47°13′05″N 1°33′10″W / 47.2181°N 1.5528°W / 47.2181; -1.5528
ਨੌਂਤ | ||
Motto: ਲਾਤੀਨੀ: [Favet Neptunus eunti] Error: {{Lang}}: text has italic markup (help) | ||
ਰਿਵਾਇਤੀ ਝੰਡਾ | ਕੁਲ-ਚਿੰਨ੍ਹ | |
ਪ੍ਰਸ਼ਾਸਨ | ||
---|---|---|
ਦੇਸ਼ | ਫ਼ਰਾਂਸ | |
ਖੇਤਰ | ਲੋਆਰ ਦੀ ਧਰਤੀ | |
ਵਿਭਾਗ | Loire-Atlantique | |
ਆਰੌਂਡੀਜ਼ਮੌਂ | ਨੌਂਤ | |
ਪਰਗਣਾ | 11 ਪਰਗਣਿਆਂ ਦਾ ਪ੍ਰਮੁੱਖ ਸ਼ਹਿਰ | |
ਭਾਈਚਾਰਾ | ਨੌਂਤ ਮਹਾਂਨਗਰ | |
ਮੇਅਰ | ਪੈਟਰਿਕ ਰਿੰਬਰ (ਸਮਾਜਵਾਦੀ ਪਾਰਟੀ) (2012–) | |
ਅੰਕੜੇ | ||
ਰਕਬਾ1 | 65.19 km2 (25.17 sq mi) | |
ਅਬਾਦੀ2 | 2,84,970 (2010 ਮਰਦਮਸ਼ੁਮਾਰੀ) | |
- ਦਰਜਾ | ਫ਼ਰਾਂਸ ਵਿੱਚ ਛੇਵਾਂ | |
- Density | 4,371/km2 (11,320/sq mi) | |
ਸ਼ਹਿਰੀ ਇਲਾਕਾ | 524.6 km2 (202.5 sq mi) (2008) | |
- ਅਬਾਦੀ | 580502 (2007) | |
ਮਹਾਂਨਗਰੀ ਇਲਾਕਾ | 2,242.6 km2 (865.9 sq mi) (1999) | |
- ਅਬਾਦੀ | 873133 (2010) | |
ਸਮਾਂ ਜੋਨ | CET (GMT +1) | |
INSEE/ਡਾਕ ਕੋਡ | 44109/ 44000, 44100, 44200 ਅਤੇ 44300 | |
ਟੈਲੀਫੋਨ ਕੋਡ | 02 | |
ਵੈੱਬਸਾਈਟ | nantes.fr (ਫ਼ਰਾਂਸੀਸੀ) | |
1 ਫ਼ਰਾਂਸੀਸੀ ਜ਼ਮੀਨ ਇੰਦਰਾਜ ਅੰਕੜੇ ਜਿਹਨਾਂ ਵਿੱਚ ੧ ਵਰਗ ਕਿਲੋਮੀਟਰ (੦.੩੮੬ ਵਰਗ ਮੀਲ ਜਾਂ ੨੪੭ ਏਕੜ) ਤੋਂ ਵੱਧ ਰਕਬੇ ਵਾਲੀਆਂ ਝੀਲਾਂ, ਟੋਭੇ, ਗਲੇਸ਼ੀਅਰ ਅਤੇ ਦਰਿਆਈ ਦਹਾਨੇ ਸ਼ਾਮਲ ਨਹੀਂ ਹਨ। | ||
2 ਦੁੱਗਣੀ ਗਿਣਤੀ ਤੋਂ ਬਗ਼ੈਰ ਅਬਾਦੀ: ਬਹੁਤ ਸਾਰੀਆਂ ਕਮਿਊਨਾਂ ਦੇ ਵਸਨੀਕ (ਜਿਵੇਂ ਕਿ, ਵਿਦਿਆਰਥੀ ਅਤੇ ਸੈਨਾ ਵਰਗ) ਇੱਕੋ ਵਾਰ ਗਿਣੇ ਗਏ ਹਨ। |
ਨੌਂਤ (ਫ਼ਰਾਂਸੀਸੀ ਉਚਾਰਨ: [nɑ̃t]) (ਬ੍ਰੈਟਨ: [Naoned] Error: {{Lang}}: text has italic markup (help), ਗਾਲੋ: Naunnt) ਪੱਛਮੀ ਫ਼ਰਾਂਸ ਵਿੱਚ ਇੱਕ ਸ਼ਹਿਰ ਹੈ ਜੋ ਲੋਆਰ ਦਰਿਆ ਕੰਢੇ ਅੰਧ ਤਟਰੇਖਾ ਤੋਂ 50 ਕਿਲੋਮੀਟਰ ਦੀ ਵਿੱਥ ਉੱਤੇ ਵਸਿਆ ਹੋਇਆ ਹੈ।
This article uses material from the Wikipedia ਪੰਜਾਬੀ article ਨੌਂਤ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.