ਧੁਨੀ ਵਿਉਂਤ: ਭਾਸ਼ਾ ਵਿਗਿਆਨ ਦੀ ਸ਼ਾਖ਼ਾ

ਧੁਨੀ ਵਿਉਂਤ ਭਾਸ਼ਾ ਵਿਗਿਆਨ ਦੀ ਇੱਕ ਸ਼ਾਖਾ ਹੈ ਜਿਸਦਾ ਸਬੰਧ ਭਾਸ਼ਾਵਾਂ ਵਿੱਚ ਧੁਨੀਆਂ ਦੇ ਸੰਗਠਨ ਨਾਲ ਹੈ। ਪਰੰਪਰਗਤ ਤੌਰ ਉੱਤੇ ਇਹ ਵਿਸ਼ੇਸ਼ ਭਾਸ਼ਾਵਾਂ ਵਿੱਚ ਧੁਨੀਮਾਂ ਦੇ ਪ੍ਰਬੰਧਾਂ ਦਾ ਅਧਿਐਨ ਕਰਦੀ ਹੈ।

ਇਤਿਹਾਸ

ਧੁਨੀ ਵਿਉਂਤ: ਭਾਸ਼ਾ ਵਿਗਿਆਨ ਦੀ ਸ਼ਾਖ਼ਾ 
ਭਾਸ਼ਾਈ ਢਾਂਚੇ ਦੇ ਮੁੱਖ ਪੱਧਰ। ਧੁਨੀ ਵਿਗਿਆਨ ਨੂੰ ਰੂਪ ਵਿਗਿਆਨ ਅਤੇ ਸੰਮਿਲਿਤ ਧੁਨੀ ਵਿਗਿਆਨ ਦੁਆਰਾ ਘਿਰਿਆ ਦਿਖਾਇਆ ਗਿਆ ਹੈ।

ਇਤਿਹਾਸ ਵਿੱਚ ਧੁਨੀ ਵਿਉਂਤ ਬਾਰੇ ਸਭ ਤੋਂ ਪਹਿਲਾ ਅਧਿਐਨ 4ਥੀ ਸਦੀ ਈ.ਪੂ. ਵਿੱਚ ਪਾਣਿਨੀ ਦੁਆਰਾ ਲਿਖੀ ਸੰਸਕ੍ਰਿਤ ਦੀ ਵਿਆਕਰਨ ਅਸ਼ਟਧਿਆਯੀ ਵਿੱਚ ਮਿਲਦਾ ਹੈ। ਅਸਲ ਵਿੱਚ ਅਸ਼ਟਧਿਆਯੀ ਦੀ ਸਹਾਇਕ ਪੁਸਤਕ ਸ਼ਿਵ ਸੂਤਰ ਵਿੱਚ ਸੰਸਕ੍ਰਿਤ ਭਾਸ਼ਾ ਦੇ ਧੁਨੀਮਾਂ ਦਾ ਜ਼ਿਕਰ ਕੀਤਾ ਗਿਆ ਹੈ।

ਆਧੁਨਿਕ ਕਾਲ ਵਿੱਚ ਪੌਲਿਸ਼ ਵਿਦਵਾਨ ਜਾਨ ਬੋਦੋਈਨ ਦੇ ਕੂਰਟਨੇ ਨੇ ਆਪਣੇ ਪੁਰਾਣੇ ਵਿਦਿਆਰਥੀ ਮਿਲਕੋਲਾਜ ਕੁਰਜੇਵਸਕੀ ਦੇ ਨਾਲ 1876 ਵਿੱਚ ਧੁਨੀਮ ਦਾ ਸੰਕਲਪ ਦਿੱਤਾ। ਇਸਨੂੰ ਕੋਈ ਖ਼ਾਸ ਮਾਨਤਾ ਪ੍ਰਾਪਤ ਨਹੀਂ ਹੋਈ ਪਰ ਇਸ ਦੇ ਅਧਿਐਨ ਦਾ ਫ਼ਰਦੀਨਾ ਦ ਸੌਸਿਊਰ ਉੱਤੇ ਚੰਗਾ ਪ੍ਰਭਾਵ ਪਿਆ।

ਹੋਰ ਵੇਖੋ

ਹਵਾਲੇ

Tags:

ਭਾਸ਼ਾ ਵਿਗਿਆਨ

🔥 Trending searches on Wiki ਪੰਜਾਬੀ:

ਹਾਂਸੀਪੰਜਾਬੀ ਕਿੱਸਾਕਾਰਪੰਜਾਬੀ ਵਿਕੀਪੀਡੀਆਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਪਾਕਿਸਤਾਨ22 ਮਾਰਚਵਹਿਮ ਭਰਮਤਬਲਾ1905ਬਾਬਾ ਜੀਵਨ ਸਿੰਘਜਸਵੰਤ ਸਿੰਘ ਖਾਲੜਾਪੂਰਨ ਸਿੰਘਪੂਛਲ ਤਾਰਾ9 ਨਵੰਬਰਏਹੁ ਹਮਾਰਾ ਜੀਵਣਾਗੁਰੂ ਕੇ ਬਾਗ਼ ਦਾ ਮੋਰਚਾਨੌਨ ਸਟੀਰੌਇਡਲ ਐਂਟੀ ਇਨਫ਼ਲਾਮੇਟਰੀ ਦਵਾਈਆਂਵਿਸ਼ਵਕੋਸ਼ਸ੍ਰੀ ਚੰਦਈ- ਗੌਰਮਿੰਟਟਿਕਾਊ ਵਿਕਾਸ ਟੀਚੇਨਾਗਰਿਕਤਾਸੋਨਮ ਵਾਂਗਚੁਕ (ਇੰਜੀਨੀਅਰ)ਛੰਦਮਨੁੱਖਦਰਸ਼ਨ ਬੁਲੰਦਵੀਸੱਭਿਆਚਾਰਪ੍ਰਤੱਖ ਲੋਕਰਾਜਸੁਲਤਾਨ ਬਾਹੂਦਯਾਪੁਰਫ਼ਿਰੋਜ਼ਸ਼ਾਹ ਦੀ ਲੜਾਈਮਿਸਲਮਾਲਵਾ (ਪੰਜਾਬ)ਪੰਜਾਬ ਦੀ ਰਾਜਨੀਤੀਨਿਬੰਧ ਅਤੇ ਲੇਖਅਰਜਨ ਢਿੱਲੋਂਤਮਿਲ਼ ਭਾਸ਼ਾਪੁਰਾਤਨ ਜਨਮ ਸਾਖੀ ਗੁਰੂ ਨਾਨਕ ਦੇਵ ਜੀਪੰਜਾਬੀ ਕੈਲੰਡਰਮਨੁੱਖੀ ਸਰੀਰਖੋ-ਖੋਕੜਾਗੁਰੂ ਅਰਜਨਨਾਰੀਵਾਦਊਧਮ ਸਿੰਘਗੱਤਕਾਬੋਲੇ ਸੋ ਨਿਹਾਲਕਾਰੋਬਾਰਦਿੱਲੀ20 ਜੁਲਾਈਕਰਨੈਲ ਸਿੰਘ ਈਸੜੂਸ਼ਬਦ-ਜੋੜਗੁਰੂ ਹਰਿਗੋਬਿੰਦਜਿੰਦ ਕੌਰ4 ਅਗਸਤਵਿਕੀਮੀਡੀਆ ਤਹਿਰੀਕਪੰਜਾਬੀ ਨਾਟਕਲੋਕ-ਸਿਆਣਪਾਂਸਾਰਾਹ ਡਿਕਸਨ1910ਸਿੱਖਿਆਬਿਸ਼ਨੰਦੀਆਈ ਐੱਸ ਓ 3166-121 ਅਕਤੂਬਰਕਾਲ਼ਾ ਸਮੁੰਦਰਸਨਅਤੀ ਇਨਕਲਾਬਬੰਦਾ ਸਿੰਘ ਬਹਾਦਰਨਵਾਬ ਕਪੂਰ ਸਿੰਘਸਿੱਖ ਧਰਮਗੁਰਦਿਆਲ ਸਿੰਘਪੀਲੂ🡆 More