ਨਸਲਵਾਦ

ਨਸਲਵਾਦ ਜਾਂ ਨਸਲ ਪ੍ਰਸਤੀ, ਇੱਕ ਨਜ਼ਰੀਆ ਹੈ ਜੋ ਜੀਨਾਂ ਦੀਆਂ ਬੁਨਿਆਦਾਂ ਤੇ ਕਿਸੇ ਇਨਸਾਨੀ ਨਸਲ ਦੇ ਮੁਮਤਾਜ਼ ਹੋਣ ਜਾਂ ਘਟੀਆ ਹੋਣ ਨਾਲ ਸੰਬੰਧਿਤ ਹੈ। ਨਸਲ ਪ੍ਰਸਤੀ ਇੱਕ ਖ਼ਾਸ ਇਨਸਾਨੀ ਨਸਲ ਦੀ ਕਿਸੇ ਦੂਸਰੀ ਇਨਸਾਨੀ ਨਸਲ ਜਾਂ ਜ਼ਾਤ ਨਾਲੋਂ ਬਰਤਰੀ ਬਾਰੇ ਭੇਦਭਾਵ ਦਾ ਇੱਕ ਨਜ਼ਰੀਆ ਹੈ। ਇਸ ਦੀ ਵਜ੍ਹਾ ਨਾਲ ਪੈਣ ਵਾਲੇ ਅਸਰਾਂ ਨੂੰ ਨਸਲੀ ਵਿਤਕਰੇ ਦਾ ਨਾਮ ਦਿੱਤਾ ਜਾਂਦਾ ਹੈ। ਇਹ ਨਸਲ ਦੇ ਅਧਾਰ ਉੱਤੇ ਭੇਦਭਾਵ ਦੇ ਵਿਚਾਰਾਂ ਅਤੇ ਵਿਵਹਾਰਾਂ ਦੀ ਇੱਕ ਪ੍ਰਣਾਲੀ ਹੈ ਜੋ ਸਮੁੱਚੀ ਮਾਨਵਜਾਤੀ ਦੀ ਬੁਨਿਆਦੀ ਸਮਾਨਤਾ ਅਤੇ ਸਾਂਝੀਵਾਲਤਾ ਤੋਂ ਇਨਕਾਰੀ ਹੈ। ਨਸਲਵਾਦੀਆਂ ਦਾ ਵਿਸ਼ਵਾਸ ਹੈ ਕਿ ਹਰ ਨਸਲ ਦੇ ਲੋਕਾਂ ਵਿੱਚ ਕੁਝ ਖਾਸ ਖੂਬੀਆਂ ਹੁੰਦੀਆਂ ਹਨ, ਜੋ ਉਸ ਨੂੰ ਦੂਜੀਆਂ ਨਸਲਾਂ ਤੋਂ ਘਟੀਆ ਜਾਂ ਬਿਹਤਰ ਬਣਾਉਂਦੀਆਂ ਹਨ।

ਨਸਲਵਾਦ
ਦੱਖਣੀ ਅਫਰੀਕਾ ਦੇ ਇੱਕ ਤੱਟ ਉੱਤੇ ਲੱਗਿਆ ਬੋਰਡ ਜਿਸ ਤੋਂ ਨਸਲੀ ਭੇਦਭਾਵ ਪਰਤੱਖ ਹੈ

ਨਸਲਪ੍ਰਸਤੀ, ਜਿਹੜੀ ਅਜਿਹੀ ਧਾਰਨਾ ਹੈ ਕਿ ਹਾਕਮ ਨਸਲ ਹੀ ਹਮੇਸ਼ਾ ਦੂਜੀ ਨਾਲੋਂ ਤਾਕਤ, ਪ੍ਰਤਿਭਾ ਤੇ ਅਕਲਮੰਦੀ ਪੱਖੋਂ ਬਿਹਤਰ ਹੁੰਦੀ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਬਾਬਾ ਜੀਵਨ ਸਿੰਘਗੁਰੂ ਰਾਮਦਾਸਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)ਦਸਮ ਗ੍ਰੰਥਸੰਤ ਸਿੰਘ ਸੇਖੋਂਇਟਲੀਜਰਨੈਲ ਸਿੰਘ ਭਿੰਡਰਾਂਵਾਲੇਪੰਜਾਬੀ-ਭਾਸ਼ਾ ਕਹਾਣੀਕਾਰਾਂ ਦੀ ਸੂਚੀਸਿੱਖ ਧਰਮ ਦਾ ਇਤਿਹਾਸਰਾਧਾ ਸੁਆਮੀ ਸਤਿਸੰਗ ਬਿਆਸਆਰ ਸੀ ਟੈਂਪਲਮਾਰਕਸਵਾਦੀ ਸਾਹਿਤ ਆਲੋਚਨਾਰਾਜ ਸਭਾਪੰਛੀਗੁਰੂ ਗਰੰਥ ਸਾਹਿਬ ਦੇ ਲੇਖਕਜਨਮਸਾਖੀ ਅਤੇ ਸਾਖੀ ਪ੍ਰੰਪਰਾਕਰਮਜੀਤ ਅਨਮੋਲਕੈਨੇਡਾਜਲਵਾਯੂ ਤਬਦੀਲੀਭਾਰਤ ਦਾ ਆਜ਼ਾਦੀ ਸੰਗਰਾਮਮੌਲਿਕ ਅਧਿਕਾਰਯੂਨੀਕੋਡਬੋਹੜਵਿਕੀਪੀਡੀਆਜੱਸਾ ਸਿੰਘ ਆਹਲੂਵਾਲੀਆਚਾਹਲੋਕ ਸਾਹਿਤਕਾਦਰਯਾਰਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਕੁਇਅਰਇਕਾਂਗੀਬੈਅਰਿੰਗ (ਮਕੈਨੀਕਲ)ਸੁਰ (ਭਾਸ਼ਾ ਵਿਗਿਆਨ)ਜ਼ਕਰੀਆ ਖ਼ਾਨਭਗਵੰਤ ਮਾਨਨਾਂਵਉਪਭਾਸ਼ਾਕੇ (ਅੰਗਰੇਜ਼ੀ ਅੱਖਰ)ਪ੍ਰੋਫ਼ੈਸਰ ਮੋਹਨ ਸਿੰਘਪੰਜਾਬੀ ਸਾਹਿਤਡਾ. ਦੀਵਾਨ ਸਿੰਘਨਾਟੋਰਾਮਨੌਮੀਕੇਂਦਰੀ ਸੈਕੰਡਰੀ ਸਿੱਖਿਆ ਬੋਰਡਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਸਿੱਖਮਨੁੱਖੀ ਸਰੀਰਪਾਸ਼ਸੁਰਜੀਤ ਪਾਤਰਭਗਤ ਰਵਿਦਾਸਸੰਯੁਕਤ ਰਾਜਵੱਲਭਭਾਈ ਪਟੇਲਨਾਰੀਵਾਦਮੇਰਾ ਦਾਗ਼ਿਸਤਾਨਗੁਰੂ ਗੋਬਿੰਦ ਸਿੰਘਕੁਈਰ ਅਧਿਐਨਭੂਆ (ਕਹਾਣੀ)ਵਿਸ਼ਨੂੰਰਾਣਾ ਸਾਂਗਾਧੁਨੀ ਸੰਪਰਦਾਇ ( ਸੋਧ)ਸੱਪਪੰਜ ਕਕਾਰਪੰਜਾਬੀ ਅਖਾਣਬਿਰਤਾਂਤਚੌਪਈ ਸਾਹਿਬਸਵੈ-ਜੀਵਨੀਭਾਰਤ ਦੀ ਸੰਵਿਧਾਨ ਸਭਾਕਿਬ੍ਹਾਇੰਸਟਾਗਰਾਮਭਾਰਤਗੁਰਦੁਆਰਾ ਪੰਜਾ ਸਾਹਿਬਤਖ਼ਤ ਸ੍ਰੀ ਹਜ਼ੂਰ ਸਾਹਿਬਤਕਨੀਕੀ ਸਿੱਖਿਆਮਾਲਦੀਵਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਕਵਿਤਾ🡆 More