ਨਿਕੋਲਾ ਟੈਸਲਾ

ਨਿਕੋਲਾ ਟੈਸਲਾ ਇੱਕ ਸਰਬਿਆਈ ਅਮਰੀਕੀ ਖੋਜੀ, ਇਲੈਕਟ੍ਰੀਕਲ ਇੰਜੀਨੀਅਰ, ਮਕੈਨੀਕਲ ਇੰਜੀਨੀਅਰ ਅਤੇ ਭਵਿੱਖਵਾਦੀ ਸੀ। ਇਹ ਆਧੁਨਿਕ ਅਲਟਰਨੇਟਿੰਗ ਕਰੰਟ ਪਾਵਰ ਸਪਲਾਈ ਸਿਸਟਮ ਦੇ ਡਿਜ਼ਾਇਨ ਲਈ ਜਾਣਿਆ ਜਾਂਦਾ ਹੈ। ਉਸ ਨੇ ਮਹਾਨ ਵਿਗਿਆਨੀ ਥਾਮਸ ਐਡੀਸਨ ਨਾਲ ਵੀ ਕੰਮ ਕੀਤਾ। ਪਰ ਕੁੱਝ ਸਮੇਂ ਬਾਅਦ ਦੋਹਾਂ ਵਿਚਕਾਰ ਮਤਭੇਦ ਹੋਣ ਕਾਰਨ ਟੈਸਲਾ ਨੇ ਐਡੀਸਨ ਨਾਲ ਕੰਮ ਕਰਨਾ ਛੱਡ ਦਿੱਤਾ। ਇਸ ਮਤਭੇਦ ਦਾ ਇੱਕ ਕਾਰਨ ਇਹ ਸੀ ਕਿ ਐਡੀਸਨ, ਡਰੈਕਟ ਕਰੰਟ ਨੂੰ ਜਿਆਦਾ ਵਧੀਆ ਮੰੰਨਦਾ ਸੀ। ਜਦੋਂ ਕਿ ਟੈਸਲਾ,ਅਲਟਰਨੇਟਿੰਗ ਕਰੰਟ ਨੂੰ ਵਧੀਆ ਮੰਨਦਾ ਸੀ। ਟੈਸਲਾ ਦੇ ਸਨਮਾਨ ਵਿੱਚ ਚੁੁੰਬਕੀ ਪ੍ਰਵਾਹ ਘਣਤਾ ਦੀ ਐਸ.

ਨਿਕੋਲਾ ਟੈਸਲਾ (10 ਜੁਲਾਈ 1856 – 7 ਜਨਵਰੀ 1943) ਇੱਕ ਸਰਬਿਆਈ ਅਮਰੀਕੀ ਖੋਜੀ, ਇਲੈਕਟ੍ਰੀਕਲ ਇੰਜੀਨੀਅਰ, ਮਕੈਨੀਕਲ ਇੰਜੀਨੀਅਰ ਅਤੇ ਭਵਿੱਖਵਾਦੀ ਸੀ। ਇਹ ਆਧੁਨਿਕ ਅਲਟਰਨੇਟਿੰਗ ਕਰੰਟ ਪਾਵਰ ਸਪਲਾਈ ਸਿਸਟਮ ਦੇ ਡਿਜ਼ਾਇਨ ਲਈ ਜਾਣਿਆ ਜਾਂਦਾ ਹੈ। ਉਸ ਨੇ ਮਹਾਨ ਵਿਗਿਆਨੀ ਥਾਮਸ ਐਡੀਸਨ ਨਾਲ ਵੀ ਕੰਮ ਕੀਤਾ। ਪਰ ਕੁੱਝ ਸਮੇਂ ਬਾਅਦ ਦੋਹਾਂ ਵਿਚਕਾਰ ਮਤਭੇਦ ਹੋਣ ਕਾਰਨ ਟੈਸਲਾ ਨੇ ਐਡੀਸਨ ਨਾਲ ਕੰਮ ਕਰਨਾ ਛੱਡ ਦਿੱਤਾ। ਇਸ ਮਤਭੇਦ ਦਾ ਇੱਕ ਕਾਰਨ ਇਹ ਸੀ ਕਿ ਐਡੀਸਨ, ਡਰੈਕਟ ਕਰੰਟ(ਡੀ.ਸੀ.) ਨੂੰ ਜਿਆਦਾ ਵਧੀਆ ਮੰੰਨਦਾ ਸੀ। ਜਦੋਂ ਕਿ ਟੈਸਲਾ,ਅਲਟਰਨੇਟਿੰਗ ਕਰੰਟ ਨੂੰ ਵਧੀਆ ਮੰਨਦਾ ਸੀ। ਟੈਸਲਾ ਦੇ ਸਨਮਾਨ ਵਿੱਚ ਚੁੁੰਬਕੀ ਪ੍ਰਵਾਹ ਘਣਤਾ(ਮੈਗਨੈਟਿਕ ਫਲੱਕਸ ਡੈਂਂਸਟੀ) ਦੀ ਐਸ.ਆਈ. ਇਕਾਈ ਟੈਸਲਾ ਰੱਖੀ ਗਈ ਹੈ।

ਨਿਕੋਲਾ ਟੈਸਲਾ
Tesla circa 1890.jpeg
1890 ਵਿੱਚ ਨਿਕੋਲਾ ਟੈਸਲਾ, ਫੋਟੋ ਨੇਪੋਲੀਅਨ ਸਾਰੋਨੀ
ਜਨਮ(1856-07-10)10 ਜੁਲਾਈ 1856
Smiljan, Austrian Empire (ਅੱਜ ਕੱਲ ਕੋਰਸ਼ੀਆ)
ਮੌਤ7 ਜਨਵਰੀ 1943(1943-01-07) (ਉਮਰ 86)
New York City, New York, USA
ਨਾਗਰਿਕਤਾAustrian Empire (10 July 1856 – 1867)
United States (30 July 1891 – 7 January 1943)
ਇੰਜੀਨੀਅਰਿੰਗ ਕਰੀਅਰ
ਇੰਜੀਨੀਅਰਿੰਗ ਅਨੁਸ਼ਾਸਨElectrical engineering
Mechanical engineering
ਵਿਸ਼ੇਸ਼ ਪ੍ਰੋਜੈਕਟAlternating current,
high-voltage, high-frequency power experiments
ਵਿਸ਼ੇਸ਼ ਡਿਜ਼ਾਈਨInduction motor
Rotating magnetic field
Tesla coil
Radio remote control vehicle (torpedo)
Significant awards
ਦਸਤਖ਼ਤ
TeslaSignature.svg

This article uses material from the Wikipedia ਪੰਜਾਬੀ article ਨਿਕੋਲਾ ਟੈਸਲਾ, which is released under the Creative Commons Attribution-ShareAlike 3.0 license ("CC BY-SA 3.0"); additional terms may apply. (view authors). ਇਹ ਸਮੱਗਰੀ CC BY-SA 3.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
#Wikipedia® is a registered trademark of the Wiki Foundation, Inc. Wiki (DUHOCTRUNGQUOC.VN) is an independent company and has no affiliation with Wiki Foundation.

🔥 Trending searches on Wiki ਪੰਜਾਬੀ:

ਮੁੱਖ ਸਫ਼ਾਪੰਜਾਬੀ ਸੱਭਿਆਚਾਰਗੁਰੂ ਨਾਨਕਭਾਈ ਵੀਰ ਸਿੰਘਪੰਜਾਬ ਦੇ ਲੋਕ-ਨਾਚਜਰਨੈਲ ਸਿੰਘ ਭਿੰਡਰਾਂਵਾਲੇਪੰਜਾਬੀ ਲੋਕ ਖੇਡਾਂਪੰਜਾਬ ਦੇ ਮੇਲੇ ਅਤੇ ਤਿਓੁਹਾਰਛਪਾਰ ਦਾ ਮੇਲਾਭਗਤ ਸਿੰਘਪੰਜਾਬ, ਭਾਰਤਪੰਜਾਬ ਦੇ ਤਿਓਹਾਰਪੰਜਾਬੀ ਭਾਸ਼ਾਪੰਜਾਬੀ ਰੀਤੀ ਰਿਵਾਜਪੰਜਾਬੀ ਕੱਪੜੇਪੰਜਾਬ ਦੇ ਮੇੇਲੇਗੁਰੂ ਹਰਿਗੋਬਿੰਦਪੰਜਾਬ ਦੀਆਂ ਵਿਰਾਸਤੀ ਖੇਡਾਂਹੇਮਕੁੰਟ ਸਾਹਿਬਵਿਕੀਪ੍ਰੋਜੈਕਟ ਫਿਲਮਰੈਪ ਗਾਇਕੀਸ਼ਿਵ ਕੁਮਾਰ ਬਟਾਲਵੀਰਹੱਸਵਾਦਹਵਾਈ ਜਹਾਜ਼ਪਹਾੜਉੱਤਰੀ ਅਫ਼ਰੀਕਾਜਵਾਰਸੰਤ ਅਗਸਤੀਨਸਾਕਾ ਨੀਲਾ ਤਾਰਾਰੂਸੀ ਰੂਬਲਦਸਤਾਵੇਜ਼ਵਹਿਮ ਭਰਮਫਰੈਂਕਨਸਟਾਇਨਪੰਜਾਬ ਦਾ ਇਤਿਹਾਸਗੁਰੂ ਗ੍ਰੰਥ ਸਾਹਿਬਹਰਿਮੰਦਰ ਸਾਹਿਬਭੰਗੜਾ (ਨਾਚ)ਗੁਰੂ ਅਮਰਦਾਸਪੰਜਾਬੀ ਭੋਜਨ ਸਭਿਆਚਾਰਵਿਆਹ ਦੀਆਂ ਰਸਮਾਂਸੁਰਜੀਤ ਪਾਤਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਅਰਜਨਗੁੱਲੀ ਡੰਡਾਪੰਜਾਬੀ ਲੋਕ ਬੋਲੀਆਂਪ੍ਰਦੂਸ਼ਣਬਾਬਾ ਫਰੀਦਗੁਰਮੁਖੀ ਲਿਪੀਸ਼ਬਦਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਭਾਰਤਕਲਪਨਾ ਚਾਵਲਾਗਿੱਧਾਸੂਚਨਾ ਤਕਨਾਲੋਜੀਰਣਜੀਤ ਸਿੰਘਧਨੀ ਰਾਮ ਚਾਤ੍ਰਿਕਮਾਈਕਲ ਪਰਹਾਮਖੇਤੀਬਾੜੀਪੰਜਾਬੀ ਤਿਓਹਾਰਸਭਿਆਚਾਰ ਅਤੇ ਪੰਜਾਬੀ ਸਭਿਆਚਾਰਹੋਲਾ ਮਹੱਲਾਵਿਸਾਖੀਅੰਮ੍ਰਿਤਸਰਪਾਣੀ ਦੀ ਸੰਭਾਲਏ.ਪੀ.ਜੇ ਅਬਦੁਲ ਕਲਾਮਪੰਜਾਬੀ ਭਾਸ਼ਾ ਦੇ ਕਵੀਆਂ ਦੀ ਸੂਚੀਭਾਰਤ ਦਾ ਸੰਵਿਧਾਨਕਿੱਕਲੀਸਿੱਖੀਹਾੜੀ ਦੀ ਫ਼ਸਲਅਕਾਲ ਤਖ਼ਤਓਡੀਸ਼ਾਅਲੋਪ ਹੋ ਰਿਹਾ ਪੰਜਾਬੀ ਵਿਰਸਾਵੱਡਾ ਘੱਲੂਘਾਰਾਗੁਰੂ ਅੰਗਦ🡆 More