ਨਿਊਟਨ ਦੇ ਗਤੀ ਦੇ ਨਿਯਮ

ਨਿਊਟਨ ਦੇ ਗਤੀ ਦੇ ਨਿਯਮ ਗਤੀ ਦੇ ਤਿੰਨ ਬੁਨਿਆਦੀ ਸਿਧਾਂਤ ਹਨ।

ਨਿਊਟਨ ਦੇ ਗਤੀ ਦੇ ਨਿਯਮ
ਅਸਲੀ ਵਿੱਚ ਨਿਊਟਨ ਦਾ ਪਹਿਲਾ ਅਤੇ ਦੂਜਾ ਨਿਯਮ 1687 Philosophiæ Naturalis Principia Mathematica.

ਗਤੀ ਦਾ ਪਹਿਲਾ ਨਿਯਮ

ਗਤੀ ਦਾ ਪਹਿਲਾ ਨਿਯਮ ਹਰੇਕ ਵਸਤੂ ਆਪਣੀ ਵਿਰਾਮ ਅਵਸਥਾ ਵਿੱਚ ਜਾਂ ਸਰਲ ਰੇਖਾ ਵਿੱਚ ਇੱਕ ਸਮਾਨ ਗਤੀ ਦੀ ਅਵਸਥਾ ਵਿੱਚ ਬਣੀ ਰਹਿੰਦੀ ਹੈ ਜਦੋਂ ਤੱਕ ਕੋਈ ਬਾਹਰੀ ਬਲ ਉਸ ਦੀ ਉਸ ਅਵਸਥਾ ਨੂੰ ਬਦਲਣ ਲਈ ਮਜ਼ਬੂਰ ਨਹੀਂ ਕਰਦਾ। ਗਤੀ ਦੇ ਪਹਿਲੇ ਨਿਯਮ ਨੂੰ ਜੜ੍ਹਤਾ ਦਾ ਨਿਯਮ ਵੀ ਕਿਹਾ ਜਾਂਦਾ ਹੈ। ਕਿਸੇ ਵੀ ਮੋਟਰ ਗੱਡੀ ਵਿੱਚ ਯਾਤਰਾ ਕਰਨ ਸਮੇਂ ਚਲਦੀ ਗੱਡੀ ਨੂੰ ਰੋਕਣ ਲਈ ਡਰਾਈਵਰ ਬਰੇਕ ਲਗਾਉਂਦਾ ਹੈ ਤਾਂ ਗਤੀ ਜੜ੍ਹਤਾ ਦੇ ਕਰਨ ਅਸੀਂ ਅੱਗੇ ਨੂੰ ਡਿੱਗ ਪੈਂਦੇ ਹਾਂ। ਇਸ ਦੇ ਉਲਟ ਜਦੋਂ ਵਿਰਾਮ ਅਵਸਥਾ ਵਿੱਚ ਗੱਡੀ ਨੂੰ ਡਰਾਈਵਰ ਅਚਾਨਕ ਚਲਾਉਂਦਾ ਹੈ ਤਾਂ ਵਿਰਾਮ ਜੜ੍ਹਤਾ ਦੇ ਕਾਰਨ ਅਸੀਂ ਪਿੱਛੇ ਵੱਲ ਡਿੱਗਦੇ ਹਾਂ।

    ਵਸਤੂਆਂ ਦੁਆਰਾ ਆਪਣੀ ਵਿਰਾਮ ਅਵਸਥਾ ਜਾਂ ਇੱਕ ਸਮਾਨ ਗਤੀ ਦੀ ਅਵਸਥਾ ਵਿੱਚ ਪਰਿਵਰਤਨ ਦਾ ਵਿਰੋਧ ਕਰਨ ਦੀ ਪ੍ਰਵਿਰਤੀ ਨੂੰ ਜੜ੍ਹਤਾ ਕਹਿੰਦੇ ਹਨ।

ਰਗੜ ਬਲ ਹਮੇਸ਼ਾ ਵਸਤੂ ਦੀ ਗਤੀ ਦਾ ਵਿਰੋਧ ਕਰਦਾ ਹੈ।

ਗਤੀ ਦਾ ਦੂਜਾ ਨਿਯਮ

ਗਤੀ ਦਾ ਦੂਜਾ ਨਿਯਮ:- ਕਿਸੇ ਵਸਤੂ ਤੇ ਲਗਾਇਆ ਗਿਆ ਬਲ ਉਸ ਦੇ ਪੁੰਜ ਅਤੇ ਪ੍ਰਵੇਗ ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ।

    ਜੇ ਵਸਤੂ ਤੇ F ਬਲ ਲਗਾਇਆ ਜਾਵੇ ਤੇ ਉਸ ਦਾ ਪੁੰਜ m ਅਤੇ ਪ੍ਰਵੇਗ a ਹੋਵੇ ਤਾਂ ਨਿਊਟਨ ਦੇ ਨਿਯਮ ਅਨੁਸਾਰ

ਨਿਊਟਨ ਦੇ ਗਤੀ ਦੇ ਨਿਯਮ 

    ਜਾਂ ਕਿਸੇ ਵਸਤੂ ਦੇ ਸੰਵੇਗ ਵਿੱਚ ਪਰਿਵਰਤਨ ਦੀ ਦਰ ਵਸਤੂ ਤੇ ਲਗਾਏ ਗਏ ਅਸੰਤੁਲਿਤ ਬਲ ਦੇ ਅਨੁਪਾਤੀ ਅਤੇ ਲਗਾਏ ਗਏ ਬਲ ਦੀ ਦਿਸ਼ਾ ਵਿੱਚ ਹੁੰਦੀ ਹੈ। ਜਾਂ ਵਸਤੂ ਦਾ ਸੰਵੇਗ p ਉਸ ਦੇ ਪੁੰਜ m ਅਤੇ ਵੇਗ v ਦਾ ਗੁਣਨਫਲ ਹੁੰਦਾ ਹੈ। ਅਤੇ ਉਸ ਦੀ ਦਿਸ਼ਾ ਉਹੀ ਹੁੰਦੀ ਹੈ।

ਨਿਊਟਨ ਦੇ ਗਤੀ ਦੇ ਨਿਯਮ 

ਗਤੀ ਦਾ ਤੀਜਾ ਨਿਯਮ

ਜਦੋਂ ਇੱਕ ਵਸਤੂ ਦੂਜੀ ਵਸਤੂ ’ਤੇ ਬਲ ਲਗਾਉਂਦੀ ਹੈ ਤਾਂ ਦੂਜੀ ਵਸਤੂ ਵੀ ਉਸੇ ਸਮੇਂ ਪਹਿਲੀ ਵਸਤੂ ਦੇ ਬਰਾਬਰ ਬਲ ਲਗਾਉਂਦੀ ਹੈ। ਇਹ ਦੋਨੋਂ ਬਲ ਮਾਤਰਾ ਵਿੱਚ ਹਮੇਸ਼ਾ ਬਰਾਬਰ ਪਰੰਤੂ ਦਿਸ਼ਾ ਵਿੱਚ ਉਲਟ ਹੁੰਦੇ ਹਨ। ਹਰੇਕ ਕਿਰਿਆ ਦੇ ਸਮਾਨ ਅਤੇ ਉਲਟ ਪ੍ਰਤੀਕਿਰਿਆ ਹੁੰਦੀ ਹੈ। ਇਹ ਦੋ ਵੱਖ-ਵੱਖ ਵਸਤੂਆਂ ਤੇ ਕੰਮ ਕਰਦੀ ਹੈ।

    ਜਦੋਂ ਅਸੀਂ ਸੜਕ ’ਤੇ ਚੱਲਦੇ ਹਾਂ ਤਾਂ ਅਸੀਂ ਸੜਕ ਨੂੰ ਪਿੱਛੇ ਵੱਲ ਧੱਕਾ ਮਾਰਦੇ ਹਾਂ। ਸੜਕ ਬਰਾਬਰ ਅਤੇ ਉਲਟ ਪ੍ਰਤੀਕਿਰਿਆ ਬਲ ਤੁਹਾਡੇ ਪੈਰਾਂ ’ਤੇ ਲੱਗਦੀ ਹੈ ਜਿਸ ਕਾਰਨ ਅਸੀਂ ਗਤੀ ਕਰਦੇ ਹਾਂ।

ਹਵਾਲੇ

Tags:

ਨਿਊਟਨ ਦੇ ਗਤੀ ਦੇ ਨਿਯਮ ਗਤੀ ਦਾ ਪਹਿਲਾ ਨਿਯਮਨਿਊਟਨ ਦੇ ਗਤੀ ਦੇ ਨਿਯਮ ਗਤੀ ਦਾ ਦੂਜਾ ਨਿਯਮਨਿਊਟਨ ਦੇ ਗਤੀ ਦੇ ਨਿਯਮ ਗਤੀ ਦਾ ਤੀਜਾ ਨਿਯਮਨਿਊਟਨ ਦੇ ਗਤੀ ਦੇ ਨਿਯਮ ਹਵਾਲੇਨਿਊਟਨ ਦੇ ਗਤੀ ਦੇ ਨਿਯਮਆਈਜ਼ੈਕ ਨਿਊਟਨ

🔥 Trending searches on Wiki ਪੰਜਾਬੀ:

ਇਸਾਈ ਧਰਮਆਨੰਦਪੁਰ ਸਾਹਿਬਨਵੀਂ ਦਿੱਲੀਸਰਪੰਚਸਿਕੰਦਰ ਮਹਾਨਖੰਨਾਸੰਯੁਕਤ ਰਾਜਜਲਾਲ ਉੱਦ-ਦੀਨ ਖਿਲਜੀਜੀਊਣਾ ਮੌੜਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਬੇਰੁਜ਼ਗਾਰੀਆਨ-ਲਾਈਨ ਖ਼ਰੀਦਦਾਰੀਰਾਸ਼ਟਰੀ ਝੰਡਾਭਗਵਾਨ ਮਹਾਵੀਰਟਾਈਟੈਨਿਕ (1997 ਫਿਲਮ)ਲੱਖਾ ਸਿਧਾਣਾਬਾਬਰਧਾਰਾ 370ਪੂਰਨ ਭਗਤਪੰਜਾਬੀ ਕਿੱਸਾ ਕਾਵਿ (1850-1950)ਭਾਰਤ ਵਿੱਚ ਪੰਚਾਇਤੀ ਰਾਜਜਲੰਧਰਪਦਮਾਸਨਗਿਆਨੀ ਦਿੱਤ ਸਿੰਘਪੰਜਾਬੀ ਪੀਡੀਆਪੰਜਾਬੀ ਅਖਾਣਪੁਆਧਮੀਰੀ-ਪੀਰੀਸਵਰਾਜਬੀਰਸਿੱਖਿਆਡਾ. ਹਰਚਰਨ ਸਿੰਘਰੂਸਸਿਗਮੰਡ ਫ਼ਰਾਇਡਅਜੀਤ (ਅਖ਼ਬਾਰ)ਵਿਕੀਐਚ.ਟੀ.ਐਮ.ਐਲਪਾਣੀਪਤ ਦੀ ਤੀਜੀ ਲੜਾਈਮੱਧਕਾਲੀਨ ਪੰਜਾਬੀ ਸਾਹਿਤਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਖੂਹਪੰਜਾਬੀ ਨਾਵਲਤਰਨ ਤਾਰਨ ਸਾਹਿਬਪੰਜਾਬੀ ਸੂਫੀ ਕਾਵਿ ਦਾ ਇਤਿਹਾਸਭਾਈ ਦਇਆ ਸਿੰਘਐਕਸ (ਅੰਗਰੇਜ਼ੀ ਅੱਖਰ)ਆਦਿ ਗ੍ਰੰਥਸਵਾਮੀ ਦਯਾਨੰਦ ਸਰਸਵਤੀਹਿਜਾਬਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਬਰਗਾੜੀਗੁਰਦੁਆਰਾਚਿੜੀ-ਛਿੱਕਾਨੀਤੀਕਥਾਪੰਜਾਬੀ ਕਹਾਣੀਭਾਰਤ ਦੀ ਵੰਡਪੰਜਾਬ ਦੇ ਮੇਲੇ ਅਤੇ ਤਿਓੁਹਾਰਮਹਾਂਦੀਪਕਾਰਕਮਨੀਕਰਣ ਸਾਹਿਬਅੰਮ੍ਰਿਤਸਰਗੋਇੰਦਵਾਲ ਸਾਹਿਬਹਰੀ ਸਿੰਘ ਨਲੂਆਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਸਵਰਨ ਸਿੰਘਪੰਜਾਬੀ ਸਾਹਿਤ ਦੀ ਇਤਿਹਾਸਕਾਰੀਅਲੰਕਾਰ (ਸਾਹਿਤ)ਗੁਰੂ ਅਮਰਦਾਸਅਕਾਲੀ ਫੂਲਾ ਸਿੰਘਬੋਹੜਸੂਫ਼ੀਵਾਦਗੁਰਪ੍ਰੀਤ ਸਿੰਘ ਧੂਰੀਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰਬੁਣਾਈ🡆 More