ਨੋਜ਼ੀਜ਼ਵੇ ਮਾਦਲਾਲਾ-ਰੂਟਲੇਜ

ਨੋਜ਼ੀਜ਼ਵੇ ਸ਼ਾਰਲਟ ਮਾਦਲਾਲਾ-ਰੂਟਲੇਜ  (ਉਚਾਰਨ: /nɔːziːzwɛ/ /nɔːziːzwɛ/ /ˈʃɑːlਲਈਟੀ//ˈʃɑːlət//mɑːdθlæθlɑː//mɑːdθlæθlɑː/-/ˈraʊਟੀਐਲɛdʒ//ˈraʊtlɛdʒ/) (ਜਨਮ 29 ਜੂਨ 1952) ਇੱਕ ਦੱਖਣੀ ਅਫ਼ਰੀਕੀ ਸਿਆਸਤਦਾਨ ਹੈ ਜੋ 1999 ਤੋਂ ਅਪ੍ਰੈਲ 2004 ਤੱਕ ਦੱਖਣੀ ਅਫਰੀਕਾ ਦੀ ਉਪ ਰੱਖਿਆ ਮੰਤਰੀ ਅਤੇ ਅਪਰੈਲ 2004 ਤੋਂ ਅਗਸਤ 2007 ਤੱਕ ਉੱਪ ਸਿਹਤ ਮੰਤਰੀ ਰਹਿ ਚੁੱਕੀ ਹੈ। ਰਾਸ਼ਟਰਪਤੀ ਥਾਬੋ ਮਬੇਕੀ  ਨੇ ਇਸਨੂੰ ਮੰਤਰੀ ਮੰਡਲ ਤੋਂ 8 ਅਗਸਤ 2007 ਨੂੰ ਖਾਰਜ ਕਰ ਦਿੱਤਾ ਸੀ, ਜਿਸ ਤੋਂ ਬਾਅਦ ਇਹ ਅਫ਼ਰੀਕੀ ਨੈਸ਼ਨਲ ਕਾਂਗਰਸ ਦੀ ਨੁਮਾਇੰਦਾ ਦੇ ਤੌਰ ਉੱਤੇ ਸੰਸਦ ਮੈਂਬਰ ਰਹਿ। 25 ਸਤੰਬਰ 2008 ਨੂੰ ਉਹ ਨੈਸ਼ਨਲ ਵਿਧਾਨ ਸਭਾ ਦੀ ਡਿਪਟੀ ਸਪੀਕਰ ਬਣੀ ਅਤੇ ਮਈ 2009 ਵਿੱਚ ਇਸਨੇ ਸੰਸਦ ਤੋਂ ਅਸਤੀਫਾ ਦੇ ਦਿੱਤਾ। ਇਹ 1984 ਤੋਂ ਸਾਊਥ ਅਫਰੀਕਨ ਕਮਿਊਨਿਸਟ ਪਾਰਟੀ ਦੀ ਮੈਂਬਰ ਹੈ।

ਨੋਜ਼ੀਜ਼ਵੇ ਮਾਦਲਾਲਾ-ਰੂਟਲੇਜ
ਨੋਜ਼ੀਜ਼ਵੇ ਮਾਦਲਾਲਾ-ਰੂਟਲੇਜ
ਅਕਤੂਬਰ 2000 ਵਿੱਚ ਪੈਂਟਾਗੌਨ ਵਿਖੇ ਰੂਟਲੇਜ
ਉੱਪ-ਸਿਹਤ ਮੰਤਰੀ
ਰਾਸ਼ਟਰਪਤੀਥਾਬੋ ਮਬੇਕੀ
ਉੱਪ-ਰੱਖਿਆ ਮੰਤਰੀ
ਨਿੱਜੀ ਜਾਣਕਾਰੀ
ਜਨਮ (1952-06-29) 29 ਜੂਨ 1952 (ਉਮਰ 71)
ਸਿਆਸੀ ਪਾਰਟੀਅਫ਼ਰੀਕੀ ਨੈਸ਼ਨਲ ਕਾਂਗਰਸ
ਜੀਵਨ ਸਾਥੀਜੈਰੈਮੀ ਰੂਟਲੇਜ
ਬੱਚੇ2

ਮਦਲਾਲਾ-ਰੂਟਲੇਜ ਦੱਖਣੀ ਅਫਰੀਕਾ ਵਿੱਚ ਏਡਜ਼ ਵਿਰੁੱਧ ਲੜਾਈ ਲਈ ਜਾਣੀ ਜਾਂਦੀ ਹੈ ਅਤੇ ਇਸਨੇ ਸਰਕਾਰ ਵੱਲੋਂ ਇਸ ਮਹਾਮਾਰੀ ਦੀ ਗੰਭੀਰਤਾ ਨੂੰ ਨਕਾਰਨ ਦਾ ਵਿਰੋਧ ਕੀਤਾ। ਇਸਨੇ ਏਡਜ਼ ਦੇ ਇਲਾਜ ਲਈ ਵਿਕਲਪਕ ਦਵਾਈਆਂ ਦੀ ਥਾਂ ਉੱਤੇ ਵਿੱਚ ਵਿਗਿਆਨਕ ਤੌਰ ਉੱਤੇ ਟੈਸਟ ਕੀਤੇ ਗਏ ਢੰਗਾਂ ਦੀ ਵਰਤੋਂ ਉੱਤੇ ਜ਼ੋਰ ਦਿੱਤਾ।

ਹਾਲ ਹੀ ਵਿੱਚ, ਮਦਲਾਲਾ-ਰੂਟਲੇਜ ਥੋੜ੍ਹੇ ਸਮੇਂ ਲਈ ਇਨਿਆਥੇਲੋ: ਦੱਖਣੀ ਅਫਰੀਕਾ ਦੇ ਤਰੱਕੀ ਇੰਸਟੀਚਿਊਟ ਦੀ ਕਾਰਜਕਾਰੀ ਡਾਇਰੈਕਟਰ ਰਹੀ ਸੀ ਅਤੇ ਮਾਰਚ 2015 ਇਸੇ ਨੇ ਬੋਰਡ ਨਾਲ ਚੱਲ ਰਹੀਆਂ ਸਮੱਸਿਆਵਾਂ ਤੋਂ ਬਾਅਦ ਅਸਤੀਫਾ ਦੇ ਦਿੱਤਾ।

ਹਵਾਲੇ

Tags:

ਅਫ਼ਰੀਕੀ ਨੈਸ਼ਨਲ ਕਾਂਗਰਸਦੱਖਣੀ ਅਫ਼ਰੀਕਾਦੱਖਣੀ ਅਫ਼ਰੀਕੀ ਕਮਿਊਨਿਸਟ ਪਾਰਟੀ

🔥 Trending searches on Wiki ਪੰਜਾਬੀ:

ਪਰਿਵਾਰਨਾਨਕ ਸਿੰਘਦਲੀਪ ਕੌਰ ਟਿਵਾਣਾਅੰਮ੍ਰਿਤਸਰਕੁੱਤਾਪੰਜਾਬੀ ਕੱਪੜੇਹਰੀ ਸਿੰਘ ਨਲੂਆਬੀਰ ਰਸੀ ਕਾਵਿ ਦੀਆਂ ਵੰਨਗੀਆਂਕੈਨੇਡਾ ਦੇ ਸੂਬੇ ਅਤੇ ਰਾਜਖੇਤਰਕਿਰਿਆਹੇਮਕੁੰਟ ਸਾਹਿਬਦਿਵਾਲੀਵਿਕੀਫੋਰਬਜ਼ਗਾਂਧੀ (ਫ਼ਿਲਮ)ਪੰਜਾਬੀ ਜੀਵਨੀ ਦਾ ਇਤਿਹਾਸਧੰਦਾਕਾਰਕਜੁਝਾਰਵਾਦਸਤਿ ਸ੍ਰੀ ਅਕਾਲਤਖ਼ਤ ਸ੍ਰੀ ਦਮਦਮਾ ਸਾਹਿਬਸਰਸਵਤੀ ਸਨਮਾਨਪੰਜਾਬ ਦੀ ਰਾਜਨੀਤੀਉੱਚੀ ਛਾਲਕਰਤਾਰ ਸਿੰਘ ਸਰਾਭਾਬਵਾਸੀਰਸਦਾਮ ਹੁਸੈਨਭਾਰਤ ਵਿੱਚ ਬੁਨਿਆਦੀ ਅਧਿਕਾਰਸਿਕੰਦਰ ਲੋਧੀਪੰਜਾਬੀ ਨਾਟਕਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਸੂਬਾ ਸਿੰਘਸਵਰ ਅਤੇ ਲਗਾਂ ਮਾਤਰਾਵਾਂਭਾਈ ਦਇਆ ਸਿੰਘ ਜੀਆਰੀਆ ਸਮਾਜਵੈਦਿਕ ਸਾਹਿਤਬੰਗਲੌਰਦੰਦਹਵਾ ਪ੍ਰਦੂਸ਼ਣਲੋਕ ਸਾਹਿਤਉਰਦੂ-ਪੰਜਾਬੀ ਸ਼ਬਦਕੋਸ਼ਵੇਅਬੈਕ ਮਸ਼ੀਨਕੁਲਫ਼ੀ (ਕਹਾਣੀ)ਪਿਆਰਵਾਕੰਸ਼ਸਮਾਰਟਫ਼ੋਨਪੰਜਾਬਚੰਡੀਗੜ੍ਹਡੇਕਵਾਰਪੰਜਾਬੀ ਪਰਿਵਾਰ ਪ੍ਰਬੰਧਵਹਿਮ-ਭਰਮਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਨਵ-ਰਹੱਸਵਾਦੀ ਪੰਜਾਬੀ ਕਵਿਤਾਹਾੜੀ ਦੀ ਫ਼ਸਲਲਾਲ ਕਿਲ੍ਹਾਤੂੰ ਮੱਘਦਾ ਰਹੀਂ ਵੇ ਸੂਰਜਾਨੇਵਲ ਆਰਕੀਟੈਕਟਰਨਰਾਤੇਮਹਿਮੂਦ ਗਜ਼ਨਵੀਸਿੰਧੂ ਘਾਟੀ ਸੱਭਿਅਤਾਗੁਰਪੁਰਬਰੋਹਿਤ ਸ਼ਰਮਾਫ਼ਰੀਦਕੋਟ (ਲੋਕ ਸਭਾ ਹਲਕਾ)ਪੰਜਾਬੀ ਮੁਹਾਵਰੇ ਅਤੇ ਅਖਾਣਜਸਵੰਤ ਸਿੰਘ ਨੇਕੀਭਾਰਤ ਦੀ ਵੰਡਸਕੂਲ ਲਾਇਬ੍ਰੇਰੀਐਕਸ (ਅੰਗਰੇਜ਼ੀ ਅੱਖਰ)ਦੁਸਹਿਰਾਪੱਛਮੀ ਪੰਜਾਬਗੂਰੂ ਨਾਨਕ ਦੀ ਪਹਿਲੀ ਉਦਾਸੀਬੁਰਜ ਖ਼ਲੀਫ਼ਾਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਮਲੇਰੀਆਦਿਲਵੱਡਾ ਘੱਲੂਘਾਰਾਅਲੰਕਾਰ (ਸਾਹਿਤ)🡆 More