. ਨਿੱਜ- ਵਾਚਕ ਪੜਨਾਂਵ-
ਜਿਹੜਾ ਸ਼ਬਦ ਕਰਤੀ ਦੇ ਨਾਲ਼ ਆ ਕੇ ਉਸ ਵਾਕ ਦੇ ਕਰਤਾ ਦੀ ਥਾਂ ਵਰਤਿਆ ਜਾਵੇ। ਉਹਨਾ ਨੂੰ ਨਿੱਜ-ਵਾਚਕ ਪੜਨਾਂਵ ਕਿਹਾ ਜਾਂਦਾ ਹੈ
ਜਿਵੇਂ-
(ੳ) ਮੈਂ ਆਪ ਊਸ ਨੂੰ ਸਮਝਾਇਆ।
(ਅ) ਮੁੰਡੇ ਆਪਸ ਵਿੱਚ ਲੜਦੇ ਹਨ।
(ੲ) ਅਸੀਂ ਆਪ ਆਪਣੇ ਹੱਥ ਕੰਮ ਕੀਤਾ।
ਇਹਨਾਂ ਵਾਕਾਂ ਵਿੱਚ ਮੈਂ ਆਪ, ਆਪਸ, ਆਪ ਨਿੱਜ- ਵਾਚਕ ਪੜਨਾਂਵ ਹਨ।
This article uses material from the Wikipedia ਪੰਜਾਬੀ article ਨਿੱਜਵਾਚਕ ਪੜਨਾਂਵ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.