ਦ ਟ੍ਰਾਇਲ: ਫ਼ਰਾਂਜ਼ ਕਾਫ਼ਕਾ ਦਾ ਨਾਵਲ

ਦ ਟ੍ਰਾਇਲ ਜਰਮਨ ਨਾਵਲਕਾਰ ਫਰੈਂਜ਼ ਕਾਫਕਾ ਦੇ ਜਰਮਨ ਨਾਵਲ 'ਦਰ ਪਰੋਸੈੱਸ' (Der Process) ਦਾ ਅੰਗਰੇਜ਼ੀ ਅਨੁਵਾਦ ਹੈ। ਇਹ 1914 ਅਤੇ 1915 ਵਿੱਚ ਲਿਖਿਆ ਗਿਆ ਸੀ ਪਰ 1925 ਵਿੱਚ ਪ੍ਰਕਾਸ਼ਿਤ ਹੋਇਆ। ਇਹ ਨਾਵਲ ਸਾਨੂੰ ਉਨ੍ਹਾਂ ਭਿਆਨਕ ਜੀਵਨ ਸਥਿਤੀਆਂ ਤੋਂ ਜਾਣੂੰ ਕਰਾਉਂਦਾ ਹੈ, ਜਿਨ੍ਹਾਂ ਵਿੱਚ ਆਦਮੀ ਨੂੰ ਇਹ ਵੀ ਪਤਾ ਨਹੀਂ ਚੱਲਦਾ ਕਿ ਉਸ ਨੂੰ ਕਿਉਂ ਸਤਾਇਆ ਜਾ ਰਿਹਾ ਹੈ। ਨਾਵਲ ਦਾ ਮੁੱਖ ਪਾਤਰ ਜੋਸਫ ਕੇ ਇੱਕ ਦਿਨ ਆਪਣੇ ਆਪ ਨੂੰ ਬਿਨਾਂ ਕਾਰਨ ਨਾ ਸਿਰਫ ਗਿਰਫਤਾਰ ਹੋਇਆ ਪਾਉਂਦਾ ਹੈ, ਆਪਣੇ ਆਪ ਨੂੰ ਬਚਾਉਣ ਦੀ ਜੱਦੋਜਹਿਦ ਵਿੱਚ ਵੀ ਹੌਲੀ-ਹੌਲੀ ਹੋਰ ਫਸਦਾ ਜਾਂਦਾ ਹੈ। ਇਹ ਸਥਿਤੀ ਕੋਈ ਕੋਰੀ ਕਲਪਨਾ ਨਹੀਂ ਸੀ। ਇਹ ਨਾਵਲ ਲਿਖੇ ਜਾਣ ਦੇ ਕੁੱਝ ਹੀ ਸਾਲਾਂ ਬਾਅਦ ਅਨੇਕ ਨਿਰਦੋਸ਼ ਲੋਕਾਂ ਨੂੰ ਬਿਨਾਂ ਦੱਸੇ ਯਾਤਨਾ ਘਰਾਂ ਵਿੱਚ ਭੇਜ ਦਿੱਤਾ ਗਿਆ ਸੀ। ਉਨ੍ਹਾਂ ਵਿਚੋਂ ਕਈਆਂ ਦੇ ਵਾਪਸ ਨਾ ਪਰਤਣ ਦੀ ਦਾਸਤਾਨ ਸੁਣ ਕੇ ਅੱਜ ਵੀ ਇਨਸਾਨੀ ਰੂਹ ਕੰਬ ਉੱਠਦੀ ਹੈ।

ਦ ਟ੍ਰਾਇਲ
ਦ ਟ੍ਰਾਇਲ: ਫ਼ਰਾਂਜ਼ ਕਾਫ਼ਕਾ ਦਾ ਨਾਵਲ
ਪਹਿਲਾ ਅਡੀਸ਼ਨ, ਡਸਟਜੈਕਟ ਸਹਿਤ ਮਕੰਮਲ
ਲੇਖਕਫਰੈਂਜ਼ ਕਾਫਕਾ
ਮੂਲ ਸਿਰਲੇਖDer Process,ਦਰ ਪਰੋਸੈੱਸ
ਭਾਸ਼ਾਜਰਮਨ
ਵਿਧਾਦਾਰਸ਼ਨਿਕ ਗਲਪ, ਡਿਸਟੋਪੀਅਨ ਗਲਪ, ਅਬਸਰਡਿਸਟ ਗਲਪ
ਪ੍ਰਕਾਸ਼ਕVerlag Die Schmiede, ਬਰਲਿਨ
ਪ੍ਰਕਾਸ਼ਨ ਦੀ ਮਿਤੀ
1925

ਕਥਾਨਕ

ਨਾਵਲ ਦੀ ਕਹਾਣੀ ਨਾਵਲ ਦੇ ਨਾਇਕ ਬੈਂਕ ਦੇ ਵਿੱਤ ਅਧਿਕਾਰੀ, ਮਿਸਟਰ ਕੇ ਦੀ ਉਸਦੇ ਤੀਹਵੇਂ ਜਨਮ ਦਿਨ ਦੀ ਸਵੇਰੇ ਅਚਾਨਕ ਬਿਨਾ ਕਿਸੇ ਦੋਸ਼ ਤੋਂ ਕਿਸੇ ਨਾਮਲੂਮ ਏਜੰਸੀ ਦੇ ਦੋ ਨਾਮਲੂਮ ਏਜੰਟਾਂ ਦੁਆਰਾ ਗ੍ਰਿਫਤਾਰੀ ਨਾਲ ਸ਼ੁਰੂ ਹੁੰਦੀ ਹੈ। ਉਸਨੂੰ ਜਲਦ ਰਿਹਾ ਤਾਂ ਕਰ ਦਿੱਤਾ ਜਾਂਦਾ ਹੈ ਪਰ ਸਮੇਂ ਸਮੇਂ ਦਿੱਤੇ ਪਤੇ ਉੱਤੇ ਅਦਾਲਤ ਵਿੱਚ ਹਾਜਰੀ ਭਰਨ ਲਈ ਆਦੇਸ਼ ਦੇ ਦਿੱਤੇ ਜਾਣੇ ਹਨ।

ਹਵਾਲੇ

Tags:

ਫਰੈਂਜ਼ ਕਾਫਕਾ

🔥 Trending searches on Wiki ਪੰਜਾਬੀ:

ਗੋਪਰਾਜੂ ਰਾਮਚੰਦਰ ਰਾਓਨਵੀਂ ਦਿੱਲੀਲਾਲਜੀਤ ਸਿੰਘ ਭੁੱਲਰਪੰਜਾਬੀ ਨਾਵਲ ਦਾ ਇਤਿਹਾਸ22 ਅਪ੍ਰੈਲਅਕਾਲ ਤਖ਼ਤਸਿੱਧੂ ਮੂਸੇ ਵਾਲਾਤਬਲਾਕਹਾਵਤਾਂਤਾਜ ਮਹਿਲਸੂਬਾ ਸਿੰਘਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਹੁਸੀਨ ਚਿਹਰੇਪੰਜਾਬੀ ਭਾਸ਼ਾਵੈਦਿਕ ਕਾਲਆਧੁਨਿਕ ਪੰਜਾਬੀ ਕਵਿਤਾਉਪਗ੍ਰਹਿਮੁੱਖ ਸਫ਼ਾਨਾਨਕ ਸਿੰਘਹਾੜੀ ਦੀ ਫ਼ਸਲਹਿਮਾਲਿਆਮੇਖਪੰਜਾਬ ਲੋਕ ਸਭਾ ਚੋਣਾਂ 2024ਲਾਤੀਨੀ ਭਾਸ਼ਾਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਗਰਾਮ ਦਿਉਤੇਨਾਥ ਜੋਗੀਆਂ ਦਾ ਸਾਹਿਤਸਾਹਿਬ ਸਿੰਘਦਿਲਜੀਤ ਦੋਸਾਂਝਨਮੋਨੀਆਤਰਲਪਿੰਡਭਾਈ ਮਰਦਾਨਾਸਾਹਿਤ ਅਕਾਦਮੀ ਇਨਾਮਟਕਸਾਲੀ ਭਾਸ਼ਾਮਹਾਕਾਵਿਵਿਸ਼ਨੂੰਸਾਰਾਗੜ੍ਹੀ ਦੀ ਲੜਾਈਚੰਦਰਮਾਵੇਦਕਵਿਤਾ ਅਤੇ ਸਮਾਜਿਕ ਆਲੋਚਨਾਨਿਹੰਗ ਸਿੰਘਦਸਵੰਧਗ਼ਦਰ ਲਹਿਰਸੁਰ (ਭਾਸ਼ਾ ਵਿਗਿਆਨ)ਨਵਿਆਉਣਯੋਗ ਊਰਜਾਪੰਜਾਬ ਵਿਧਾਨ ਸਭਾਈਸ਼ਵਰ ਚੰਦਰ ਨੰਦਾਅਥਲੈਟਿਕਸ (ਖੇਡਾਂ)ਮਾਰਕਸਵਾਦਪਰਸ਼ੂਰਾਮਹੋਲਾ ਮਹੱਲਾਬੰਗਲੌਰਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਯਥਾਰਥਵਾਦ (ਸਾਹਿਤ)ਆਨੰਦਪੁਰ ਸਾਹਿਬਲੋਕਧਾਰਾ ਸ਼ਾਸਤਰਮੋਹਨ ਭੰਡਾਰੀਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਵਰਚੁਅਲ ਪ੍ਰਾਈਵੇਟ ਨੈਟਵਰਕਪੰਛੀਨਾਟੋਭਾਰਤੀ ਮੌਸਮ ਵਿਗਿਆਨ ਵਿਭਾਗਮਾਰਕਸਵਾਦੀ ਸਾਹਿਤ ਆਲੋਚਨਾਅਜਮੇਰ ਸਿੰਘ ਔਲਖਸਤਿੰਦਰ ਸਰਤਾਜਪੰਜਾਬੀ ਵਿਚ ਟਾਈਪ ਕਰਨ ਦੀਆਂ ਵਿਧੀਆਂਪੰਜਾਬ, ਭਾਰਤਰਾਮ ਸਰੂਪ ਅਣਖੀਦੰਤ ਕਥਾਧਰਤੀਪਵਿੱਤਰ ਪਾਪੀ (ਨਾਵਲ)ਮਦਰ ਟਰੇਸਾਪੀਲੂਊਠਪੰਜਾਬੀ🡆 More