ਨੌਸ਼ਹਿਰਾ ਪੰਨੂਆਂ ਵਿਧਾਨ ਸਭਾ ਹਲਕਾ ਪੰਜਾਬ ਦੀਆਂ 117 ਵਿਧਾਨਸਭਾ ਹਲਕਿਆਂ ਵਿੱਚੋਂ 25 ਨੰਬਰ ਚੌਣ ਹਲਕਾ ਸੀ।
ਨੌਸ਼ਹਿਰਾ ਪੰਨੂਆਂ ਵਿਧਾਨ ਸਭਾ ਚੋਣ ਹਲਕਾ | |
---|---|
ਪੰਜਾਬ ਵਿਧਾਨ ਸਭਾ ਦਾ ਸਾਬਕਾ ਵਿਧਾਨ ਸਭਾ | |
ਜ਼ਿਲ੍ਹਾ | ਗੁਰਦਾਸਪੁਰ |
ਖੇਤਰ | ਮਾਝਾ |
ਵੋਟਰ | 1,72,431[dated info] |
ਸਾਬਕਾ ਵਿਧਾਨ ਸਭਾ | |
ਬਣਨ ਦਾ ਸਮਾਂ | 1977 |
ਭੰਗ ਕੀਤਾ | 2012 |
ਮੈਂਬਰਾਂ ਦੀ ਗਿਣਤੀ | ਇੱਕ |
--- |
ਇਹ ਹਲਕਾ ਤਰਨ ਤਾਰਨ ਜ਼ਿਲ੍ਹੇ ਵਿੱਚ ਆਉਂਦਾ ਸੀ।
ਚੌਣ | ਵਿਧਾਇਕ | ਪਾਰਟੀ | ਕੁੱਲ ਵੋਟਾਂ | |
---|---|---|---|---|
2007 | ਰਣਜੀਤ ਸਿੰਘ ਬ੍ਰਹਮਪੁਰਾ | ਸ਼੍ਰੋਮਣੀ ਅਕਾਲੀ ਦਲ | 39846 | |
2002 | ਰਣਜੀਤ ਸਿੰਘ | ਸ਼੍ਰੋਮਣੀ ਅਕਾਲੀ ਦਲ | 36153 | |
1997 | ਰਣਜੀਤ ਸਿੰਘ | ਸ਼੍ਰੋਮਣੀ ਅਕਾਲੀ ਦਲ | 48339 | |
1992 | ਜਗੀਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | 4418 | |
1985 | ਹਰਭਜਨ ਸਿੰਘ | ਸ਼੍ਰੋਮਣੀ ਅਕਾਲੀ ਦਲ | 17388 | |
1980 | ਸੁਰਿੰਦਰ ਸਿੰਘ ਕੈਰੋਂ | ਭਾਰਤੀ ਰਾਸ਼ਟਰੀ ਕਾਂਗਰਸ(ਇ) | 26980 | |
1977 | ਰਣਜੀਤ ਸਿੰਘ | ਸ਼੍ਰੋਮਣੀ ਅਕਾਲੀ ਦਲ | 22428 |
ਕਾਹਨੂੰਵਾਨ ਵਿਧਾਨਸਭਾ ਚੋਣ ਹਲਕਾ
This article uses material from the Wikipedia ਪੰਜਾਬੀ article ਨੌਸ਼ਹਿਰਾ ਪੰਨੂਆਂ ਵਿਧਾਨਸਭਾ ਚੋਣ ਹਲਕਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.