ਨੀਤੀ ਕਮਿਸ਼ਨ

ਫਰਮਾ:ਨਰਿੰਦਰ ਮੋਦੀ ਨੀਤੀ ਕਮਿਸ਼ਨ ਜਾਂ ਭਾਰਤ ਕਾਇਆ-ਕਲਪ ਲਈ ਕੌਮੀ ਅਦਾਰਾ ਆਯੋਗ (ਜਾਂ ਨੀਤੀ ਆਯੋਗ) ਭਾਰਤ ਸਰਕਾਰ ਦਾ ਯੋਜਨਾ ਵਿਕਾਸ ਵਿਚਾਰ-ਕੁੰਡ ਹੈ ਜੋ ਯੋਜਨਾ ਕਮਿਸ਼ਨ (ਭਾਰਤ) ਦੀ ਥਾਂ ਸਿਰਜਿਆ ਗਿਆ ਹੈ ਅਤੇ ਜਿਹਦਾ ਟੀਚਾ ਭਾਰਤ ਦੇ ਆਰਥਕ ਯੋਜਨਾਬੰਦੀ ਪ੍ਰਬੰਧ ਵਿੱਚ ਸੂਬਿਆਂ ਨੂੰ ਹਿੱਸੇਦਾਰ ਬਣਾਉਣਾ ਹੈ। ਇਹ ਕੇਂਦਰੀ ਅਤੇ ਸੂਬਾ ਸਰਕਾਰਾਂ ਨੂੰ ਯੋਜਨਾਬੰਦੀ ਕਰਨ ਲਈ ਸਲਾਹ ਦੇਵੇਗਾ। ਭਾਰਤ ਦਾ ਪ੍ਰਧਾਨ ਮੰਤਰੀ ਇਹਦਾ ਚੇਅਰਪਰਸਨ ਭਾਵ ਸਦਰ ਹੈ।

ਨੀਤੀ ਕਮਿਸ਼ਨ
ਏਜੰਸੀ ਜਾਣਕਾਰੀ
ਸਥਾਪਨਾ1 ਜਨਵਰੀ 2015; 9 ਸਾਲ ਪਹਿਲਾਂ (2015-01-01)
ਪੁਰਾਣੀ
ਅਧਿਕਾਰ ਖੇਤਰਭਾਰਤ ਸਰਕਾਰ
ਮੁੱਖ ਦਫ਼ਤਰਨਵੀਂ ਦਿੱਲੀ
ਏਜੰਸੀ ਕਾਰਜਕਾਰੀ
  • ਨਰਿੰਦਰ ਮੋਦੀ, Chairman
  • ਅਰਵਿੰਦ ਪਨਾਗਰਿਆ, ਉਪ ਪ੍ਰਧਾਨ
  • ਬੀਬੇਕ ਡੇਬਰਾਇ, ਮੈਂਬਰ
  • ਵੀ . ਕੇ . ਸਰਸਵਤ, ਮੈਂਬਰ
  • ਰਮੇਸ਼ ਚਾਂਦ, ਮੈਂਬਰ
  • ਅਮਿਤਾਬ ਕਾਂਤ, ਸੀਈਓ
ਉੱਪਰਲੀ ਏਜੰਸੀਭਾਰਤ ਸਰਕਾਰ
ਵੈੱਬਸਾਈਟwww.niti.gov.in

ਇਹਦੀ ਪਹਿਲੀ ਬੈਠਕ ਦਿੱਲੀ ਵਿਖੇ ਟੀਮ ਇੰਡੀਆ ਝੰਡੇ ਹੇਠ ਹੋਈ।

ਬਣਤਰ

ਨੀਤੀ ਕਮਿਸ਼ਨ ਦਾ ਚੇਅਰ ਪਰਸਨ ਜਾ ਮੁਖੀਆ ਪ੍ਰਧਾਨ ਮੰਤਰੀ ਹੈ। ਉਸ ਨਾਲ ਤਿੰਨ ਸਥਾਈ ਮੈਂਬਰ ਤੇ ਇੱਕ ਉਪ ਮੁਖੀਆ ਹੁੰਦਾ ਹੈ।ਅਯੋਗ ਦੇ ਦੋ ਮੁੱਖ ਅੰਗ ਹਨ

ਟੀਮ ਇੰਡੀਆ ਹੱਬ

ਇਹ ਧੁਰਾ ਰਾਜਾਂ ਤੇ ਕੇਂਦਰ ਦੇ ਪਰਸਪਰ ਯੋਗਦਾਨ ਲਈ ਕਿਰਿਆਸ਼ੀਲ ਹੈ।

ਗਿਆਨ ਤੇ ਅਵਿਸ਼ਕਾਰ ਹੱਬ

ਇਹ ਧੁਰਾ ਮਾਨੋ ਅਯੋਗ ਦਾ ਦਿਮਾਗ ਹੈ ਤੇ ਨਾਲ ਦੀ ਨਾਲ ਗਿਆਨ ਦਾ ਸਰੋਤ ਵੀ।

ਹੰਢਣਸਾਰ ਵਿਕਾਸ ਟੀਚੇ

ਨੀਤੀ ਕਮਿਸ਼ਨ ਨੇ 17 ਹੰਢਣਸਾਰ ਵਿਕਾਸ ਟੀਚੇ (sustainable development goals SDG's) ਮਿੱਥੇ ਹਨ:

  • ਗਰੀਬੀ ਦਾ ਖਾਤਮਾ
  • ਸਿਫਰ ਭੁੱਖ
  • ਚੰਗੀ ਸਿਹਤ
  • ਉੱਤਮ ਸਿੱਖਿਆ
  • ਲਿੰਗ ਬਰਾਬਰੀ
  • ਸਾਫ਼ ਪਾਣੀ ਤੇ ਸਵੱਛਤਾ
  • ਪੁੱਜਦਾ ਤੇ ਸਾਫ਼ ਊਰਜਾ
  • ਸੁਥਰਾ ਕੰਮ ਤੇ ਵਿੱਤੀ ਵਿਕਾਸ
  • ਸਨਅਤਾਂ, ਆਵਿਸ਼ਕਾਰ ਤੇ ਬੁਨਿਆਦੀ ਢਾਂਚਾ
  • ਘਟੀਆਂ ਅਸਮਾਨਤਾਵਾਂ
  • ਹੰਢਣਸਾਰ ਸ਼ਹਿਰ ਤੇ ਸਮਾਜ
  • ਜਿਮੇਦਾਰ ਉਪਭੋਗ ਤੇ ਉਤਪਾਦਨ
  • ਸਰਗਰਮ ਵਾਤਾਵਰਨ
  • ਪਾਣੀ ਥੱਲੇ ਜੀਵਨ
  • ਧਰਤੀ ਤੇ ਜੀਵਨ
  • ਸ਼ਾਂਤੀ, ਨਿਆਂ ਤੇ ਸ਼ਕਤੀਸ਼ਾਲੀ ਅਦਾਰੇ
  • ਟੀਚਿਆਂ ਵਿੱਚ ਹਿੱਸੇਦਾਰੀ

ਬਾਹਰੀ ਲਿੰਕ

http://www.niti.gov.in/content/

ਹਵਾਲੇ

Tags:

ਨੀਤੀ ਕਮਿਸ਼ਨ ਬਣਤਰ[2][3][4]ਨੀਤੀ ਕਮਿਸ਼ਨ ਬਾਹਰੀ ਲਿੰਕਨੀਤੀ ਕਮਿਸ਼ਨ ਹਵਾਲੇਨੀਤੀ ਕਮਿਸ਼ਨ

🔥 Trending searches on Wiki ਪੰਜਾਬੀ:

ਰਾਮਨੌਮੀਭਾਰਤ ਦੀ ਵੰਡਭਾਰਤ ਦਾ ਝੰਡਾਭਾਈ ਮਰਦਾਨਾਹੱਡੀਹਾਸ਼ਮ ਸ਼ਾਹਪੰਛੀਰਾਧਾ ਸੁਆਮੀ ਸਤਿਸੰਗ ਬਿਆਸਗੁਰਬਾਣੀ ਦਾ ਰਾਗ ਪ੍ਰਬੰਧਪਦਮ ਸ਼੍ਰੀਬ੍ਰਹਿਮੰਡਜਨਮਸਾਖੀ ਅਤੇ ਸਾਖੀ ਪ੍ਰੰਪਰਾਕਿਬ੍ਹਾਪੰਜਾਬੀ ਸਵੈ ਜੀਵਨੀਵਾਰਿਸ ਸ਼ਾਹਦਲਿਤਸਾਹਿਤਮਿਰਜ਼ਾ ਸਾਹਿਬਾਂਲੱਖਾ ਸਿਧਾਣਾਔਰੰਗਜ਼ੇਬਅਮਰਜੀਤ ਕੌਰਸਰਸੀਣੀਐਚ.ਟੀ.ਐਮ.ਐਲਮਰੀਅਮ ਨਵਾਜ਼ਭਾਰਤ ਦਾ ਸੰਵਿਧਾਨਲਿਵਰ ਸਿਰੋਸਿਸਪੰਜਾਬੀ ਸਾਹਿਤ ਦੀ ਸੰਯੁਕਤ ਇਤਿਹਾਸਕਾਰੀਮਈ ਦਿਨਕਾਗ਼ਜ਼ਪੜਨਾਂਵਮਾਤਾ ਸਾਹਿਬ ਕੌਰਚੰਡੀਗੜ੍ਹਯੂਟਿਊਬਚਿੜੀ-ਛਿੱਕਾਹਲਫੀਆ ਬਿਆਨਰਬਿੰਦਰਨਾਥ ਟੈਗੋਰਦ ਵਾਰੀਅਰ ਕੁਈਨ ਆਫ਼ ਝਾਂਸੀਵਰਚੁਅਲ ਪ੍ਰਾਈਵੇਟ ਨੈਟਵਰਕਮਹਾਨ ਕੋਸ਼ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਵਿੰਸੈਂਟ ਵੈਨ ਗੋਦਲੀਪ ਸਿੰਘਬਵਾਸੀਰਬੁੱਲ੍ਹੇ ਸ਼ਾਹ1947 ਤੋਂ 1980 ਤੱਕ ਪੰਜਾਬੀ ਸਵੈ-ਜੀਵਨੀ ਦਾ ਇਤਿਹਾਸਵਿਆਹ ਦੀਆਂ ਰਸਮਾਂਚੌਪਈ ਸਾਹਿਬਮਲਵਈਫ਼ਾਇਰਫ਼ੌਕਸਬੰਗਲੌਰਬਾਸਕਟਬਾਲਸਦਾਮ ਹੁਸੈਨਜਾਤਪਿਸ਼ਾਚਮੋਟਾਪਾਬਿਮਲ ਕੌਰ ਖਾਲਸਾਸਿੱਧੂ ਮੂਸੇ ਵਾਲਾਅਕਾਲੀ ਫੂਲਾ ਸਿੰਘਸੰਯੁਕਤ ਰਾਸ਼ਟਰਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਪੰਜਾਬੀ ਰੀਤੀ ਰਿਵਾਜਅਧਿਆਪਕਖ਼ਬਰਾਂਸ਼ਿਵਾ ਜੀਦਿੱਲੀਸਿੰਧੂ ਘਾਟੀ ਸੱਭਿਅਤਾਇਹ ਹੈ ਬਾਰਬੀ ਸੰਸਾਰਪਰਿਵਾਰਪਿੰਡਅਨੰਦ ਕਾਰਜਮਿਸਲ🡆 More