬਸੰਤ ਪੰਚਮੀਭਗਤ ਧੰਨਾਆਦਿ ਗ੍ਰੰਥਗੁਰੂ ਅਮਰਦਾਸਜਾਨ ਲੌਕਮੁਮਤਾਜ਼ ਮਹਿਲਧਾਲੀਵਾਲਸੁਤੰਤਰਤਾ ਦਿਵਸ (ਭਾਰਤ)ਸੁਲਤਾਨਪੁਰ ਲੋਧੀਪੰਜਾਬ ਦੀ ਰਾਜਨੀਤੀਆਰੀਆ ਸਮਾਜਮਾਤਾ ਸਾਹਿਬ ਕੌਰਬਾਬਾ ਦੀਪ ਸਿੰਘਪੰਜਾਬ, ਪਾਕਿਸਤਾਨਦੁਆਬੀਇਟਲੀਬਾਲ ਮਜ਼ਦੂਰੀਰਾਗ ਸਾਰੰਗਗੁਰਬਾਣੀ ਦਾ ਰਾਗ ਪ੍ਰਬੰਧਹਿਜਾਬਪੰਜਾਬੀ ਸੱਭਿਆਚਾਰਰੂਸਮੁਗ਼ਲ ਸਲਤਨਤਲੋਰੀਅਲਗੋਜ਼ੇਗੁਰੂ ਨਾਨਕ ਦੇਵ ਯੂਨੀਵਰਸਿਟੀਜਗਤਾਰਪਲਾਸੀ ਦੀ ਲੜਾਈਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਚੰਡੀ ਦੀ ਵਾਰਭੌਣੀਲੋਕ ਵਿਸ਼ਵਾਸ਼ਸਰਦੂਲਗੜ੍ਹ ਵਿਧਾਨ ਸਭਾ ਹਲਕਾਦੁਬਈਗੁਰੂ ਹਰਿਗੋਬਿੰਦਸਮਾਂਭਾਰਤ ਦਾ ਚੋਣ ਕਮਿਸ਼ਨਟੇਲਰ ਸਵਿਫ਼ਟਪੰਜਾਬ, ਭਾਰਤ ਦੀ ਅਰਥ ਵਿਵਸਥਾਖਾਣਾਕ੍ਰਿਕਟਮਜ਼ਦੂਰ-ਸੰਘਗੁਰਦੁਆਰਾ ਬੰਗਲਾ ਸਾਹਿਬਸਾਕਾ ਨਨਕਾਣਾ ਸਾਹਿਬਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਪੇਰੀਆਰਪੋਲੋ ਰੱਬ ਦੀਆਂ ਧੀਆਂਜੀਵਨੀਭਾਈ ਮਰਦਾਨਾਗੁਰੂ ਗਰੰਥ ਸਾਹਿਬ ਦੇ ਲੇਖਕਡਾ. ਹਰਿਭਜਨ ਸਿੰਘਮਾਈ ਭਾਗੋਸਚਿਨ ਤੇਂਦੁਲਕਰਖੋਜਪੌਦਾ🡆 More