ਨੌਰੰਗ ਸਿੰਘ

ਨੌਰੰਗ ਸਿੰਘ (1910 - 1963) ਪੰਜਾਬੀ ਦੇ ਕਹਾਣੀਕਾਰ ਸਨ। ਉਸਨੇ ਦੱਬੇ-ਕੁਚਲੇ ਅਤੇ ਅਣਗੌਲੇ ਲੋਕਾਂ ਦੇ ਜੀਵਨ ਨੂੰ ਆਪਣੇ ਗਲਪ ਦਾ ਵਿਸ਼ਾ ਬਣਾਇਆ ਅਤੇ ਉਹਨਾਂ ਵਿੱਚੋਂ ਆਪਣੇ ਪਾਤਰ ਲਏ। ਉਸਨੇ ਚਾਰ ਕਹਾਣੀ ਸੰਗ੍ਰਹਿ ਅਤੇ ਇੱਕ ਨਾਵਲ ਪੰਜਾਬੀ ਸਾਹਿਤ ਨੂੰ ਦਿੱਤੇ ਹਨ। ਮੁਰਕੀਆਂ ਅਤੇ ਹਾਰ ਜਿੱਤ ਉਸ ਦੀਆਂ ਪ੍ਰਸਿਧ ਨਿੱਕੀਆਂ ਕਹਾਣੀਆਂ ਹਨ।

ਨੌਰੰਗ ਸਿੰਘ
ਨੌਰੰਗ ਸਿੰਘ ਦੀ ਇੱਕ ਕਿਤਾਬ ਦਾ ਸਰਵਰਕ

ਨੌਰੰਗ ਸਿੰਘ ਦਾ ਪਿੰਡ ਸਵਾੜਾ (ਨੇੜੇ ਖਰੜ) ਸੀ। ਜੀਭ ਤੇ ਕੈਂਸਰ ਹੋ ਜਾਣ ਕਾਰਨ ਉਹ ਪੀ.ਜੀ.ਆਈ. ਦਾਖਲ ਰਿਹਾ। ਇਸੇ ਕਾਰਨ ਸਿਰਫ 53 ਸਾਲ ਦੀ ਉਮਰ ਵਿੱਚ ਉਸਦੀ ਮੌਤ ਹੋ ਗਈ।

ਰਚਨਾਵਾਂ

ਕਹਾਣੀ ਸੰਗ੍ਰਹਿ

ਹੋਰ

  • ਮਿੰਦੋ (ਨਾਵਲ)

ਹਵਾਲੇ

Tags:

ਨੌਰੰਗ ਸਿੰਘ ਰਚਨਾਵਾਂਨੌਰੰਗ ਸਿੰਘ ਹਵਾਲੇਨੌਰੰਗ ਸਿੰਘ19101963ਕਹਾਣੀਕਾਰਨਾਵਲਪੰਜਾਬੀਪੰਜਾਬੀ ਸਾਹਿਤ

🔥 Trending searches on Wiki ਪੰਜਾਬੀ:

ਦਸਮ ਗ੍ਰੰਥਮਨੁੱਖੀ ਹੱਕਪੰਜਾਬ, ਪਾਕਿਸਤਾਨਇਟਲੀਮਲਵਈਦਿੱਲੀ ਸਲਤਨਤਪੰਜਾਬੀ ਰੀਤੀ ਰਿਵਾਜਅਸਤਿਤ੍ਵਵਾਦਰਾਜ ਸਭਾਜੱਟਕਰਮਜੀਤ ਕੁੱਸਾਪੰਜਾਬੀ ਸਾਹਿਤ ਆਲੋਚਨਾਰਤਨ ਟਾਟਾਲੋਕ ਸਭਾ ਹਲਕਿਆਂ ਦੀ ਸੂਚੀਤਾਰਾਪੇਮੀ ਦੇ ਨਿਆਣੇਗੁਰੂ ਅੰਗਦਰਾਜਾ ਈਡੀਪਸਉਦਾਤਰੂਸਵੱਡਾ ਘੱਲੂਘਾਰਾਦੰਦਚੌਪਈ ਸਾਹਿਬਮਨੁੱਖਰਤਨ ਸਿੰਘ ਰੱਕੜਦੁਆਬੀਸੁਜਾਨ ਸਿੰਘਨਾਵਲਗੁਰੂ ਨਾਨਕ ਜੀ ਗੁਰਪੁਰਬਵੇਦਲੋਕਮੱਧਕਾਲੀਨ ਪੰਜਾਬੀ ਸਾਹਿਤਵਿਰਾਸਤਆਰੀਆ ਸਮਾਜਫ਼ਜ਼ਲ ਸ਼ਾਹਪੰਜਾਬ ਦੀਆਂ ਪੇਂਡੂ ਖੇਡਾਂਨੰਦ ਲਾਲ ਨੂਰਪੁਰੀਪ੍ਰਿਅੰਕਾ ਚੋਪੜਾਪਾਕਿਸਤਾਨ ਦਾ ਪ੍ਰਧਾਨ ਮੰਤਰੀਸਮਾਜਜਗਰਾਵਾਂ ਦਾ ਰੋਸ਼ਨੀ ਮੇਲਾਜਿਹਾਦਡਰਾਮਾਗੁਰਦੁਆਰਾ ਕਰਮਸਰ ਰਾੜਾ ਸਾਹਿਬਬਾਬਾ ਬੁੱਢਾ ਜੀਸ਼ਤਰੰਜਸਿੱਖ ਗੁਰੂਮੂਲ ਮੰਤਰਖ਼ੂਨ ਦਾਨਕਿੱਕਲੀਸ਼ਰਧਾ ਰਾਮ ਫਿਲੌਰੀਪੰਜਾਬ (ਭਾਰਤ) ਵਿੱਚ ਖੇਡਾਂਸੁਰਿੰਦਰ ਛਿੰਦਾਜਲੰਧਰਪ੍ਰਯੋਗਵਾਦੀ ਪ੍ਰਵਿਰਤੀਭੂਮੱਧ ਸਾਗਰਮਾਰਕ ਜ਼ੁਕਰਬਰਗਸਾਕਾ ਸਰਹਿੰਦਚਿੱਟਾ ਲਹੂਨਿਰਵੈਰ ਪੰਨੂਖ਼ਾਲਸਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਕਾਰੋਬਾਰਹਾੜੀ ਦੀ ਫ਼ਸਲਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਮਾਤਾ ਸਾਹਿਬ ਕੌਰਭਗਤ ਰਵਿਦਾਸਵਾਰਿਸ ਸ਼ਾਹਜਵਾਹਰ ਲਾਲ ਨਹਿਰੂਅਰਵਿੰਦ ਕੇਜਰੀਵਾਲਗੀਤਬਲਦੇਵ ਸਿੰਘ ਧਾਲੀਵਾਲਪੰਜਾਬ ਦੀਆਂ ਲੋਕ-ਕਹਾਣੀਆਂਅੰਗਰੇਜ਼ੀ ਬੋਲੀ🡆 More