ਧੂਣੀ ਦੀ ਅੱਗ

ਧੂਣੀ ਦੀ ਅੱਗ (1977) ਬਲਵੰਤ ਗਾਰਗੀ ਦਾ ਲਿਖਿਆ ਪੰਜਾਬੀ ਦੇ ਸਭ ਤੋਂ ਵਧ ਖੇਡੇ ਗਏ ਨਾਟਕਾਂ ਵਿੱਚੋਂ ਇੱਕ ਹੈ। ਇਹ ਦੋ ਔਰਤਾਂ ਨਾਲ ਪ੍ਰੇਮ ਕਰਨ ਵਾਲੇ ਇੱਕ ਨੌਜਵਾਨ ਨਿਰਦੇਸ਼ਕ ਦੀ ਕਹਾਣੀ ਹੈ ਜਿਸ ਨੂੰ ਦੋਨਾਂ ਵਿੱਚੋਂ ਇੱਕ ਈਰਖਾ ਨਾਲ ਧੁਖਦੀ ਉਸ ਨੂੰ ਕਤਲ ਕਰ ਦਿੰਦੀ ਹੈ। ਇਸ ਤੋਂ ਪਹਿਲਾਂ ਗਾਰਗੀ 'ਲੋਹਾ ਕੁੱਟ', ‘ਬੇਬੇ’, ‘ਕੇਸਰੋ’ ਅਤੇ 'ਕਣਕ ਦੀ ਬੱਲੀ' ਚਾਰ ਨਾਟਕ ਲਿਖ ਚੁੱਕੇ ਸਨ ਅਤੇ ਕਣਕ ਦੀ ਬੱਲੀ ਤੋਂ ਬਾਰਾਂ ਸਾਲ ਦੇ ਵਕਫੇ ਦੇ ਬਾਅਦ 'ਧੂਣੀ ਦੀ ਅੱਗ' ਸਾਹਮਣੇ ਆਇਆ। ਉਸ ਦੇ ਆਪਣੇ ਸ਼ਬਦਾਂ ਵਿੱਚ,“ਕਣਕ ਦੀ ਬੱਲੀ ਪਿਛੋਂ ਬਾਰਾਂ ਸਾਲ ਮੈਂ ਕੋਈ ਨਾਟਕ ਨਾ ਲਿਖਆ। ਮੇਰੇ ਅੰਦਰ ਕਈ ਨਾਟਕ ਜਨਮੇ ਤੇ ਮਰ ਗਏ ਕਿਉਂ ਜੁ ਉਹ ਇੱਕ ਨਵਾਂ ਰੂਪ ਅਤੇ ਨਵੀਂ ਮੰਚ- ਵਿਧੀ ਭਾਲਦੇ ਸਨ। ਮੈਂ ਕਈ ਤੀਬਰ ਸਮੱਸਿਆਵਾਂ ਤੇ ਕਈ ਮਾਨਿਸਕ ਪ੍ਰਵਿਰਤੀਆਂ ਇਸ ਸਾਦਾ ਯਥਾਰਥਵਾਦ ਦੇ ਢਾਂਚੇ ਪੇਸ਼ ਨਹੀਂ ਸੀ ਕਰ ਸਕਦਾ।”

ਧੂਣੀ ਦੀ ਅੱਗ
ਲੇਖਕਬਲਵੰਤ ਗਾਰਗੀ
ਦੇਸ਼ਭਾਰਤ
ਭਾਸ਼ਾਪੰਜਾਬੀ (ਗੁਰਮੁਖੀ)
ਵਿਧਾਨਾਟਕ
ਪ੍ਰਕਾਸ਼ਨ1977
ਮੀਡੀਆ ਕਿਸਮਪ੍ਰਿੰਟ
ਧੂਣੀ ਦੀ ਅੱਗ

ਹਵਾਲੇ

Tags:

ਕਣਕ ਦੀ ਬੱਲੀਬਲਵੰਤ ਗਾਰਗੀਲੋਹਾ ਕੁੱਟ

🔥 Trending searches on Wiki ਪੰਜਾਬੀ:

ਸਵਾਮੀ ਦਯਾਨੰਦ ਸਰਸਵਤੀਦੇਸ਼ਚੱਪੜ ਚਿੜੀਹਿੰਦ-ਯੂਰਪੀ ਭਾਸ਼ਾਵਾਂਸਤਿ ਸ੍ਰੀ ਅਕਾਲਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਵਿਅੰਜਨਗੁਰੂ ਰਾਮਦਾਸਬੁਲੇ ਸ਼ਾਹ ਦਾ ਜੀਵਨ ਅਤੇ ਰਚਨਾਵਾਂਸੁਲਤਾਨ ਬਾਹੂਮਾਂ ਬੋਲੀਸੋਮਨਾਥ ਲਾਹਿਰੀਜਲ੍ਹਿਆਂਵਾਲਾ ਬਾਗ ਹੱਤਿਆਕਾਂਡਬਰਮੂਡਾਸਵਰਾਜਬੀਰਮਾਈ ਭਾਗੋਸ਼ਹੀਦਾਂ ਦੀ ਮਿਸਲਅਲਬਰਟ ਆਈਨਸਟਾਈਨਭਾਰਤ ਦੀ ਰਾਜਨੀਤੀਮਨੁੱਖੀ ਦਿਮਾਗਖ਼ਾਲਿਸਤਾਨ ਲਹਿਰਗੁਰਮੁਖੀ ਲਿਪੀ ਦੀ ਸੰਰਚਨਾਬੰਗਾਲ ਪ੍ਰੈਜ਼ੀਡੈਂਸੀ ਦੇ ਗਵਰਨਰਾਂ ਦੀ ਸੂਚੀਵਿਆਹਜਾਮਨੀਕਾਰਗੁਰੂ ਗ੍ਰੰਥ ਸਾਹਿਬਕਾਲ਼ਾ ਸਮੁੰਦਰਆਦਿਸ ਆਬਬਾਭਾਰਤੀ ਪੰਜਾਬੀ ਨਾਟਕਦਿੱਲੀਫਗਵਾੜਾਸਵਰ ਅਤੇ ਲਗਾਂ ਮਾਤਰਾਵਾਂਕ੍ਰਿਕਟਪੇਂਡੂ ਸਮਾਜਗੁਰਬਾਣੀ ਦਾ ਰਾਗ ਪ੍ਰਬੰਧਗੁਰਮੁਖੀ ਲਿਪੀਪੰਜਾਬੀ ਬੁਝਾਰਤਾਂਭਾਈ ਮਰਦਾਨਾਲੋਕ ਸਭਾਆਈ ਐੱਸ ਓ 3166-1ਰਾਜਸਥਾਨਬੀਬੀ ਭਾਨੀਸ਼ਿਖਰ ਧਵਨਮੱਧਕਾਲੀਨ ਪੰਜਾਬੀ ਸਾਹਿਤਪੁਰਾਤਨ ਜਨਮ ਸਾਖੀ ਗੁਰੂ ਨਾਨਕ ਦੇਵ ਜੀਐਮਨੈਸਟੀ ਇੰਟਰਨੈਸ਼ਨਲਵੋਟ ਦਾ ਹੱਕਗਵਾਲੀਅਰਸਿੰਧੂ ਘਾਟੀ ਸੱਭਿਅਤਾਘਰੇਲੂ ਚਿੜੀਕਸ਼ਮੀਰ14 ਸਤੰਬਰ17 ਅਕਤੂਬਰਰੋਗਹਾਂਸੀਸੂਰਜਇਤਿਹਾਸਬੇਰੁਜ਼ਗਾਰੀ4 ਮਈਆਮ ਆਦਮੀ ਪਾਰਟੀਗੁਰਦੁਆਰਿਆਂ ਦੀ ਸੂਚੀਢਿੱਡ ਦਾ ਕੈਂਸਰਪਾਈਪੰਜਾਬ ਲੋਕ ਸਭਾ ਚੋਣਾਂ 2024ਜਪੁਜੀ ਸਾਹਿਬਜ਼ਿੰਦਗੀ ਤਮਾਸ਼ਾ3 ਅਕਤੂਬਰਜ਼ੀਨਤ ਆਪਾ1917ਸਾਹਿਤ ਅਤੇ ਇਤਿਹਾਸ🡆 More