ਨਵਿਆਉਣਯੋਗ ਊਰਜਾ

ਨਵਿਆਉਣਯੋਗ ਊਰਜਾ (ਅੰਗਰੇਜ਼ੀ: renewable energy) ਵਿੱਚ ਉਹ ਸਾਰੇ ਉਰਜਾ ਰੂਪ ਸ਼ਾਮਿਲ ਹਨ ਜੋ ਪ੍ਰਦੂਸ਼ਣਕਾਰੀ ਨਹੀਂ ਹਨ ਅਤੇ ਜਿਹਨਾਂ ਦੇ ਸਰੋਤ ਦਾ ਖਾਤਮਾ ਕਦੇ ਨਹੀਂ ਹੁੰਦਾ, ਜਾਂ ਜਿਹਨਾਂ ਦੇ ਸਰੋਤ ਦੀ ਸਵੈ ਭਰਪਾਈ ਹੁੰਦੀ ਰਹਿੰਦੀ ਹੈ। ਸੂਰਜੀ ਊਰਜਾ, ਪੌਣ ਊਰਜਾ, ਜਲ ਉਰਜਾ, ਜਵਾਰ-ਜਵਾਰਭਾਟਾ ਤੋਂ ਪ੍ਰਾਪਤ ਉਰਜਾ, ਜੈਵਪੁੰਜ, ਜੈਵ ਬਾਲਣ ਆਦਿ ਨਵਿਆਉਣਯੋਗ ਊਰਜਾ ਦੇ ਕੁੱਝ ਉਦਾਹਰਨ ਹਨ।

ਨਵਿਆਉਣਯੋਗ ਊਰਜਾ
Renewable energy sources: wind, sun and biomass.

ਆਰਈਐਨ21 ਦੀ 2014 ਦੀ ਰਿਪੋਰਟ ਦੇ ਅਨੁਸਾਰ ਸਾਡੇ ਆਲਮੀ ਊਰਜਾ ਦੀ ਖਪਤ ਦਾ 19 ਫੀਸਦੀ ਨਵਿਆਉਣਯੋਗ ਊਰਜਾ ਹੈ ਅਤੇ 2012 ਅਤੇ 2013, ਵਿੱਚ ਕ੍ਰਮਵਾਰ ਸਾਡੇ ਬਿਜਲੀ ਉਤਪਾਦਨ ਵਿੱਚ ਇਸਨੇ 22 ਫੀਸਦੀ ਯੋਗਦਾਨ ਪਾਇਆ। ਚੀਨ ਅਤੇ ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ਾਂ ਵਲੋਂ ਹਵਾ, ਹਾਈਡਰੋ, ਸੂਰਜੀ ਅਤੇ ਜੈਵਪੁੰਜਾਂ ਭਾਰੀ ਨਿਵੇਸ਼ ਸਦਕਾ, 2013 ਵਿੱਚ ਨਵਿਆਉਣਯੋਗ ਤਕਨਾਲੋਜੀ ਵਿੱਚ ਸੰਸਾਰ ਭਰ ਅੰਦਰ ਨਿਵੇਸ਼ 214 ਬਿਲੀਅਨ ਅਮਰੀਕੀ ਡਾਲਰ ਦੇ ਬਰਾਬਰ ਸੀ।

ਹਵਾਲੇ

Tags:

ਅੰਗਰੇਜ਼ੀ

🔥 Trending searches on Wiki ਪੰਜਾਬੀ:

ਭਾਰਤੀ ਜਨਤਾ ਪਾਰਟੀਅਧਿਆਪਕਗਿਆਨੀ ਗੁਰਦਿੱਤ ਸਿੰਘਵੋਟ ਦਾ ਹੱਕਕਪੂਰ ਸਿੰਘ ਆਈ. ਸੀ. ਐਸਮਨੁੱਖੀ ਸਰੀਰਮਹਾਨ ਕੋਸ਼ਚੰਡੀਗੜ੍ਹਕ੍ਰਿਕਟਭਗਤ ਧੰਨਾ ਜੀਪੰਜਾਬਮਨੁੱਖੀ ਅਧਿਕਾਰ ਦਿਵਸਲਿਬਨਾਨਸਾਂਸੀ ਕਬੀਲਾਲੋਹਾਭਗਤ ਰਵਿਦਾਸਅਨੁਵਾਦਪੰਜਾਬੀ ਭਾਸ਼ਾਪੰਜਾਬੀ ਵਾਰ ਕਾਵਿ ਦਾ ਇਤਿਹਾਸਸਚਿਨ ਤੇਂਦੁਲਕਰਹਰੀ ਖਾਦਆਇਜ਼ਕ ਨਿਊਟਨਅਜੀਤ (ਅਖ਼ਬਾਰ)ਨਿਬੰਧਰਘੁਬੀਰ ਢੰਡਨਾਟਕ (ਥੀਏਟਰ)ਜਸਵੰਤ ਸਿੰਘ ਨੇਕੀਕਾਵਿ ਦੀਆ ਸ਼ਬਦ ਸ਼ਕਤੀਆਲੈਸਬੀਅਨਪੰਜਾਬ ਦੀ ਕਬੱਡੀਸਿਕੰਦਰ ਮਹਾਨਹਰੀ ਸਿੰਘ ਨਲੂਆ1991 ਦੱਖਣੀ ਏਸ਼ਿਆਈ ਖੇਡਾਂਲੋਕ ਸਭਾ ਦਾ ਸਪੀਕਰਅਨੀਸ਼ਾ ਪਟੇਲਪੁਰਖਵਾਚਕ ਪੜਨਾਂਵਪੋਲੋ ਰੱਬ ਦੀਆਂ ਧੀਆਂਪੰਜਾਬੀ ਜੰਗਨਾਮਾਪੰਜਾਬੀ21 ਅਪ੍ਰੈਲਗੁਰਦੁਆਰਾ ਬਾਬਾ ਬਕਾਲਾ ਸਾਹਿਬਪਦਮਾਸਨਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰਜਲੰਧਰਆਧੁਨਿਕ ਪੰਜਾਬੀ ਵਾਰਤਕਖਾ (ਸਿਰਿਲਿਕ)ਨਨਕਾਣਾ ਸਾਹਿਬਵਿਸ਼ਵਕੋਸ਼ਲੋਕ ਵਾਰਾਂਹੁਸੀਨ ਚਿਹਰੇਪੰਜਾਬ ਦੇ ਲੋਕ-ਨਾਚਪੰਜਾਬੀ ਨਾਟਕਸੰਸਮਰਣਮਝੈਲਪਾਣੀਪਤ ਦੀ ਪਹਿਲੀ ਲੜਾਈਸੁਭਾਸ਼ ਚੰਦਰ ਬੋਸਤਾਰਾਯੂਬਲੌਕ ਓਰਿਜਿਨਪੌਦਾਸੈਣੀਰਾਗ ਸਾਰੰਗਅਨੰਦ ਸਾਹਿਬਇਸਲਾਮਸਾਹਿਬਜ਼ਾਦਾ ਅਜੀਤ ਸਿੰਘਕਬੱਡੀਪਾਉਂਟਾ ਸਾਹਿਬਜੀਊਣਾ ਮੌੜਤਖ਼ਤ ਸ੍ਰੀ ਦਮਦਮਾ ਸਾਹਿਬਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਭਾਈ ਤਾਰੂ ਸਿੰਘ🡆 More