ਨਾਦੌਣ ਦੀ ਲੜਾਈ

ਨਾਦੌਣ ਦੀ ਲੜਾਈ ਜੋ ਪਹਾੜੀ ਰਾਜਿਆਂ ਅਤੇ ਮੁਗਲਾਂ ਦੇ ਵਿਚਕਾਰ ਲੜੀ ਗਈ। ਇਸ ਵਿੱਚ ਗੁਰੂ ਗੋਬਿੰਦ ਸਿੰਘ ਨੇ ਪਹਾੜੀ ਰਾਜਿਆਂ ਦਾ ਸਾਥ ਦਿੱਤਾ।

ਨਾਦੌਣ ਦੀ ਲੜਾਈ
ਮਿਤੀ1691
ਥਾਂ/ਟਿਕਾਣਾ
ਨਤੀਜਾ ਰਾਜ ਭੀਮ ਚੰਦ ਦੀ ਜਿੱਤ
Belligerents
ਬਿਲਾਸਪੁਰ ਦੇ ਰਾਜ ਭੀਮ ਚੰਦ, ਸਹਾਇਤਾ ਕਰਨ ਵਾਲੇ:
• ☬ਗੁਰੂ ਗੋਬਿੰਦ ਸਿੰਘ'ਦੇ ਸਿੱਖ • ਦਧਵਾਲ ਦੇ ਪ੍ਰਿਧੀ ਚੰਦ,
• ਕਮਾਡਰ ਚੀਫ(ਮੁਗਲ ਦੋਖੀ)
ਔਰੰਗਜ਼ੇਬ
ਸਰਹੰਦ ਦਾ ਵਜ਼ੀਰ ਖਾਨ
ਕਾਂਗੜਾ ਦਾ ਰਾਜਾ ਕਿਰਪਾਲ ਚੰਦ
ਬਿਜਾਰਵਾਲ ਦਾ ਰਾਜਾ ਦਿਆਲ
Commanders and leaders
ਭੀਮਚੰਦ
• ਸ੍ਰੀ ਗੁਰੂ ਗੋਬਿੰਦ ਸਿੰਘ
• ਦੂਜੇ ਰਾਜੇ ਅਤੇ ਕਮਾਡਰ
ਅਲਿਫ ਖਾਂ
ਕਿਰਪਾਲ ਚੰਦ
ਰਾਜਾ ਦਿਆਲ

ਕਾਰਨ

ਪਹਾੜੀ ਰਾਜਿਆਂ ਨਾਲ ਗੁਰੂ ਗੋਬਿੰਦ ਸਿੰਘ ਦੀ ਮਿੱਤਰਤਾ ਹੋਣ ਪਿੱਛੋਂ ਬਿਲਾਸਪੁਰ ਦੇ ਰਾਜਾ ਭੀਮ ਚੰਦ ਅਤੇ ਹੋਰ ਪਹਾੜੀ ਰਾਜਿਆਂ ਨੇ ਮੁਗਲ ਸਰਕਾਰ ਨੂੰ ਸਲਾਨਾ ਟੈਕਸ ਦੇਣਾ ਬੰਦ ਕਰ ਦਿਤਾ। ਸਾਰਿਆਂ ਰਾਜਿਆਂ ਨੇ ਭੀਮ ਚੰਦ ਦੀ ਅਗਵਾਈ ਵਿੱਚ ਇੱਕ ਸੰਘ ਬਣਾ ਲਿਆ।

ਲੜਾਈ

ਪਹਾੜੀ ਰਾਜਿਆਂ ਵੱਲੋਂ ਕਰ ਨਾ ਦੇਣ ਤੇ ਜੰਮੂ ਦੇ ਮੁਗਲ ਸੂਬੇਦਾਰ ਮੀਆਂ ਖਾਂ ਨੇ ਪਹਾੜੀ ਰਾਜਿਆਂ ਦੇ ਵਿਰੁੱਧ ੧੬੯੦ ਇ: ਵਿੱਚ ਅਲਿਫ ਖਾਂ ਦੀ ਅਗਵਾਈ ਵਿੱਚ ਇੱਕ ਮੁਹਿੰਮ ਭੇਜੀ ਗਈ। ਇਸ ਲੜਾਈ ਵਿੱਚ ਕਾਂਗੜਾ ਦੇ ਰਾਜੇ ਕਿਰਪਾਲ ਚੰਦ ਅਤੇ ਬਿਜਾਰਵਾਲ ਦਾ ਰਾਜਾ ਦਿਆਲ ਨੇ ਅਲਿਫ ਖਾਂ ਦਾ ਸਾਥ ਦਿਤਾ। ਗੁਰੂ ਸਾਹਿਬਾਨ ਨੇ ਰਾਜਾ ਰਾਮ ਸਿੰਘ ਅਤੇ ਪਹਾੜੀ ਰਾਜਿਆਂ ਦੇ ਪੱਖ ਵਿੱਚ ਭਾਗ ਲਿਆ। ਕਾਂਗੜਾ ਤੋਂ ੩੨ ਕਿਲੋਮੀਟਰ ਦੂਰ ਬਿਆਸ ਦਰਿਆ ਦੇ ਕੰਢੇ 'ਤੇ ਨਾਦੌਣ ਨਾਮੀ ਸਥਾਨ ਤੇ ਯੁੱਧ ਹੋਇਆ। ਇਸ ਯੁੱਧ ਵਿੱਚ ਗੁਰੂ ਸਾਹਿਬ ਅਤੇ ਸਿੱਖਾਂ ਨੇ ਆਪਣੀ ਬਹਾਦਰੀ ਦਾ ਪ੍ਰਮਾਣ ਦਿਤਾ ਤੇ ਅਲਿਫ ਖਾਂ ਹਾਰ ਗਿਆ ਅਤੇ ਲੜਾਈ ਦੇ ਮੈਂਦਾਨ ਵਿੱਚੋਂ ਭੱਜ ਗਿਆ।

ਨਾਦੌਣ ਦੀ ਜਿੱਤ ਤੋਂ ਬਾਅਦ ਭੀਮ ਚੰਦ ਨੇ ਗੁਰੂ ਸਾਹਿਬ ਤੋਂ ਪੁੱਛੇ ਬਿਨਾਂ ਹੀ ਅਲਿਫ ਖਾਂ ਨਾਲ ਸਮਝੌਤਾ ਕਰ ਲਿਆ। ਜਿਸ ਦਾ ਗੁਰੂ ਸਾਹਿਬਾਨ ਨੇ ਇਸ ਵਿਸ਼ਵਾਸਘਾਤ ਦਾ ਬਹੁਤ ਦੁੱਖ ਮਨਾਇਆ।

ਹਵਾਲੇ

Tags:

ਗੁਰੂ ਗੋਬਿੰਦ ਸਿੰਘ

🔥 Trending searches on Wiki ਪੰਜਾਬੀ:

ਵੈੱਬਸਾਈਟਹੀਰ ਵਾਰਿਸ ਸ਼ਾਹਮਹਾਨ ਕੋਸ਼ਕੀਰਤਪੁਰ ਸਾਹਿਬਬਜ਼ੁਰਗਾਂ ਦੀ ਸੰਭਾਲਅਧਿਆਪਕਮਨੁੱਖੀ ਸਰੀਰਉਰਦੂਜੀਊਣਾ ਮੌੜਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਉਪਵਾਕਔਰੰਗਜ਼ੇਬ2024 ਭਾਰਤ ਦੀਆਂ ਆਮ ਚੋਣਾਂਮੌਤ ਦੀਆਂ ਰਸਮਾਂਬੁੱਲ੍ਹੇ ਸ਼ਾਹਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਭਾਰਤ ਛੱਡੋ ਅੰਦੋਲਨਸੰਗੀਤਹਰਸਿਮਰਤ ਕੌਰ ਬਾਦਲਪ੍ਰੋਫ਼ੈਸਰ ਮੋਹਨ ਸਿੰਘਨਿਰਮਲ ਰਿਸ਼ੀਗੁਰੂ ਗ੍ਰੰਥ ਸਾਹਿਬਪਾਣੀਪਤ ਦੀ ਤੀਜੀ ਲੜਾਈਲਾਲ ਕਿਲ੍ਹਾਕਵਿਤਾਖੂਨ ਕਿਸਮਨਿਸ਼ਾਨ ਸਾਹਿਬਜੈਤੂਨਘੜਾਪੰਜਾਬ (ਭਾਰਤ) ਦੀ ਜਨਸੰਖਿਆਬੁਰਜ ਖ਼ਲੀਫ਼ਾਵਪਾਰਭਗਵਦ ਗੀਤਾਗੱਡਾਯਥਾਰਥਵਾਦ (ਸਾਹਿਤ)ਤਖ਼ਤ ਸ੍ਰੀ ਪਟਨਾ ਸਾਹਿਬਰਾਗਮਾਲਾਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਜਰਗ ਦਾ ਮੇਲਾਪੰਜਾਬ ਦੇ ਮੇਲੇ ਅਤੇ ਤਿਓੁਹਾਰਹਰਿਮੰਦਰ ਸਾਹਿਬਮਹਾਂਭਾਰਤਸਿੰਚਾਈਭੰਗੜਾ (ਨਾਚ)ਕਾਲੀਦਾਸਨੀਲਾਗਿਆਨੀ ਦਿੱਤ ਸਿੰਘਭਾਰਤ ਦਾ ਸੰਵਿਧਾਨਪਾਣੀਦੁੱਲਾ ਭੱਟੀਭੰਗਾਣੀ ਦੀ ਜੰਗਪੰਜਾਬੀ ਲੋਰੀਆਂਤਰਨ ਤਾਰਨ ਸਾਹਿਬਪੂਛਲ ਤਾਰਾਸੇਂਟ ਜੇਮਜ਼ ਦਾ ਮਹਿਲਸੂਬਾ ਸਿੰਘਪੰਜਾਬੀ ਨਾਟਕਹੀਰਾ ਸਿੰਘ ਦਰਦਆਤਮਾਗੁਰੂ ਹਰਿਰਾਇਰਹਿਰਾਸਰੋਹਿਤ ਸ਼ਰਮਾਅਸਤਿਤ੍ਵਵਾਦਅਜਾਇਬ ਘਰਬੁਣਾਈਮੂਲ ਮੰਤਰਨੰਦ ਲਾਲ ਨੂਰਪੁਰੀਭੂਗੋਲਅਰੁਣਾਚਲ ਪ੍ਰਦੇਸ਼ ਰਾਜ ਮਹਿਲਾ ਕਮਿਸ਼ਨਵਾਯੂਮੰਡਲਬੀਬੀ ਭਾਨੀਦਾਰਸ਼ਨਿਕਖਾਦ25 ਅਪ੍ਰੈਲ🡆 More