ਨੌਰਾ ਰਿਚਰਡ: ਆਇਰਿਸ਼ ਨਾਟਕਕਾਰ

ਨੌਰਾ ਰਿਚਰਡ (29 ਅਕਤੂਬਰ 1876— - 3 ਮਾਰਚ 1971) ਆਇਰਲੈਂਡ ਦੀ ਜਨਮੀ ਅਭਿਨੇਤਰੀ ਅਤੇ ਨਾਟ-ਕਰਮੀ ਸੀ, ਜੋ ਬਾਅਦ ਵਿੱਚ ਪੰਜਾਬ ਦੀ ਲੇਡੀ ਗਰੇਗਰੀ ਕਹਿਲਾਈ। ਪੰਜਾਬੀ ਦੇ ਮਸ਼ਹੂਰ ਨਾਟਕਕਾਰ ਬਲਵੰਤ ਗਾਰਗੀ ਨੇ ਉਹਨਾਂ ਨੂੰ ਪੰਜਾਬੀ ਨਾਟਕ ਦੀ ਨੱਕੜਦਾਦੀ ਕਿਹਾ, ਜਿਸਨੇ 60 ਸਾਲਾਂ ਵਿੱਚ (1911–1971ਈ.) ਪੰਜਾਬੀ ਰੰਗ-ਮੰਚ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱੱਲਤ ਕਰਨ ਵਿੱਚ ਭਰਪੂਰ ਯੋਗਦਾਨ ਪਾਇਆ। ਉਹ 1911 ਵਿੱਚ ਲਾਹੌਰ (ਬਰਤਾਨਵੀ ਭਾਰਤ) ਵਿੱਚ ਅਧਿਆਪਕ ਨਿਯੁਕਤ ਹੋ ਕੇ ਆਈ। 1914 ਵਿੱਚ ਈਸ਼ਵਰ ਚੰਦਰ ਨੰਦਾ ਦੇ ਲਿਖੇ ਨਾਟਕ 'ਦੁਲਹਨ' ਦਾ ਨਿਰਦੇਸ਼ਕ ਅਤੇ ਨਿਰਮਾਤਾ ਵਜੋਂ ਮੰਚਨ ਕਰਵਾਇਆ। ਨੌਰਾ ਰਿਚਰਡ ਨੇ ਪੰਜਾਬ ਵਿੱਚ ਖੇਤਰੀ ਨਾਟਕ ਦਾ ਮੁੱਢ ਬੰਨ੍ਹਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।

ਨੌਰਾ ਰਿਚਰਡ
ਨੌਰਾ ਰਿਚਰਡ: ਆਇਰਿਸ਼ ਨਾਟਕਕਾਰ
ਨੌਰਾ ਰਿਚਰਡ
ਜਨਮ(1876-10-29)29 ਅਕਤੂਬਰ 1876
ਆਇਰਲੈਂਡ
ਮੌਤ3 ਮਾਰਚ 1971(1971-03-03) (ਉਮਰ 94)
ਵੁੱਡਲੈਂਡ ਰੀਟਰੀਟ, ਅੰਦਰੇਟਾ
ਰਾਸ਼ਟਰੀਅਤਾਬਰਤਾਨਵੀ ਭਾਰਤੀ

1970, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪੰਜਾਬੀ ਸੱਭਿਆਚਾਰ, ਖਾਸਕਰ ਪੰਜਾਬੀ ਨਾਟਕ ਨੂੰ ਪ੍ਰਫੁੱੱਲਤ ਕਰਨ ਵਿੱਚ ਉਹਨਾਂ ਦੇ ਯੋਗਦਾਨ ਲਈ ਨੌਰਾ ਜੀ ਨੂੰ ਡੀ. ਲਿੱਟ. ਦੀ ਡਿਗਰੀ ਨਾਲ ਨਿਵਾਜਿਆ।

ਕੈਰੀਅਰ

ਬਹੁਤ ਹੀ ਛੋਟੀ ਉਮਰ ਵਿੱਚ ਨੌਰਾ ਨੇ ਥੀਏਟਰ ਨੂੰ ਆਪਣਾ ਲਿਆ ਅਤੇ ਇੱਕ ਸਫਲ ਅਦਾਕਾਰਾ ਬਣ ਗਈ। ਉਹ ਇੱਕ ਅੰਗਰੇਜ਼ੀ ਅਧਿਆਪਕ ਅਤੇ ਇੱਕ ਯੂਨੀਟੇਰੀਅਨ ਕ੍ਰਿਸ਼ਚੀਅਨ, ਫ਼ਿਲਿਪੁੱਸ ਅਰਨੈਸਟ ਰਿਚਰਡਸ ਨਾਲ ਵਿਆਹੀ ਹੋਈ ਸੀ। ਉਸ ਦਾ ਪਤੀ ਦਿਆਲ ਸਿੰਘ ਕਾਲਜ (ਸਰਦਾਰ ਦਿਆਲ ਸਿੰਘ ਮਜੀਠੀਆ, ਕਾਲਜ ਦਾ ਬਾਨੀ, ਬ੍ਰਹਮੋ ਸਮਾਜ ਦਾ ਇੱਕ ਉਤਸ਼ਾਹੀ ਪੈਰੋਕਾਰ ਸੀ, ਜਿਸਦਾ ਯੂਨੀਟੇਰੀਅਨ ਕ੍ਰਿਸ਼ਚੀਅਨ ਨਾਲ ਗੂੜ੍ਹਾ ਰਿਸ਼ਤਾ ਸੀ) ਲਾਹੌਰ ਵਿੱਚ ਅੰਗਰੇਜ਼ੀ ਸਾਹਿਤ ਦੇ ਅਧਿਆਪਕ ਵਜੋਂ 1908 ਵਿੱਚ ਭਾਰਤ ਆਇਆ ਸੀ।

ਹਵਾਲੇ

Tags:

ਪੰਜਾਬ (ਬਰਤਾਨਵੀ ਭਾਰਤ)ਲੇਡੀ ਗਰੇਗੋਰੀ

🔥 Trending searches on Wiki ਪੰਜਾਬੀ:

ਨਿੱਕੀ ਕਹਾਣੀਲੇਖਕਪਿਆਰਸਭਿਆਚਾਰਕ ਖੇਤਰਚੂਹਾ1919ਲੋਕ-ਨਾਚਸੋਹਿੰਦਰ ਸਿੰਘ ਵਣਜਾਰਾ ਬੇਦੀਮਹਿੰਦਰ ਸਿੰਘ ਰੰਧਾਵਾਚਰਨਜੀਤ ਸਿੰਘ ਚੰਨੀਭਾਈ ਨੰਦ ਲਾਲਮੁਗ਼ਲਗੁਰਮਤਿ ਕਾਵਿ ਧਾਰਾਵਿਨਾਇਕ ਦਮੋਦਰ ਸਾਵਰਕਰਡੇਂਗੂ ਬੁਖਾਰਸੱਚ ਨੂੰ ਫਾਂਸੀਨਿਸ਼ਾਨ ਸਾਹਿਬਧੁਨੀਭਾਸ਼ਾ ਵਿਗਿਆਨਅਕਬਰਹਿੰਦੀ ਭਾਸ਼ਾਪੰਛੀਮਾਰਕਸਵਾਦਯੂਰਪੀ ਸੰਘਪੰਜਾਬ, ਭਾਰਤ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀਗੁਰ ਅਰਜਨਗਠੀਆਕੀਰਤਪੁਰ ਸਾਹਿਬਕਿੱਸਾ ਪੰਜਾਬਪੰਜਾਬੀ ਲੋਕ ਕਲਾਵਾਂਸਿੱਖਪੰਜਾਬੀ ਧੁਨੀਵਿਉਂਤਪੰਜਾਬ ਦੀਆਂ ਵਿਰਾਸਤੀ ਖੇਡਾਂਤਾਸ ਦੀ ਆਦਤਅਲਬਰਟ ਆਈਨਸਟਾਈਨਹਰੀ ਸਿੰਘ ਨਲੂਆਲੱਖਾ ਸਿਧਾਣਾਦਿਲਜੀਤ ਦੋਸਾਂਝਲੋਕਧਾਰਾ ਅਤੇ ਸਾਹਿਤਸ਼ੇਰ ਸ਼ਾਹ ਸੂਰੀਵਸਤਾਂ ਅਤੇ ਸੇਵਾਵਾਂ ਕਰ (ਭਾਰਤ)ਭਾਈ ਘਨੱਈਆਡੇਵਿਡਸ਼ਿਵਕਹਾਵਤਾਂਚਮਾਰਵਿਕੀਪੀਡੀਆਦੂਜੀ ਸੰਸਾਰ ਜੰਗਸਫ਼ਰਨਾਮਾਵਿਆਹ ਦੀਆਂ ਕਿਸਮਾਂਸੱਤਾ ਤੇ ਬਲਬੰਡ ਡੂਮਪੰਜਾਬੀ ਸੱਭਿਆਚਾਰਸਿੰਧੂ ਘਾਟੀ ਸੱਭਿਅਤਾਚਿੱਟੀ ਕਬੂਤਰੀਬਸੰਤ ਪੰਚਮੀਲ਼ਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਕਾਮਾਗਾਟਾਮਾਰੂ ਬਿਰਤਾਂਤਨਵਤੇਜ ਸਿੰਘ ਪ੍ਰੀਤਲੜੀਵਿਕੀਮੀਡੀਆ ਸੰਸਥਾਵਹਿਮ ਭਰਮਹਾਰਮੋਨੀਅਮਕ੍ਰਿਸ਼ਨਗੁਰੂ ਤੇਗ ਬਹਾਦਰਵੀਜੱਸਾ ਸਿੰਘ ਆਹਲੂਵਾਲੀਆਬਾਬਾ ਵਜੀਦਨਰਿੰਦਰ ਮੋਦੀ🡆 More