ਨਮੋਨੀਆ

ਨਮੋਨੀਆ (ਅੰਗਰੇਜ਼ੀ: Pneumonia; (/njuːˈməʊ.ni.ə/) ਫੇਫੜਿਆਂ ਦਾ ਇੱਕ ਰੋਗ ਹੈ ਜਿਸਦਾ ਮੁੱਖ ਅਸਰ ਫੇਫੜਿਆਂ ਵਿੱਚ ਮੌਜੂਦ ਗਿਲਟੀਆਂ ਉੱਤੇ ਪੈਂਦਾ ਹੈ ਜਿਹਨਾਂ ਨੂੰ ਅਲਵਿਉਲਾਈ ਕਿਹਾ ਜਾਂਦਾ ਹੈ। ਇਹ ਆਮ ਤੌਰ ਉੱਤੇ ਵਾਇਰਸ ਜਾਂ ਰੋਗਾਣੂ(ਬੈਕਟੀਰੀਆ) ਦੇ ਕਾਰਨ ਹੁੰਦਾ ਅਤੇ ਕਦੇ-ਕਦੇ ਕੁਝ ਦਵਾਈਆਂ, ਸੂਖਮ ਜੀਵਾਂ ਜਾਂ ਫਿਰ ਸਵੈਸੁਰੱਖਿਅਤ ਬਿਮਾਰੀਆਂ ਦੇ ਸਿੱਟੇ ਵਜੋਂ ਵੀ ਹੋ ਜਾਂਦਾ ਹੈ।

ਨਮੋਨੀਆ
ਵਰਗੀਕਰਨ ਅਤੇ ਬਾਹਰਲੇ ਸਰੋਤ
ਇੱਕ ਕਾਲੀ ਅਤੇ ਚਿੱਟੀ ਐਕਸ-ਰੇ ਤਸਵੀਰ ਜਿਸ ਵਿੱਚ ਖੱਬੇ ਪਾਸੇ ਇੱਕ ਤਿਕੋਨ ਵਰਗਾ ਚਿੱਟਾ ਹਿੱਸਾ ਦਿੱਖ ਰਿਹਾ ਹੈ, ਜਿਸ ਨੂੰ ਉਭਾਰਨ ਲਈ ਉਸ ਦੇ ਦੁਆਲੇ ਇੱਕ ਚੱਕਰ ਲਗਾਇਆ ਗਿਆ ਹੈ।
ਛਾਤੀ ਦੇ ਐਕਸ-ਰੇ ਵਿੱਚ ਸੱਜੇ ਫੇਫੜੇ ਵਿੱਚ ਹੋਏ ਬੈਕਟੀਰੀਆਈ ਨਮੋਨੀਆ ਦੀ ਤਸਵੀਰ
ਆਈ.ਸੀ.ਡੀ. (ICD)-10J12, J13, J14, J15, J16, J17, J18, P23
ਆਈ.ਸੀ.ਡੀ. (ICD)-9480-486, 770.0
ਰੋਗ ਡੇਟਾਬੇਸ (DiseasesDB)10166
ਮੈੱਡਲਾਈਨ ਪਲੱਸ (MedlinePlus)000145
ਈ-ਮੈਡੀਸਨ (eMedicine)topic list
MeSHD011014

ਖੰਘ, ਛਾਤੀ ਵਿੱਚ ਦਰਦ, ਤਾਪ ਅਤੇ ਸਾਹ ਲੈਣ ਵਿੱਚ ਮੁਸ਼ਕਿਲ ਇਸ ਦੇ ਆਮ ਲੱਛਣ ਹਨ। ਇਸ ਰੋਗ ਦੀ ਪਛਾਣ ਲਈ ਖੰਘਾਰ ਦਾ ਐਕਸ-ਰੇ ਕੀਤਾ ਜਾਂਦਾ ਹੈ। ਨਮੋਨੀਆ ਦੀਆਂ ਕੁਝ ਕਿਸਮਾਂ ਨੂੰ ਰੋਕਣ ਲਈ ਵੈਕਸੀਨ ਮੌਜੂਦ ਹਨ। ਇਸ ਦੇ ਹੋਣ ਦੇ ਵੱਖ-ਵੱਖ ਕਾਰਨਾਂ ਕਰ ਕੇ ਇਲਾਜ ਵੀ ਵੱਖ-ਵੱਖ ਹੁੰਦਾ ਹੈ। ਰੋਗਾਣੂ ਨਾਲ ਹੋਏ ਨਮੋਨੀਆ ਨੂੰ ਰੋਗਾਣੂ-ਨਾਸ਼ਕ ਦਵਾਈ ਨਾਲ ਠੀਕ ਕੀਤਾ ਜਾਂਦਾ ਹੈ। ਜੇ ਨਮੋਨੀਆ ਤੀਖਣ ਹੋਵੇ ਤਾਂ ਰੋਗੀ ਨੂੰ ਹਸਪਤਾਲ ਵਿੱਚ ਦਾਖ਼ਲ ਕੀਤਾ ਜਾਂਦਾ ਹੈ।

ਲੱਛਣ

ਬੈਕਟੀਰੀਆਈ ਨਮੋਨੀਆ ਦੇ ਰੋਗੀਆਂ ਨੂੰ ਅਕਸਰ ਖੰਘ, ਤਾਪ, ਸਾਹ ਲੈਣ ਵਿੱਚ ਦਿੱਕਤ, ਛਾਤੀ ਵਿੱਚ ਤਿੱਖਾ ਦਰਦ ਅਤੇ ਸਾਹ ਲੈਣ ਦੀ ਗਤੀ ਵਿੱਚ ਵਾਧਾ ਹੁੰਦਾ ਹੈ। ਬਜ਼ੁਰਗਾਂ ਦੇ ਵਿੱਚ ਘਬਰਾਹਟ ਅਤੇ ਹਫੜਾ-ਦਫੜੀ ਸਭ ਤੋਂ ਪ੍ਰਮੁੱਖ ਲੱਛਣ ਹੈ। 5 ਸਾਲ ਤੋਂ ਛੋਟੇ ਬੱਚਿਆਂ ਵਿੱਚ ਵੀ ਤਾਪ, ਖੰਘ ਅਤੇ ਸਾਹ ਲੈਣ ਵਿੱਚ ਮੁਸ਼ਕਿਲ ਆਮ ਲੱਛਣ ਹਨ।

ਹਵਾਲੇ

Tags:

ਅੰਗਰੇਜ਼ੀਫੇਫੜੇਮਦਦ:ਅੰਗਰੇਜ਼ੀ ਲਈ IPAਵਾਇਰਸ

🔥 Trending searches on Wiki ਪੰਜਾਬੀ:

ਉੱਤਰਆਧੁਨਿਕਤਾਵਾਦਸੁਲਤਾਨ ਬਾਹੂਚੌਪਈ ਸਾਹਿਬਮੱਧਕਾਲੀਨ ਪੰਜਾਬੀ ਸਾਹਿਤਕਰਮਜੀਤ ਅਨਮੋਲਲਿੰਗ (ਵਿਆਕਰਨ)ਸ਼ਿਵ ਕੁਮਾਰ ਬਟਾਲਵੀਉੱਚਾਰ-ਖੰਡਭਾਰਤ ਦਾ ਸੰਵਿਧਾਨਪੰਜਾਬ ਦੀ ਰਾਜਨੀਤੀਸੰਦੀਪ ਸ਼ਰਮਾ(ਕ੍ਰਿਕਟਰ)2024 ਭਾਰਤ ਦੀਆਂ ਆਮ ਚੋਣਾਂਜ਼ੋਮਾਟੋਅਜਮੇਰ ਸਿੰਘ ਔਲਖਪਾਕਿਸਤਾਨੀ ਪੰਜਾਬਆਈ.ਐਸ.ਓ 4217ਕੰਨਅਕੇਂਦਰੀ ਪ੍ਰਾਣੀਕਲਾਬਾਬਰਭੂਆ (ਕਹਾਣੀ)ਪੰਜਾਬ ਦੇ ਲੋਕ ਧੰਦੇਹਲਫੀਆ ਬਿਆਨਸੋਨਾਰੱਖੜੀਵਿਆਹ ਦੀਆਂ ਰਸਮਾਂਜੜ੍ਹੀ-ਬੂਟੀਭਾਸ਼ਾਨਵਿਆਉਣਯੋਗ ਊਰਜਾਪਾਣੀ ਦੀ ਸੰਭਾਲਜਵਾਹਰ ਲਾਲ ਨਹਿਰੂਅੰਮ੍ਰਿਤਸਰਭਾਰਤ ਦਾ ਉਪ ਰਾਸ਼ਟਰਪਤੀਭਾਰਤ ਸਰਕਾਰਸਮਾਜ ਸ਼ਾਸਤਰਭਾਰਤ ਰਾਸ਼ਟਰੀ ਕ੍ਰਿਕਟ ਟੀਮਛਾਤੀ (ਨਾਰੀ)ਕੇਂਦਰੀ ਸੈਕੰਡਰੀ ਸਿੱਖਿਆ ਬੋਰਡਸ਼ਬਦਉਪਗ੍ਰਹਿਅੰਤਰਰਾਸ਼ਟਰੀਭਾਰਤ ਵਿੱਚ ਬਾਲ ਵਿਆਹਪੰਛੀਬਾਤਾਂ ਮੁੱਢ ਕਦੀਮ ਦੀਆਂਪੰਜਾਬੀ ਧੁਨੀਵਿਉਂਤਸੰਸਦੀ ਪ੍ਰਣਾਲੀਜੈਮਲ ਅਤੇ ਫੱਤਾਦਸਵੰਧਜੀਵਨੀਪਾਣੀਪਤ ਦੀ ਪਹਿਲੀ ਲੜਾਈਕਾਕਾਸਿਹਤਕਿਰਿਆਪੰਜਾਬੀ ਅਖ਼ਬਾਰਘਰੇਲੂ ਰਸੋਈ ਗੈਸਮਧਾਣੀਪ੍ਰਦੂਸ਼ਣਸਾਹਿਬਜ਼ਾਦਾ ਅਜੀਤ ਸਿੰਘਸਾਉਣੀ ਦੀ ਫ਼ਸਲਨਵ ਸਾਮਰਾਜਵਾਦਫ਼ਾਇਰਫ਼ੌਕਸਅਮਰਿੰਦਰ ਸਿੰਘਬਲਾਗਰਸਾਇਣ ਵਿਗਿਆਨਹੀਰ ਰਾਂਝਾਇਸਤਾਨਬੁਲਭੀਮਰਾਓ ਅੰਬੇਡਕਰਹੁਸੈਨੀਵਾਲਾਭਗਤ ਧੰਨਾ ਜੀਪਟਿਆਲਾਮਾਰੀ ਐਂਤੂਆਨੈਤਪੰਜਾਬੀ ਕਵਿਤਾ ਦਾ ਬਸਤੀਵਾਦੀ ਦੌਰਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਮਹਾਂਭਾਰਤਪੀਲੂਗੁਰਬਚਨ ਸਿੰਘ ਭੁੱਲਰ🡆 More