ਰੱਬ

ਰੱਬ ਉਹ ਸਰਵੋਚ ਪਰਾਲੌਕਿਕ ਸ਼ਕਤੀ ਹੈ ਜਿਸ ਨੂੰ ਇਸ ਸੰਸਾਰ ਦਾ ਸਰਸ਼ਟਾ ਅਤੇ ਸ਼ਾਸਕ ਮੰਨਿਆ ਜਾਂਦਾ ਹੈ।ਪੰਜਾਬੀ ਵਿੱਚ ਰੱਬ ਨੂੰ ਭਗਵਾਨ, ਈਸ਼ਵਰ, ਪਰਮਾਤਮਾ ਜਾਂ ਪਰਮੇਸ਼ਵਰ ਵੀ ਕਹਿੰਦੇ ਹਨ। ਹਰੇਕ ਸੰਸਕ੍ਰਿਤੀ ਵਿੱਚ ਰੱਬ ਦੀ ਪਰਕਲਪਨਾ ਬ੍ਰਹਿਮੰਡ ਦੀ ਸੰਰਚਨਾ ਨਾਲ ਜੁੜੀ ਹੋਈ ਹੈ।

ਰੱਬ
ਗਾਡ ਦ ਫਾਦਰ (ਪਰਮਪਿਤਾ)
ਰੱਬ
ਹਿੰਦੂ ਤ੍ਰਿਮੂਰਤੀ– ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ
ਤਸਵੀਰ:Allah-eser2.png
ਅਰਬੀ ਲਿੱਪੀ ਵਿੱਚ ਅੱਲਾਹ ਦਾ ਨਾਂ

ਧਰਮ ਅਤੇ ਦਰਸ਼ਨ ਵਿੱਚ ਪਰਮੇਸ਼ਵਰ ਦੀਆਂ ਅਵਧਾਰਣਾਵਾਂ

ਹਿੰਦੂ ਧਰਮ

ਵੇਦ ਅਨੁਸਾਰ ਵਿਅਕਤੀ ਦੇ ਅੰਦਰ ਪੁਰੱਖ ਰੱਬ ਹੀ ਹੈ। ਰੱਬ ਇੱਕ ਹੀ ਹੈ। ਵੈਦਿਕ ਅਤੇ ਪਾਸ਼ਚਾਤੀਆ ਮੱਤਾਂ ਵਿੱਚ ਰੱਬ ਦੀ ਅਵਧਾਰਣਾ ਵਿੱਚ ਇਹ ਗਹਿਰਾ ਅੰਤਤ ਹੈ ਕਿ ਵੇਦ ਅਨੁਸਾਰ ਰੱਬ ਅੰਦਰ ਅਤੇ ਪਰੇ ਦੋਨ੍ਹੋਂ ਹੈ ਜਦੋਂ ਕਿ ਪਾਸ਼ਚਾਤੀਆ ਧਰਮਾਂ ਅਨੁਸਾਰ ਰੱਬ ਕੇਵਲ ਪਰੇ ਹੈ। ਰੱਬ ਪਰਬ੍ਰਹਿਮ ਦਾ ਸਗੁਣ ਰੂਪ ਹੈ।

ਵੈਸ਼ਣਵ ਲੋਕ ਵਿਸ਼ਨੂੰ ਨੂੰ ਹੀ ਰੱਬ ਮੰਣਦੇ ਹੈ, ਤਾਂ ਸ਼ੈਵ ਸ਼ਿਵ ਨੂੰ।

ਯੋਗ ਨਿਯਮ ਵਿੱਚ ਪਾਤੰਜਲਿ ਲਿਖਦੇ ਹੈ- "क्लेशकर्मविपाकाशयॅर्परामृष्टः पुरुषविशेष ईश्वरः"। ਹਿੰਦੂ ਧਰਮ ਵਿੱਚ ਇਹ ਰੱਬ ਦੀ ਇੱਕ ਮੰਨਯੋਗ ਪਰਿਭਾਸ਼ਾ ਹੈ। (ਉਪਯੁਕਤ ਅਨੁਵਾਦ ਉਪਲੱਬਧ ਨਹੀਂ ਹੈ।)

ਰੱਬ ਉਹ ਸ਼ਕਤੀ ਹੈ ਜਿਸਦੇ ਨਾਲ ਸਾਰਾ ਸੰਸਾਰ ਚਲਾਉਂਦਾ ਹੈ। ਜਿਸਦੇ ਨਾਲ ਵੱਖ ਵੱਖ ਫੁੱਲਾਂ ਵਿੱਚ ਵੱਖ ਵੱਖ ਸੁਗੰਧ ਆਉਂਦੀ ਹੈ ਜਦੋਂ ਕਿ ਇੱਕ ਹੀ ਮਿੱਟੀ ਅਤੇ ਪਾਣੀ ਵਿੱਚ ਉਹ ਬਡੇ ਹੁੰਦੇ ਹੈ।

ਇਸਲਾਮ ਧਰਮ

ਓਹ ਪਰਮੇਸ਼ਵਰ ਨੂੰ ਅੱਲਾਹ ਕਹਿੰਦੇ ਹਨ।

ਈਸਾਈ ਧਰਮ

ਰੱਬ ਇੱਕ ਵਿੱਚ ਤਿੰਨ ਹੈ ਅਤੇ ਨਾਲ ਹੀ ਨਾਲ ਤਿੰਨ ਵਿੱਚ ਇੱਕ — ਪਰਮਪਿਤਾ, ਰੱਬ ਦਾ ਪੁੱਤਰ ਈਸਾ ਮਸੀਹ ਅਤੇ ਪਵਿੱਤਰ ਆਤਮਾ।

ਸਿੱਖ ਧਰਮ

ਸ਼ਿੱਖ ਧਰਮ ਇੱਕ ਰੱਬ ਨੂੰ ਮੰਨਣ ਵਾਲਾ ਧਰਮ ਹੈ, ਇਸ ਦਾ ਅਧਾਰ ਇੱਕ ਰੱਬ ਅਤੇ ਦਸ ਗੁਰੂ ਦੀਆਂ ਸਿੱਖਿਆਵਾਂ ਹਨ ਜੋ ਸਿੱਖਾਂ ਦੇ ਧਾਰਮਕ ਪੁਸਤਕ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਧਰਮ ਵਿਚ ਰੱਬ ਨੂੰ ਵਾਹਿਗੁਰੂ ਵੀ ਸੰਬੋਧਨ ਕੀਤਾ ਜਾਂਦਾ ਹੈ।

ਹਿੰਦੂ ==ਹਵਾਲੇ==

Tags:

ਰੱਬ ਧਰਮ ਅਤੇ ਦਰਸ਼ਨ ਵਿੱਚ ਪਰਮੇਸ਼ਵਰ ਦੀਆਂ ਅਵਧਾਰਣਾਵਾਂਰੱਬ

🔥 Trending searches on Wiki ਪੰਜਾਬੀ:

ਰਹਿਤਨਾਮਾਪੰਜਾਬ ਦੇ ਮੇਲੇ ਅਤੇ ਤਿਓੁਹਾਰਭਾਸ਼ਾ ਵਿਗਿਆਨਸੁਹਜਵਾਦੀ ਕਾਵਿ ਪ੍ਰਵਿਰਤੀਭਾਈ ਮਨੀ ਸਿੰਘਜਠੇਰੇਭਾਈ ਮੁਹਕਮ ਸਿੰਘਬਾਬਾ ਬਕਾਲਾਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਪੰਥ ਪ੍ਰਕਾਸ਼ਜੱਸਾ ਸਿੰਘ ਰਾਮਗੜ੍ਹੀਆਫ਼ਰੀਦਕੋਟ ਸ਼ਹਿਰਅਰਥਸ਼ਾਸਤਰਡੇਂਗੂ ਬੁਖਾਰਬੈਂਕਫੁੱਟਬਾਲਮੌਲਿਕ ਅਧਿਕਾਰਰਵਾਇਤੀ ਦਵਾਈਆਂਵਾਰਤਕਉੱਚੀ ਛਾਲਵਰਨਮਾਲਾਖੰਡਾਸਵਰਾਜਬੀਰਰੂਪਨਗਰਪਾਕਿਸਤਾਨੀ ਸਾਹਿਤਨਾਨਕਸ਼ਾਹੀ ਕੈਲੰਡਰਦਲੀਪ ਕੌਰ ਟਿਵਾਣਾਕਰੀਨਾ ਕਪੂਰਡਰੱਗਲੋਕ ਸਾਹਿਤਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਅਸਾਮੀ ਲਿਪੀਰਾਣੀ ਲਕਸ਼ਮੀਬਾਈਬਿਕਰਮੀ ਸੰਮਤਮਾਝਾਸਿੱਖਗੁਰਮਤਿ ਕਾਵਿ ਦਾ ਇਤਿਹਾਸਈਸ਼ਵਰ ਚੰਦਰ ਨੰਦਾਗੁਰੂ ਹਰਿਕ੍ਰਿਸ਼ਨਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਜਿੰਦ ਕੌਰਰਿਣਪਿੱਠੂ ਗਰਮਹੋਲੀਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਪਿਰਾਮਿਡਮਿਲਖਾ ਸਿੰਘਬੱਬੂ ਮਾਨਵੈਦਿਕ ਕਾਲਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਜੈਵਿਕ ਖੇਤੀਯੌਂ ਪਿਆਜੇਲੋਧੀ ਵੰਸ਼ਸ਼ਿਸ਼ਨਮੜ੍ਹੀ ਦਾ ਦੀਵਾਸਾਹਿਬਜ਼ਾਦਾ ਅਜੀਤ ਸਿੰਘਅਲ ਬਕਰਾਹਾਂਗਕਾਂਗਜਸਵੰਤ ਸਿੰਘ ਕੰਵਲਨਵੀਂ ਦਿੱਲੀਮਾਤਾ ਸਾਹਿਬ ਕੌਰਕ਼ੁਰਆਨਭੰਗੜਾ (ਨਾਚ)ਗੁਰਦੁਆਰਾ ਜਨਮ ਅਸਥਾਨਰਸ (ਕਾਵਿ ਸ਼ਾਸਤਰ)ਸਵੇਰ ਹੋਣ ਤੱਕ (ਕਹਾਣੀ)ਵਿਆਹ ਦੀਆਂ ਰਸਮਾਂਡਾ. ਸੱਤਪਾਲਸਿੱਖ ਧਰਮਗ੍ਰੰਥਅਕਾਲੀ ਹਨੂਮਾਨ ਸਿੰਘਲੋਕ ਸਭਾਮਹੀਨਾਗੁਰੂ ਹਰਿਗੋਬਿੰਦਗਠੀਆ🡆 More