ਨੰਦ ਲਾਲ ਨੂਰਪੁਰੀ: ਪੰਜਾਬੀ ਕਵੀ

ਨੰਦ ਲਾਲ ਨੂਰਪੁਰੀ (1906-13 ਮਈ 1966) ਇੱਕ ਪੰਜਾਬੀ ਕਵੀ, ਲੇਖਕ ਅਤੇ ਗੀਤਕਾਰ ਸੀ। ਉਸ ਦਾ ਜਨਮ ਪਿਤਾ ਬਿਸ਼ਨ ਸਿੰਘ ਅਤੇ ਮਾਤਾ ਹੁਕਮ ਦੇਵੀ ਦੇ ਘਰ ਪਿੰਡ ਨੂਰਪੁਰ, ਜਿਲ੍ਹਾ ਲਾਇਲਪੁਰ ਅਤੇ ਬ੍ਰਿਟਿਸ਼ ਭਾਰਤ ਵਿੱਚ ਹੋਇਆ| ਉਨ੍ਹਾਂ ਆਪਣੀ ਪੜ੍ਹਾਈ ਖ਼ਾਲਸਾ ਸਕੂਲ ਅਤੇ ਖ਼ਾਲਸਾ ਕਾਲਜ ਲਾਇਲਪੁਰ ਤੋਂ ਕੀਤੀ। ਨੰਦ ਲਾਲ ਨੂਰਪੁਰੀ ਦਾ ਵਿਆਹ ਸੁਮਿਤ੍ਰਾ ਦੇਵੀ ਨਾਲ ਹੋਇਆ ਅਤੇ ਦੇਸ਼ ਦੀ ਵੰਡ ਤੋਂ ਬਾਅਦ ਉਹ ਜਲੰਧਰ ਆ ਵਸੇ।

ਨੰਦ ਲਾਲ ਨੂਰਪੁਰੀ
ਨੰਦ ਲਾਲ ਨੂਰਪੁਰੀ
ਨੰਦ ਲਾਲ ਨੂਰਪੁਰੀ
ਜਨਮ1906
ਪਿੰਡ ਨੂਰਪੁਰ, ਜਿਲ੍ਹਾ ਲਾਇਲਪੁਰ, ਬ੍ਰਿਟਿਸ਼ ਭਾਰਤ
ਮੌਤ13 ਮਈ 1966(1966-05-13) (ਉਮਰ 59–60)
ਅੰਮ੍ਰਿਤਸਰ
ਕਿੱਤਾਅਧਿਆਪਕ, ਕਵੀ, ਗੀਤਕਾਰ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤ
ਸਿੱਖਿਆਦਸਵੀਂ
ਕਾਲ1906-1966

ਪੇਸ਼ਾ

1940 ਵਿੱਚ, ਉਸਨੇ ਪੁਲਿਸ ਦੀ ਨੌਕਰੀ ਛੱਡ ਦਿੱਤੀ ਅਤੇ ਵਾਪਸ ਪੰਜਾਬ ਆ ਗਿਆ ਅਤੇ ਪੰਜਾਬੀ ਫ਼ਿਲਮ ਮੰਗਤੀ ਲਈ ਗੀਤ ਲਿਖੇ। ਜਿਸ ਨੇ ਉਸਨੂੰ ਪੰਜਾਬ ਵਿੱਚ ਪਛਾਣ ਦਵਾਈ ਪਰ ਦੇਸ਼ ਦੀ ਵੰਡ ਨੇ ਉਸ ਲਈ ਸਭ ਕੁਝ ਬਦਲ ਦਿੱਤਾ।

ਰਚਨਾਵਾਂ

ਨੂਰਪੁਰੀ ਦੇ ਗੀਤਾਂ ਵਿਚਲਾ ਨੌਜਵਾਨ ਸਰੀਰਕ, ਮਾਨਸਿਕ ਅਤੇ ਆਤਮਿਕ ਤੌਰ ਤੇ ਬਹੁਤ ਬਲਵਾਨ ਹੈ । ਉਸ ਦੇ ਅਮਰ ਗੀਤਾਂ ਨੂੰ ਗਾ ਕੇ ਹਰਚਰਨ ਗਰੇਵਾਲ, ਆਸਾ ਸਿੰਘ ਮਸਤਾਨਾ, ਪ੍ਰਕਾਸ਼ ਕੌਰ, ਸੁਰਿੰਦਰ ਕੌਰ ਆਦਿ ਨੇ ਆਪਣੀ ਅਮਰਤਾ ਨੂੰ ਯਕੀਨੀ ਬਣਾਇਆ-

  1. ਦਾਤੇ ਦੀਆਂ ਬੇਪਰਵਾਹੀਆਂ ਤੋਂ ਓਏ ਬੇਪਰਵਾਹਾ ਡਰਿਆ ਕਰ
  2. ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
  3. ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ…
  4. ਚੰਨ ਵੇ ਕਿ ਸ਼ੌਂਕਣ ਮੇਲੇ ਦੀ
  5. ਨੀ ਮੈਨੂੰ ਦਿਓਰ ਦੇ ਵਿਆਹ ਵਿੱਚ ਨੱਚ ਲੈਣ ਦੇ
  6. ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ
  7. ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ
  8. ਵੰਗਾਂ

ਇਨਾਮ-ਸਨਮਾਨ ਲੈਣ ਲਈ ਤਰਲੇ ਨਹੀਂ

ਨੰਦ ਲਾਲ ਨੂਰਪੁਰੀ ਨੇ ਹੁਣ ਦੇ ਰਿਵਾਜ਼ਾਂ ਵਾਂਗ ਇਨਾਮ-ਸਨਮਾਨ ਲੈਣ, ਆਪਣੇ ‘ਤੇ ਗੋਸ਼ਟੀਆਂ ਕਰਾਉਣ, ਖੋਜ ਪ੍ਰਬੰਧ ਲਿਖਵਾ ਕੇ ਚਰਚਾ ਕਰਾਉਣ ਲਈ ਤਰਲੇ ਨਹੀਂ ਮਾਰੇ। ਉਸ ਦੀ ਸਮੁੱਚੀ ਰਚਨਾ ਉਸ ਦੇ ਦਿਹਾਂਤ ਤੋਂ ਕਈ ਸਾਲ ਮਗਰੋਂ ‘ਪੰਜਾਬ ਬੋਲਿਆ’ ਦੇ ਨਾਂ ਹੇਠ ਕਿਤਾਬੀ ਰੂਪ ਵਿੱਚ ਸਾਹਮਣੇ ਆਈ । ਪਰ ਉਸਦੀ ਸ਼ਬਦ ਸ਼ਕਤੀ ਲੋਕ ਮਨਾਂ ਨੂੰ ਅਜੇ ਤੱਕ ਵਿੰਨ੍ਹ ਰਹੀ ਹੈ।

ਆਖਰੀ ਸਮਾਂ

ਸੱਠਾਂ ਸਾਲਾਂ ਦੀ ਉਮਰ 'ਚ ਉਸ ਸਮਾਜਿਕ-ਆਰਥਿਕ ਵਿਵਸਥਾ ਅਤੇ ਰਾਜ ਤੋਂ ਸਤਿਆ ਨਿਰਾਸ਼ ਹੋਏ ਅੰਤ ਘੋਰ ਗਰੀਬੀ ਦੀ ਹਾਲਤ ਵਿੱਚ 13 ਮਈ 1966 ਨੂੰ ਖੁਦਕੁਸ਼ੀ ਕਰ ਲਈ।

ਨੰਦ ਲਾਲ ਨੂਰਪੁਰੀ ਸੁਸਾਇਟੀ

ਨੰਦ ਲਾਲ ਨੂਰਪੁਰੀ ਸੁਸਾਇਟੀ ਕੁਝ ਸਾਲ ਪਹਿਲਾ ਕੁਝ ਵਿਦਵਾਨਾਂ, ਕਵੀਆਂ ਨੇ ਰਲ ਕੇ ਬਣਾਈ ਜਿਸਦਾ ਮਕਸਦ ਸਵ ਨੰਦ ਲਾਲ ਨੂਰਪੁਰੀ ਦੇ ਵਿਚਾਰਾਂ ਨੂੰ ਪ੍ਰਫੁੱਲਤ ਕਰਨਾ ਹੈ ਅਤੇ ਹਰ ਸਾਲ ਕਿਸੇ ਇੱਕ ਕਲਾਕਾਰ ਨੂੰ ਪੁਰਸਕਾਰ ਵੀ ਦਿੰਦੀ ਹੈ।

ਹਵਾਲੇ

Tags:

ਨੰਦ ਲਾਲ ਨੂਰਪੁਰੀ ਪੇਸ਼ਾਨੰਦ ਲਾਲ ਨੂਰਪੁਰੀ ਰਚਨਾਵਾਂਨੰਦ ਲਾਲ ਨੂਰਪੁਰੀ ਇਨਾਮ-ਸਨਮਾਨ ਲੈਣ ਲਈ ਤਰਲੇ ਨਹੀਂਨੰਦ ਲਾਲ ਨੂਰਪੁਰੀ ਆਖਰੀ ਸਮਾਂਨੰਦ ਲਾਲ ਨੂਰਪੁਰੀ ਸੁਸਾਇਟੀਨੰਦ ਲਾਲ ਨੂਰਪੁਰੀ ਹਵਾਲੇਨੰਦ ਲਾਲ ਨੂਰਪੁਰੀਕਵੀਗੀਤਕਾਰਜਲੰਧਰਪੰਜਾਬੀਲਾਇਲਪੁਰਲੇਖਕ

🔥 Trending searches on Wiki ਪੰਜਾਬੀ:

ਕੇ (ਅੰਗਰੇਜ਼ੀ ਅੱਖਰ)ਕੋਸ਼ਕਾਰੀਖ਼ਬਰਾਂਸੋਨਾਹਾਰਮੋਨੀਅਮਕ੍ਰਿਕਟਮਲਵਈਮੋਹਨ ਭੰਡਾਰੀਪੰਜਾਬੀ ਭਾਸ਼ਾਭੰਗਾਣੀ ਦੀ ਜੰਗਸਵਰਨਜੀਤ ਸਵੀਅਜ਼ਰਬਾਈਜਾਨਗੁਰਦੁਆਰਾ ਬਾਬਾ ਬਕਾਲਾ ਸਾਹਿਬਬਾਬਾ ਬਕਾਲਾਪਾਸ਼ਆਧੁਨਿਕ ਪੰਜਾਬੀ ਸਾਹਿਤਪਵਿੱਤਰ ਪਾਪੀ (ਨਾਵਲ)ਮਨੁੱਖੀ ਸਰੀਰਚਾਰ ਸਾਹਿਬਜ਼ਾਦੇ (ਫ਼ਿਲਮ)ਸੰਯੁਕਤ ਰਾਜਖਿਦਰਾਣੇ ਦੀ ਢਾਬਸੂਬਾ ਸਿੰਘਸੁਜਾਨ ਸਿੰਘਕਵਿਤਾਸਫ਼ਰਨਾਮੇ ਦਾ ਇਤਿਹਾਸਗ਼ਿਆਸੁੱਦੀਨ ਬਲਬਨਸਤਿੰਦਰ ਸਰਤਾਜਭਾਰਤ ਦਾ ਉਪ ਰਾਸ਼ਟਰਪਤੀਚੰਦਰਮਾਮਜ਼੍ਹਬੀ ਸਿੱਖਭਾਈ ਮਰਦਾਨਾਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲਇਕਾਂਗੀਆਂਧਰਾ ਪ੍ਰਦੇਸ਼ਭਾਰਤ ਦਾ ਆਜ਼ਾਦੀ ਸੰਗਰਾਮਰਾਜਸਥਾਨਬਾਬਾ ਬੁੱਢਾ ਜੀਗੁਰਦਿਆਲ ਸਿੰਘਬੁੱਲ੍ਹੇ ਸ਼ਾਹਰਾਮਨੌਮੀਰਾਮ ਸਰੂਪ ਅਣਖੀਕਿੱਸਾ ਕਾਵਿਕਣਕਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਦਿਵਾਲੀਵਰਿਆਮ ਸਿੰਘ ਸੰਧੂਬੰਦਾ ਸਿੰਘ ਬਹਾਦਰਗੁਰਚੇਤ ਚਿੱਤਰਕਾਰਪੰਜਾਬੀ ਕਿੱਸਾ ਕਾਵਿ (1850-1950)ਚੰਡੀਗੜ੍ਹਆਧੁਨਿਕ ਪੰਜਾਬੀ ਕਵਿਤਾਰੱਖੜੀਨਵ ਸਾਮਰਾਜਵਾਦਦਿੱਲੀਹੱਡੀਮਾਂ ਬੋਲੀਗ਼ਜ਼ਲਸਿੱਖਣਾਸਾਈਬਰ ਅਪਰਾਧਪ੍ਰਿੰਸੀਪਲ ਤੇਜਾ ਸਿੰਘਗੂਰੂ ਨਾਨਕ ਦੀ ਪਹਿਲੀ ਉਦਾਸੀਪੰਜਾਬੀ ਬੁਝਾਰਤਾਂਸ਼ੇਰ ਸਿੰਘਸੱਸੀ ਪੁੰਨੂੰਅਰਬੀ ਭਾਸ਼ਾਮੁਹੰਮਦ ਗ਼ੌਰੀਵਰਚੁਅਲ ਪ੍ਰਾਈਵੇਟ ਨੈਟਵਰਕਨਿਬੰਧਪਾਕਿਸਤਾਨੀ ਪੰਜਾਬਕੁਲਦੀਪ ਪਾਰਸਗੁਰੂ ਅੰਗਦਗੁਰਬਾਣੀ ਦਾ ਰਾਗ ਪ੍ਰਬੰਧਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਘੜਾਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾ1977ਜਾਤ🡆 More