ਪਪਾਇਰਸ

ਪਪਾਇਰਸ ਇੱਕ ਕਾਗਜ਼ੀ ਕਿਸਮ ਹੈ ਜੋ ਪ੍ਰਾਚੀਨ ਮਿਸਰ ਵਿੱਚ ਲਿਖਾਵਟ ਲਈ ਵਰਤੀ ਜਾਂਦੀ ਸੀ। ਇਸਨੂੰ ਰੀਡ ਕਿਸਮ ਦੇ ਪੌਦੇ ਜਿਸਨੂੰਸਾਇਪਰਸ ਪਪਾਇਰਸ ਕਿਹਾ ਜਾਂਦਾ ਹੈ, ਤੋਂ ਤਿਆਰ ਕੀਤਾ ਜਾਂਦਾ ਹੈ। ਇਹ ਪੌਦਾ ਆਮ-ਤੌਰ 'ਤੇ ਨੀਲ ਨਦੀ ਦੇ ਕੰਢਿਆਂ ਤੇ ਪਾਇਆ ਜਾਂਦਾ ਸੀ। ਇਸਦੀ ਵਰਤੋਂ ਕਰਨ ਦੇ ਵੀ ਕਈ ਤਰੀਕੇ ਸਨ। ਮਿਸਰ ਵਾਸੀ ਪਪਾਇਰਸ ਦੀ ਵਰਤੋਂ ਬੇੜੀਆਂ, ਚਾਦਰਾਂ, ਰੱਸੀਆਂ, ਸੈਂਡਲਾਂ ਅਤੇ ਬਾਲਟੀਆਂ ਬਣਾਉਣ ਲਈ ਕਰਦੇ ਸਨ। ਪਰੰਤੂ ਪਪਾਇਰਸ ਨੂੰ ਬਦਲ ਕੇ ਇਸਦੀ ਵਰਤੋਂ ਲਿਖਣ-ਸਮੱਗਰੀ ਵਿੱਚ ਕੀਤੀ ਜਾਣ ਲੱਗੀ। ਪਹਿਲਾਂ ਪਪਾਇਰਸ ਦੀ ਇਸ ਵਿਧੀ ਨੂੰ ਮਿਸਰ ਵਾਸੀਆਂ ਨੇ ਹੀ ਅਪਣਾਇਆ, ਪਰੰਤੂ ਬਾਅਦ ਵਿੱਚ ਮੈਡੀਟੇਰੀਅਨ ਖੇਤਰ ਵਿੱਚ ਵੀ ਇਸਦੀ ਵਰਤੋਂ ਹੋਣ ਲੱਗ ਪਈ ਸੀ।

ਪਪਾਇਰਸ
ਪਪਾਇਰਸ ਕਾਗਜ਼
ਪਪਾਇਰਸ
ਪਪਾਇਰਸ ਪੌਦਾ ਸਾਇਪਰਸ ਪਪਾਇਰਸ, ਕੀ-ਗਾਰਡਨ, ਲੰਦਨ ਵਿਖੇ
ਪਪਾਇਰਸ
ਪਪਾਇਰਸ ਪੌਦਾ ਸਾਇਰਾਕੂਜ਼, ਸਾਇਕਿਲੀ ਵਿਖੇ

ਹਵਾਲੇ

ਬਾਹਰੀ ਕੜੀਆਂ

Tags:

ਨੀਲ ਨਦੀਪ੍ਰਾਚੀਨ ਮਿਸਰ

🔥 Trending searches on Wiki ਪੰਜਾਬੀ:

ਹੋਲੀਨਿਕੋਲਸ ਕੋਪਰਨਿਕਸਜਰਨੈਲ ਸਿੰਘ (ਫੁੱਟਬਾਲ ਖਿਡਾਰੀ)ਈਸ਼ਵਰ ਚੰਦਰ ਨੰਦਾਸੱਭਿਆਚਾਰ ਅਤੇ ਲੋਕਧਾਰਾ ਵਿੱਚ ਅੰਤਰਬੁੱਧ ਧਰਮਪਹਿਲੀ ਐਂਗਲੋ-ਸਿੱਖ ਜੰਗਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਗਿਆਨਪੀਠ ਇਨਾਮਸੈਕਸ ਰਾਹੀਂ ਫੈਲਣ ਵਾਲੀ ਲਾਗਆਰੀਆ ਸਮਾਜਸ਼ਿਵ ਕੁਮਾਰ ਬਟਾਲਵੀਵਰਲਡ ਵਾਈਡ ਵੈੱਬਅਰਸਤੂ ਦਾ ਅਨੁਕਰਨ ਸਿਧਾਂਤਯੂਟਿਊਬਪੰਜ ਪੀਰਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਸੂਰਜਸਾਹਿਤਪੰਜਾਬੀ ਸਾਹਿਤਦੰਤ ਕਥਾਤਾਰਾਜਹਾਂਗੀਰਪੰਜਾਬੀਐਕਸ (ਅੰਗਰੇਜ਼ੀ ਅੱਖਰ)ਪੰਜਾਬੀ ਨਾਰੀਪੰਜਾਬ, ਪਾਕਿਸਤਾਨਨਿੱਕੀ ਕਹਾਣੀਜਾਮਨੀਪੰਜਾਬੀ ਕਹਾਣੀਪੰਜਾਬੀ ਲੋਰੀਆਂਵੇਦਸਾਹ ਪ੍ਰਣਾਲੀਨਿਬੰਧ ਦੇ ਤੱਤਆਦਿ ਗ੍ਰੰਥਪੰਜਾਬ, ਭਾਰਤ ਦੇ ਜ਼ਿਲ੍ਹੇਹਰਜੀਤ ਬਰਾੜ ਬਾਜਾਖਾਨਾਕੁੰਮੀਜ਼ੈਲਦਾਰਖਾਦਪੋਸਤਮਨੀਕਰਣ ਸਾਹਿਬਜਗਰਾਵਾਂ ਦਾ ਰੋਸ਼ਨੀ ਮੇਲਾਭਾਰਤ ਵਿਚ ਗਰੀਬੀਨਾਟਕ (ਥੀਏਟਰ)ਬਲੂਟੁੱਥਗੁਰੂ ਹਰਿਗੋਬਿੰਦਨਾਰੀਵਾਦਨਰਕਲੁਧਿਆਣਾਅੰਤਰਰਾਸ਼ਟਰੀ ਮਜ਼ਦੂਰ ਦਿਵਸਸਿੱਖਿਆਚਮਾਰਸਦੀਸ਼ਬਦ ਸ਼ਕਤੀਆਂਸਿੱਖ ਸਾਮਰਾਜਗੁਰਦੁਆਰਾ ਕਰਮਸਰ ਰਾੜਾ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਸਮਾਜਵਾਦਭੰਗੜਾ (ਨਾਚ)ਨਰਾਤੇਬਲਦੇਵ ਸਿੰਘ ਧਾਲੀਵਾਲਆਧੁਨਿਕਤਾਵਾਦਪ੍ਰਗਤੀਵਾਦਬਾਵਾ ਬਲਵੰਤਸਿਮਰਨਜੀਤ ਸਿੰਘ ਮਾਨਸਾਹਿਤ ਅਤੇ ਇਤਿਹਾਸਗਠੀਆਸ਼ਹਿਰੀਕਰਨਪੰਜਾਬੀ ਸੱਭਿਆਚਾਰਥਾਇਰਾਇਡ ਰੋਗਸੀਰੀਆ🡆 More