ਪਠਾਨਕੋਟ ਵਿਧਾਨ ਸਭਾ ਹਲਕਾ

ਪਠਾਨਕੋਟ ਵਿਧਾਨ ਸਭਾ ਹਲਕਾ 2006 ਵਿੱਚ ਵਿਧਾਨ ਸਭਾ ਹਲਕਿਆਂ ਦੀ ਨਵੀਂ ਹੱਦਬੰਦੀ ਕੀਤੀ ਗਈ ਜਿਸ ਵਿੱਚ ਧਾਰਕਲਾਂ ਖੇਤਰ ਇਸ ਖੇਤਰ ਨਾਲੋਂ ਤੋੜ ਦਿੱਤਾ ਗਿਆ ਅਤੇ ਕੱਢੀ ਖੇਤਰ 'ਚ ਵਸੇ 35 ਪਿੰਡ ਇਸ ਨਾਲ ਜੋੜ ਦਿੱਤੇ ਗਏ। ਇਸ ਵਿਧਾਨ ਸਭਾ ਹਲਕੇ ਵਿੱਚ ਕੁੱਲ ਵੋਟਰ 1, 43,444 ਪੁਰਸ਼ ਵੋਟਰ 74,926 ਅਤੇ ਮਹਿਲਾ ਵੋਟਰ 68,514 ਹੈ।

ਵਿਧਾਇਕ ਸੂਚੀ

ਸਾਲ ਮੈਂਬਰ ਪਾਰਟੀ
2022 ਅਸਵਨੀ ਸ਼ਰਮਾ ਭਾਰਤੀ ਜਨਤਾ ਪਾਰਟੀ
2017 ਅਮਿਤ ਵਿਜ ਭਾਰਤੀ ਰਾਸ਼ਟਰੀ ਕਾਂਗਰਸ
2012 ਅਸਵਨੀ ਸ਼ਰਮਾ ਭਾਰਤੀ ਜਨਤਾ ਪਾਰਟੀ
2007 ਮਾਸ਼ਟਰ ਮੋਹਨ ਲਾਲ ਭਾਰਤੀ ਜਨਤਾ ਪਾਰਟੀ
2002 ਅਸ਼ੋਕ ਸ਼ਰਮਾ ਭਾਰਤੀ ਰਾਸ਼ਟਰੀ ਕਾਂਗਰਸ
1997 ਮਾਸ਼ਟਰ ਮੋਹਨ ਲਾਲ ਭਾਰਤੀ ਜਨਤਾ ਪਾਰਟੀ
1992 ਰਮਨ ਕੁਮਾਰ ਭਾਰਤੀ ਰਾਸ਼ਟਰੀ ਕਾਂਗਰਸ
1985 ਮਾਸ਼ਟਰ ਮੋਹਨ ਲਾਲ ਭਾਰਤੀ ਜਨਤਾ ਪਾਰਟੀ

ਜੇਤੂ ਉਮੀਦਵਾਰ

ਸਾਲ ਵਿਧਾਨ ਸਭਾ ਨੰ ਜੇਤੂ ਉਮੀਦਵਾਰ ਦਾ ਨਾਂ ਵੋਟਾਂ ਪਾਰਟੀ ਦਾ ਨਾਮ ਹਾਰਿਆ ਉਮੀਦਵਾਰ ਦਾ ਨਾਂ ਪਾਰਟੀ ਦਾ ਨਾਮ ਵੋਟਾਂ
2012 3 ਅਸਵਨੀ ਸ਼ਰਮਾ ਭਾਰਤੀ ਜਨਤਾ ਪਾਰਟੀ 42218 ਰਮਨ ਭੱਲਾ ਇੰਡੀਅਨ ਨੈਸ਼ਨਲ ਕਾਂਗਰਸ 24362
2007 10 ਮਾਸ਼ਟਰ ਮੋਹਨ ਲਾਲ ਭਾਰਤੀ ਜਨਤਾ ਪਾਰਟੀ 43717 ਅਸ਼ੋਕ ਸ਼ਰਮਾ ਇੰਡੀਅਨ ਨੈਸ਼ਨਲ ਕਾਂਗਰਸ 35182
2002 10 ਅਸ਼ੋਕ ਸ਼ਰਮਾ ਇੰਡੀਅਨ ਨੈਸ਼ਨਲ ਕਾਂਗਰਸ 45073 ਮਾਸਟਰ ਮੋਹਨ ਲਾਲ ਭਾਰਤੀ ਜਨਤਾ ਪਾਰਟੀ 27709
1997 10 ਮਾਸਟਰ ਮੋਹਨ ਲਾਲ ਭਾਰਤੀ ਜਨਤਾ ਪਾਰਟੀ 35384 ਕ੍ਰਿਸ਼ਨ ਚੰਦ ਇੰਡੀਅਨ ਨੈਸ਼ਨਲ ਕਾਂਗਰਸ 14132
1992 10 ਰਮਨ ਕੁਮਾਰ ਇੰਡੀਅਨ ਨੈਸ਼ਨਲ ਕਾਂਗਰਸ 32130 ਮਾਸਟਰ ਮੋਹਨ ਲਾਲ ਭਾਰਤੀ ਜਨਤਾ ਪਾਰਟੀ 1595
1985 10 ਮਾਸਟਰ ਮੋਹਨ ਲਾਲ ਭਾਰਤੀ ਜਨਤਾ ਪਾਰਟੀ 34793 ਰਾਮ ਸਵਰੂਪ ਬਾਗੀ ਇੰਡੀਅਨ ਨੈਸ਼ਨਲ ਕਾਂਗਰਸ 17765
1980 10 ਰਾਮ ਸਵਰੂਪ ਇੰਡੀਅਨ ਨੈਸ਼ਨਲ ਕਾਂਗਰਸ 22633 ਮਾਸਟਰ ਮੋਹਨ ਲਾਲ ਭਾਰਤੀ ਜਨਤਾ ਪਾਰਟੀ 20866
1977 10 ਓਮ ਪ੍ਰਕਾਸ ਭਾਰਤਵਾਜ ਭਾਰਤੀ ਜਨ ਸੰਘ 22820 ਰਾਮ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 20334
1972 38 ਰਾਮ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 26304 ਬਸੰਤ ਸਿੰਘ ਬਹੁਜਨ ਸਮਾਜ ਪਾਰਟੀ 15836
1969 38 ਰਾਮ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 18681 ਛੱਜੂ ਰਾਮ ਬਹੁਜਨ ਸਮਾਜ ਪਾਰਟੀ 11703
1967 38 ਛੱਜੂ ਰਾਮ ਬਹੁਜਨ ਸਮਾਜ ਪਾਰਟੀ 18142 ਬੀ ਲਾਲ ਇੰਡੀਅਨ ਨੈਸ਼ਨਲ ਕਾਂਗਰਸ 14958
1962 129 ਬਾਗੀ ਰਾਥ ਲਾਲ ਇੰਡੀਅਨ ਨੈਸ਼ਨਲ ਕਾਂਗਰਸ 19222 ਓਮ ਪ੍ਰਕਾਸ਼ ਭਾਰਤੀ ਜਨ ਸੰਘ 14883
1957 82 ਬਾਗੀ ਰਥ ਲਾਲ ਇੰਡੀਅਨ ਨੈਸ਼ਨਲ ਕਾਂਗਰਸ 13215 ਕੇਸ਼ੋ ਦਾਸ ਅਜ਼ਾਦ 9800
1951 105 ਕੇਸ਼ੋ ਦਾਸ ਇੰਡੀਅਨ ਨੈਸ਼ਨਲ ਕਾਂਗਰਸ 18866 ਮਹਾਰਾਜ ਕਿਸ਼ਨ ਬਹੁਜਨ ਸਮਾਜ ਪਾਰਟੀ 5772

ਨਤੀਜਾ

ਪੰਜਾਬ ਵਿਧਾਨ ਸਭਾ ਚੋਣਾਂ 2017

ਉਮੀਦਵਾਰ ਦਾ ਨਾਂ ਪਾਰਟੀ ਦਾ ਨਾਮ ਵੋਟ ਦੀ ਗਿਣਤੀ ਪ੍ਰਤੀਸ਼ਤ
ਅਮਿਤ ਵਿਜ ਇੰਡੀਅਨ ਨੈਸ਼ਨਲ ਕਾਂਗਰਸ 56,383 52.28
ਅਸਵਨੀ ਸ਼ਰਮਾ ਭਾਰਤੀ ਜਨਤਾ ਪਾਰਟੀ 45,213 41.12
ਰਾਜ ਕੁਮਾਰ ਆਪ 6,036 5.49
ਅਸ਼ੋਕ ਸ਼ਰਮਾ ਅਜ਼ਾਦ 703 0.64
ਅੰਕੁਰ ਖਜ਼ੂਰੀਆ ਬਹੁਜਨ ਸਮਾਜ ਪਾਰਟੀ 470 0.43
ਸੱਤ ਪਾਲ ਸ਼ਿਵ ਸੈਨਾ 352 0.32
ਰਾਮ ਪਾਲ ਅਜ਼ਾਦ 277 0.25
ਸੁਨੀਤਾ ਦੇਵੀ ਆਪਣਾ ਪੰਜਾਬ ਪਾਰਟੀ 185 0.17
ਰਵੀ ਕੁਮਾਰ ਆਰਐਮਆਰਆਈ 176 0.16
ਕਿਰਨ ਬਾਲਾ ਅਜ਼ਾਦ 151 0.14

ਪੰਜਾਬ ਵਿਧਾਨ ਸਭਾ ਚੋਣਾਂ 2012

ਉਮੀਦਵਾਰ ਦਾ ਨਾਂ ਪਾਰਟੀ ਦਾ ਨਾਮ ਵੋਟ ਦੀ ਗਿਣਤੀ ਪ੍ਰਤੀਸ਼ਤ
ਅਸਵਨੀ ਸ਼ਰਮਾ ਭਾਰਤੀ ਜਨਤਾ ਪਾਰਟੀ 42,218 44.56
ਰਮਨ ਭਲਾ ਇੰਡੀਅਨ ਨੈਸ਼ਨਲ ਕਾਂਗਰਸ 24,362 25.71
ਅਸ਼ੋਕ ਸ਼ਰਮਾ ਅਜ਼ਾਦ 23,713 25.03
ਡਾ ਜਸਪਾਲ ਸਿੰਘ ਭਿੰਡਰ ਪੀਪੀਪੀ 1294 1.37
ਸੰਸਾਰ ਚੰਦ ਬਹੁਜਨ ਸਮਾਜ ਪਾਰਟੀ 1129 1.19
ਮੁਨੀਸ਼ਾ ਅਜ਼ਾਦ 712 0.75
ਅਮਿਤ ਅਗਰਵਾਲ ਸ਼ਿਵ ਸੈਨਾ 635 0.67
ਸ਼ਸ਼ੀ ਬਾਲਾ ਅਜ਼ਾਦ 292 0.31
ਕਰਤਾਰ ਸਿੰਘ ਖਾਲਸਾ ਅਜ਼ਾਦ 208 0.22
ਸੁਦੇਸ਼ ਨੈਸ਼ਲਿਸਟ ਕਾਂਗਰਸ ਪਾਰਟੀ 179 0.19

ਇਹ ਵੀ ਦੇਖੋ

ਭੋਆ ਵਿਧਾਨ ਸਭਾ ਹਲਕਾ

ਹਵਾਲੇ

Tags:

ਪਠਾਨਕੋਟ ਵਿਧਾਨ ਸਭਾ ਹਲਕਾ ਵਿਧਾਇਕ ਸੂਚੀਪਠਾਨਕੋਟ ਵਿਧਾਨ ਸਭਾ ਹਲਕਾ ਜੇਤੂ ਉਮੀਦਵਾਰਪਠਾਨਕੋਟ ਵਿਧਾਨ ਸਭਾ ਹਲਕਾ ਨਤੀਜਾਪਠਾਨਕੋਟ ਵਿਧਾਨ ਸਭਾ ਹਲਕਾ ਇਹ ਵੀ ਦੇਖੋਪਠਾਨਕੋਟ ਵਿਧਾਨ ਸਭਾ ਹਲਕਾ ਹਵਾਲੇਪਠਾਨਕੋਟ ਵਿਧਾਨ ਸਭਾ ਹਲਕਾ

🔥 Trending searches on Wiki ਪੰਜਾਬੀ:

ਅਨੁਕਰਣ ਸਿਧਾਂਤਸੂਰਜ ਗ੍ਰਹਿਣਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਰਾਧਾਨਾਥ ਸਿਕਦਾਰਸਾਕੇਤ ਮਾਈਨੇਨੀਬੇਬੇ ਨਾਨਕੀਰੂਸਸਤਲੁਜ ਦਰਿਆਪਿੰਡਪੰਜਾਬੀ ਲੋਕ ਗੀਤ4 ਅਗਸਤਨਿਤਨੇਮਬਾਬਾ ਦੀਪ ਸਿੰਘਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ੧੭ ਮਈਜ਼ਫ਼ਰਨਾਮਾਹੁਮਾਨੌਨ ਸਟੀਰੌਇਡਲ ਐਂਟੀ ਇਨਫ਼ਲਾਮੇਟਰੀ ਦਵਾਈਆਂਕੋਟੜਾ (ਤਹਿਸੀਲ ਸਰਦੂਲਗੜ੍ਹ)ਨਕਸ਼ਬੰਦੀ ਸਿਲਸਿਲਾਦਮਾਤੀਜੀ ਸੰਸਾਰ ਜੰਗਅਨਿਲ ਕੁਮਾਰ ਪ੍ਰਕਾਸ਼ਨਿਬੰਧ ਦੇ ਤੱਤਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਪੂਛਲ ਤਾਰਾਮਹਿਲੋਗ ਰਿਆਸਤਕਣਕਰਵਨੀਤ ਸਿੰਘਪੰਜਾਬੀ ਵਿਕੀਪੀਡੀਆਯੂਨੀਕੋਡ5 ਅਗਸਤ25 ਸਤੰਬਰਨਿਊਜ਼ੀਲੈਂਡ20 ਜੁਲਾਈਸਿੰਘ ਸਭਾ ਲਹਿਰਹਾੜੀ ਦੀ ਫ਼ਸਲਮਾਤਾ ਗੰਗਾਵਾਹਿਗੁਰੂਸੰਧੂਨਰਾਇਣ ਸਿੰਘ ਲਹੁਕੇਸਮਾਜ ਸ਼ਾਸਤਰਪੰਜਾਬੀ ਸਾਹਿਤਕਾਮਾਗਾਟਾਮਾਰੂ ਬਿਰਤਾਂਤਪੰਜਾਬੀ ਨਾਵਲ ਦਾ ਇਤਿਹਾਸਪ੍ਰਿਅੰਕਾ ਚੋਪੜਾਦ੍ਰੋਪਦੀ ਮੁਰਮੂਆਰੀਆ ਸਮਾਜਹਰੀ ਸਿੰਘ ਨਲੂਆਮੈਕਸੀਕੋਵੀਡੀਓ ਗੇਮਧਰਮਫ਼ਾਇਰਫ਼ੌਕਸਰਸ (ਕਾਵਿ ਸ਼ਾਸਤਰ)ਸਿੱਖ ਸਾਮਰਾਜਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾਛਪਾਰ ਦਾ ਮੇਲਾਸਨਅਤੀ ਇਨਕਲਾਬਇੰਸਟਾਗਰਾਮਪੰਜਾਬੀ ਅਧਿਆਤਮਕ ਵਾਰਾਂਸਮਾਜਪੰਜਾਬੀ ਨਾਟਕਨਮਰਤਾ ਦਾਸਦਹੀਂਭਾਈ ਗੁਰਦਾਸਊਧਮ ਸਿੰਘਕਰਮਜੀਤ ਅਨਮੋਲਏਡਜ਼195128 ਅਕਤੂਬਰਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ🡆 More