ਨਵਾਂ ਸਾਲ ਉਹ ਸਮਾਂ ਹੁੰਦਾ ਹੈ ਜਦੋਂ ਪੁਰਾਣਾ ਕਲੰਡਰ ਸਾਲ ਮੁੱਕਦਾ ਹੈ ਅਤੇ ਨਵਾਂ ਕਲੰਡਰ ਸਾਲ ਸ਼ੁਰੂ ਹੁੰਦਾ ਹੈ। ਬਹੁਤ ਸਾਰੇ ਸੱਭਿਆਚਾਰਾਂ ਵਿੱਚ, ਇਸ ਘਟਨਾ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਨਾਇਆ ਜਾਂਦਾ ਹੈ। ਦੁਨੀਆ ਭਰ ਵਿੱਚ ਅੱਜ ਗ੍ਰੇਗਰੀ ਕੈਲੰਡਰ ਵਾਲਾ ਨਵਾਂ ਸਾਲ ਮਨਾਇਆ ਜਾਣ ਲੱਗ ਪਿਆ ਹੈ। ਇਹ ਪੁਰਾਣੇ ਰੋਮਨ ਕੈਲੰਡਰ ਅਤੇ ਉਸ ਦੀ ਥਾਂ ਲਾਗੂ ਕੀਤੇ ਜੂਲੀਅਨ ਕੈਲੰਡਰ ਦੋਨਾਂ ਦੇ ਅਨੁਸਾਰ ਹੀ 1 ਜਨਵਰੀ (ਨਵਾਂ ਸਾਲ ਦਿਵਸ) ਨੂੰ ਪੈਂਦਾ ਹੈ।
ਨਵਾਂ ਸਾਲ | |
---|---|
ਮਨਾਉਣ ਵਾਲੇ | ਅੰਤਰਰਾਸ਼ਟਰੀ ਉਤਸਵ-ਜਸ਼ਨ |
ਕਿਸਮ | ਅੰਤਰਰਾਸ਼ਟਰੀ |
ਮਿਤੀ | ਸਾਲ ਦਾ ਪਹਿਲਾ ਦਿਨ ਗ੍ਰੇਗਰੀ ਕੈਲੰਡਰ (1 ਜਨਵਰੀ) |
ਬਾਰੰਬਾਰਤਾ | ਸਾਲਾਨਾ |
This article uses material from the Wikipedia ਪੰਜਾਬੀ article ਨਵਾਂ ਸਾਲ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.