ਨਮਸਤੇ ਲੰਡਨ

ਨਮਸਤੇ ਲੰਡਨ 2007 ਦੀ ਇੱਕ ਬਾਲੀਵੁੱਡ ਫ਼ਿਲਮ ਹੈ। ਵਿਪੁਲ ਅਮਰੁਤਲਾਲ ਸ਼ਾਹ ਇਸ ਇਸ਼ਕੀਆ ਹਾਸ-ਰਸ ਫ਼ਿਲਮ ਦੇ ਹਦਾਇਤਕਾਰ ਹਨ ਅਤੇ ਇਸ ਦੇ ਮੁੱਖ ਕਿਰਦਾਰ ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ਼ ਨੇ ਨਿਭਾਏ ਹਨ। ਰਿਸ਼ੀ ਕਪੂਰ, ਉਪੇਨ ਪਟੇਲ ਅਤੇ ਕਲੀਵ ਸਟੈਨਡਨ ਇਸ ਦੇ ਹੋਰ ਅਹਿਮ ਸਿਤਾਰੇ ਹਨ।

ਨਮਸਤੇ ਲੰਡਨ ਦਾ ਸੈੱਟ
ਅਕਸ਼ੈ ਅਤੇ ਕੈਟਰੀਨਾ ਫ਼ਿਲਮ ਦੇ ਸੈੱਟ ’ਤੇ

ਇਸਨੂੰ ਬੰਗਾਲੀ ਵਿੱਚ ਵੀ ਪੋਰਾਨ ਜਾਏ ਜੋਲੀਆ ਰੇ ਨਾਂ ਹੇਠ ਬਣਾਇਆ ਗਿਆ ਜੋ ਵੱਡੀ ਹਿੱਟ ਰਹੀ।

ਕਿਰਦਾਰ

  • ਅਕਸ਼ੈ ਕੁਮਾਰ ..ਅਰਜੁਨ ਸਿੰਘ
  • ਕੈਟਰੀਨਾ ਕੈਫ਼ ..ਜਸਮੀਤ ਮਲਹੋਤਰਾ ਉਰਫ਼ ਜੈਜ਼
  • ਰਿਸ਼ੀ ਕਪੂਰ ..ਮਨਮੋਹਨ ਮਲਹੋਤਰਾ
  • ਨੀਨਾ ਵਾਡੀਆ ..ਬੇਬੋ ਮਲਹੋਤਰਾ
  • ਕਲੀਵ ਸਟੈਨਡਨ ..ਚਾਰਲਸ ਬ੍ਰਾਊਨ ਉਰਫ਼ ਚਾਰਲੀ
  • ਉਪੇਨ ਪਟੇਲ ..ਇਮਰਾਨ ਖ਼ਾਨ
  • ਜਾਵੇਦ ਅਖ਼ਤਰ ..ਪਰਵੇਜ਼ ਖ਼ਾਨ

ਇਹ ਵੀ ਵੇਖੋ

ਬਾਹਰੀ ਜੋੜ

Tags:

ਅਕਸ਼ੈ ਕੁਮਾਰਕੈਟਰੀਨਾ ਕੈਫ਼ਰਿਸ਼ੀ ਕਪੂਰ

🔥 Trending searches on Wiki ਪੰਜਾਬੀ:

ਏਕਾਦਸੀ ਮਹਾਤਮਨਿਊਜ਼ੀਲੈਂਡਸਵਰਸਵਾਮੀ ਵਿਵੇਕਾਨੰਦਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਗੁਰ ਰਾਮਦਾਸਬਠਿੰਡਾ ਲੋਕ ਸਭਾ ਹਲਕਾਪੰਜਾਬ ਨੈਸ਼ਨਲ ਬੈਂਕਆਰਥਿਕ ਵਿਕਾਸਦਲੀਪ ਕੌਰ ਟਿਵਾਣਾਅੰਬਕੈਨੇਡਾਪੰਜਾਬੀ ਕੱਪੜੇਜਸਵੰਤ ਸਿੰਘ ਕੰਵਲਔਰਤਾਂ ਦੇ ਹੱਕਬਿਧੀ ਚੰਦਧੁਨੀ ਸੰਪਰਦਾਇ ( ਸੋਧ)ਲੱਖਾ ਸਿਧਾਣਾਮੰਜੀ ਪ੍ਰਥਾਵਾਲੀਬਾਲਵਿਸ਼ਵਕੋਸ਼ਤਜੱਮੁਲ ਕਲੀਮਸੁਰਿੰਦਰ ਛਿੰਦਾਧਨੀ ਰਾਮ ਚਾਤ੍ਰਿਕਟੀਬੀਨਿਰਵੈਰ ਪੰਨੂਪ੍ਰਿੰਸੀਪਲ ਤੇਜਾ ਸਿੰਘਧਰਤੀ ਦਾ ਇਤਿਹਾਸਆਧੁਨਿਕਤਾਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਪ੍ਰਦੂਸ਼ਣਰਣਜੀਤ ਸਿੰਘ ਕੁੱਕੀ ਗਿੱਲਪੰਜਾਬ ਵਿਧਾਨ ਸਭਾਪੰਜਾਬ, ਭਾਰਤ ਦੇ ਜ਼ਿਲ੍ਹੇਪ੍ਰੀਨਿਤੀ ਚੋਪੜਾਪੰਜਾਬੀ ਵਾਰ ਕਾਵਿ ਦਾ ਇਤਿਹਾਸਪੰਜਾਬ ਦੇ ਲੋਕ-ਨਾਚਪਾਉਂਟਾ ਸਾਹਿਬਮਹਿਦੇਆਣਾ ਸਾਹਿਬਸਦੀਸਦਾ ਕੌਰਨਿਰਦੇਸ਼ਕ ਸਿਧਾਂਤਹੰਸ ਰਾਜ ਹੰਸਗੁੱਲੀ ਡੰਡਾ (ਨਦੀਨ)ਭਰਤਦੂਜੀ ਸੰਸਾਰ ਜੰਗਉੱਚੀ ਛਾਲਕਰਬਾਬਾ ਦੀਪ ਸਿੰਘਭਾਰਤ ਦਾ ਰਾਸ਼ਟਰਪਤੀਪੰਜਾਬੀ ਲੋਰੀਆਂਗੁਰ ਅਮਰਦਾਸਪੰਜ ਤਖ਼ਤ ਸਾਹਿਬਾਨਪਵਨ ਹਰਚੰਦਪੁਰੀਗੁਰ ਅਰਜਨਈਸ਼ਵਰ ਚੰਦਰ ਨੰਦਾਕਣਕਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਪੰਜਾਬ ਲੋਕ ਸਭਾ ਚੋਣਾਂ 2024ਪੰਜਾਬੀ ਆਲੋਚਨਾਭਾਰਤੀ ਰਾਸ਼ਟਰੀ ਕਾਂਗਰਸਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਸੱਭਿਆਚਾਰਪਰਮਾਣੂਗ਼ਦਰ ਲਹਿਰਨਾਵਲਪੰਜਾਬੀ ਮੁਹਾਵਰੇ ਅਤੇ ਅਖਾਣਸਿੱਖ ਸਾਮਰਾਜਵਿਆਕਰਨਬੈਂਕਨੋਟ ਮਿਚਭੀਮਰਾਓ ਅੰਬੇਡਕਰਤਰਨ ਤਾਰਨ ਸਾਹਿਬਗੈਲੀਲਿਓ ਗੈਲਿਲੀ🡆 More