ਨਵਾਬ ਕਪੂਰ ਸਿੰਘ

ਸਿੰਘ ਸਾਹਿਬ ਜਥੇਦਾਰ ਨਵਾਬ ਬਾਬਾ ਕਪੂਰ ਸਿੰਘ ਸਾਹਿਬ ਜੀ ੯੬ ਕਰੋੜੀ ਪੰਥ ਪਾਤਸ਼ਾਹ ਜੀ (1697–1753) ਗੁਰੂ ਪੰਥ ਦੇ ਤੀਸਰੇ ੯੬ ਕਰੋੜੀ ਜਥੇਦਾਰ ਸਾਹਿਬ ਹੋਏ ਜਿਨ੍ਹਾਂ ਸਿੱਖ ਤਰੀਖ਼ ਦੇ ਔਖੇ ਵੇਲੇ ਗੁਰੂ ਪੰਥ ਦੀ ਅਗਵਾਈ ਕੀਤੀ। ਉਹ 1697 ਵਿੱਚ ਜੱਟਾਂ ਦੇ ਵਿਰਕ ਟੱਬਰ ਚ ਕਾਲੌਕੇ ਸ਼ੇਖ਼ੂਪੁਰਾ ਦੇ ਪਿੰਡ ਚ ਜੰਮਿਆ। 1721 ਚ ਉਹ ਖ਼ਾਲਸਾ ਟੋਲੀ ਨਾਲ਼ ਰਲ਼ ਗਿਆ। ਸੁੱਖ ਜੀਦਾਰੀ ਨਾਲ਼ ਮੁਗ਼ਲਾਂ ਦੀਆਂ ਸਖ਼ਤੀਆਂ ਸਹੁਰੇ-ਏ-ਸਨ। ਸਿੱਖਾਂ ਦਾ ਹੌਸਲਾ ਵੇਖ਼ ਕੇ ਮੁਗ਼ਲਾਂ ਨੇ ਲਾਲਚ ਨਾਲ਼ ਉਹਨਾਂ ਨੂੰ ਰਾਮ ਕਰਨ ਦਾ ਸੋਚਿਆ। ਮੁਗਲਾਂ ਨੇ ਨਵਾਬੀ ਭੇਜੀ ਤਾਂ ਉਸ ਵੇਲੇ ਦੇ ਗੁਰੂ ਪੰਥ ਦੇ ਦੂਸਰੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਦੀਵਾਨ ਬਾਬਾ ਦਰਬਾਰਾ ਸਿੰਘ ਸਾਹਿਬ ਜੀ ੯੬ ਕਰੋੜੀ ਪੰਥ ਪਾਤਸ਼ਾਹ ਜੀ ਨੇ ਬਾਬਾ ਕਪੂਰ ਸਿੰਘ ਜੀ ਨੂੰ ਮਾਣ ਕਰ ਕੇ ਨਵਾਬ ਦਾ ਖ਼ਿਤਾਬ ਦਿਤਾ। ਸਿੰਘ ਸਾਹਿਬ ਜਥੇਦਾਰ ਬਾਬਾ ਨਵਾਬ ਕਪੂਰ ਸਿੰਘ ਸਾਹਿਬ ਜੀ ੯੬ ਕਰੋੜੀ ਮਹਾਂਪੁਰਖਾਂ ਨੇ ੪ ਤਰਨੇ ਦਲ ਬਣਾਏ। ਹਰ ਦਲ ਦੇ ਜਥੇਦਾਰ ਚੁਣੇ। ਸਿੰਘ ਸਾਹਿਬ ਜਥੇਦਾਰ ਨਵਾਬ ਬਾਬਾ ਕਪੂਰ ਸਿੰਘ ਜੀ ੯੬ ਕਰੋੜੀ ਪੰਥ ਪਾਤਸ਼ਾਹ 7 ਅਕਤੂਬਰ, 1753 ਚ ਅੰਮ੍ਰਿਤਸਰ ਚ ਸੱਚਖੰਡ ਗਏ। ਉਹਨਾਂ ਦੀ ਸਿਹਤ ਕਾਫ਼ੀ ਚਿਰ ਤੋਂ ਖ਼ਰਾਬ ਚਲੀ ਆ ਰਹੀ ਸੀ ਕਿਉਂਕਿ ਇੱਕ ਲੜਾਈ ਵਿੱਚ ਗੋਲੀ ਲੱਗਣ ਕਾਰਨ ਹੋਇਆ ਉਹਨਾਂ ਦਾ ਜ਼ਖ਼ਮ ਭਰ ਨਹੀਂ ਸੀ ਸਕਿਆ। ਨਵਾਬ ਕਪੂਰ ਸਿੰਘ ਦੀ ਸੱਚਖੰਡ ਗਮਨ ਨਾਲ ਗੁਰੂ ਪੰਥ ਖਾਲਸਾ ਦੇ ੪ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ੯੬ ਕਰੋੜੀ ਪੰਥ ਪਾਤਸ਼ਾਹ ਜੀ ਨੇ, ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੀ ਗੁਰੂ ਪੰਥ ਖਾਲਸਾ ਜੀ ਦੀ ਕਮਾਨ ਸੰਭਾਲ ਲਈ ਸੀ ਪਰ ਬਤੌਰ ਜਥੇਦਾਰ, ਰਸਮੀ ਚੋਣ (ਮਨਜ਼ੂਰੀ) 10 ਅਪਰੈਲ, 1754 ਦੇ ਦਿਨ ਸਰਬੱਤ ਖ਼ਾਲਸਾ ਇਕੱਠ ਵਿੱਚ ਹੀ ਹੋਈ।

ਸਿੰਘ ਸਾਹਿਬ ਜਥੇਦਾਰ ਨਵਾਬ ਬਾਬਾ ਕਪੂਰ ਸਿੰਘ ਜੀ ੯੬ ਕਰੋੜੀ ਪੰਥ ਪਾਤਸ਼ਾਹ ਜੀ
ਨਵਾਬ ਕਪੂਰ ਸਿੰਘ
ਜਨਮ1697
ਕਾਲੌਕੇ ਸ਼ੇਖ਼ੂਪੁਰਾ ਪੰਜਾਬ, ਪਾਕਿਸਤਾਨ
ਮੌਤ7 ਅਕਤੂਬਰ, 1753
ਹੋਰ ਨਾਮਸਿੰਘ ਸਾਹਿਬ, ਜਥੇਦਾਰ ਸਾਹਿਬ
ਸਰਗਰਮੀ ਦੇ ਸਾਲ1748-1753
ਲਈ ਪ੍ਰਸਿੱਧਨਵਾਬ
ਪੂਰਵਜਬਾਬਾ ਦਰਬਾਰਾ ਸਿੰਘ
ਵਾਰਿਸਜੱਸਾ ਸਿੰਘ ਆਹਲੂਵਾਲੀਆ

ਜੀਵਨ

ਨਵਾਬ ਕਪੂਰ ਸਿੰਘ ਜੀ ਦਾ ਜਨਮ 1697ਈ ਨੂੰ ਸ਼ੇਖਪੁਰਾ ਦੇ ਪਿੰਡ ਕਲੋਕੇ ਵਿਚ ਇਕ ਕਿਸਾਨ ਪਰਿਵਾਰ ਵਿਚ ਹੋਇਆ, ਓਹਨਾ ਦੇ ਪਿਤਾ ਜੀ ਦਾ ਨਾਮ ਸਰਦਾਰ ਦਲੀਪ ਸਿੰਘ ਸੀ, ਉਹ ਬਚਪਨ ਤੋਂ ਹੀ ਗੁਰਬਾਣੀ ਨਾਲ ਜੁੜੇ ਹੋਏ ਸਨ, ਸਨ 1721 ਵਿਚ ਉਹਨਾਂ ਨੇ ਆਪਣੇ ਪਿਤਾ ਜੀ ਦੇ ਨਾਲ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਅਤੇ ਗੁਰੂ ਦੇ ਸਿੰਘ ਸੱਜ ਗਏ, ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਬਾਬਾ ਦਰਬਾਰਾ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਆਪ ਜੀ ਪੰਥ ਦੇ ਜਥੇਦਰ ਬਣੇ ਆਪ ਜੀ ਸਿੱਖ ਕੌਮ ਦੇ ਪਹਿਲੇ ਨਵਾਬ ਵੀ ਸਨ।

ਹਵਾਲੇ

Tags:

ਅੰਮ੍ਰਿਤਸਰਖ਼ਾਲਸਾਸਿੱਖ

🔥 Trending searches on Wiki ਪੰਜਾਬੀ:

ਕੀਰਤਪੁਰ ਸਾਹਿਬਸੰਤੋਖ ਸਿੰਘ ਧੀਰਪੰਜਾਬੀ ਨਾਵਲ ਦੀ ਇਤਿਹਾਸਕਾਰੀਨਾਗਾਲੈਂਡਅਰੁਣ ਜੇਤਲੀ ਕ੍ਰਿਕਟ ਸਟੇਡੀਅਮਈਰਖਾਪੰਜ ਪਿਆਰੇਪੰਜਾਬੀ ਇਕਾਂਗੀ ਦਾ ਇਤਿਹਾਸਪੰਜਾਬੀ ਨਾਵਲ ਦਾ ਇਤਿਹਾਸਪੇਰੀਯਾਰ ਈ ਵੀ ਰਾਮਾਸਾਮੀਪੰਜਾਬ ਦਾ ਇਤਿਹਾਸਜੰਡਟਿਮ ਬਰਨਰਸ-ਲੀਦਿਵਾਲੀਸਾਰਾਗੜ੍ਹੀ ਦੀ ਲੜਾਈਛੋਟਾ ਘੱਲੂਘਾਰਾ1947 ਤੋਂ ਪਹਿਲਾਂ ਦੇ ਪੰਜਾਬੀ ਨਾਵਲਦਲੀਪ ਸਿੰਘ1 (ਸੰਖਿਆ)ਸਿਮਰਨਜੀਤ ਸਿੰਘ ਮਾਨਘੋੜਾਪੰਜਾਬ ਰਾਜ ਚੋਣ ਕਮਿਸ਼ਨਕਬੀਰਮਜ਼੍ਹਬੀ ਸਿੱਖਖ਼ਲਾਅਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਟਾਹਲੀਜੋਨ ਜੀ. ਟਰੰਪਸਾਹਿਤਬੀਜਹੀਰਾ ਸਿੰਘ ਦਰਦਇੰਟਰਨੈੱਟਜੁੱਤੀਅਨੰਤਮੈਂ ਹੁਣ ਵਿਦਾ ਹੁੰਦਾ ਹਾਂਨਿਊਜ਼ੀਲੈਂਡਤਖ਼ਤ ਸ੍ਰੀ ਹਜ਼ੂਰ ਸਾਹਿਬਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਮੈਰੀ ਕਿਊਰੀਜਨੇਊ ਰੋਗਮਈ ਦਿਨਵਿਕੀਸਰੋਤਬਲਕੌਰ ਸਿੰਘਭਗਤ ਧੰਨਾ ਜੀਦਖਣੀ ਓਅੰਕਾਰਪ੍ਰਗਤੀਵਾਦੀ ਯਥਾਰਵਾਦੀ ਪੰਜਾਬੀ ਕਹਾਣੀਖ਼ਬਰਾਂਇਟਲੀਵਿਕੀਪੀਡੀਆਸਿੱਖ ਧਰਮ2024 ਆਈਸੀਸੀ ਟੀ20 ਵਿਸ਼ਵ ਕੱਪਅੰਗੋਲਾਲੰਮੀ ਛਾਲਖੂਹਓਸੀਐੱਲਸੀਵਿਸਾਖੀਜਵਾਹਰ ਲਾਲ ਨਹਿਰੂਨਿਬੰਧ ਦੇ ਤੱਤਪੰਜਾਬੀ ਕਿੱਸੇਮਿਸਲਕਿੱਸਾ ਕਾਵਿਪਟਿਆਲਾਜੈਰਮੀ ਬੈਂਥਮਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਚੇਤਨਾ ਪ੍ਰਕਾਸ਼ਨ ਲੁਧਿਆਣਾਨੀਰੂ ਬਾਜਵਾਨੱਥੂ ਸਿੰਘ (ਕ੍ਰਿਕਟਰ)ਨਾਰੀਵਾਦ2024 ਫ਼ਾਰਸ ਦੀ ਖਾੜੀ ਦੇ ਹੜ੍ਹਹਰਭਜਨ ਮਾਨਭਗਤ ਰਾਮਾਨੰਦਬੁਰਗੋਸ ਵੱਡਾ ਗਿਰਜਾਘਰਲੋਕ ਪੂਜਾ ਵਿਧੀਆਂਮਹਿੰਦਰ ਸਿੰਘ ਰੰਧਾਵਾਮੁਹਾਰਨੀਵਾਰਿਸ ਸ਼ਾਹਆਸਟਰੇਲੀਆਸੰਸਮਰਣ🡆 More