ਦੱਖਣੀ ਏਸ਼ੀਆਈ ਵਿਰਾਸਤ ਮਹੀਨਾ

ਸਾਊਥ ਏਸ਼ੀਅਨ ਹੈਰੀਟੇਜ ਮੰਥ, ਦੱਖਣੀ ਏਸ਼ੀਆਈ ਡਾਇਸਪੋਰਾ (ਪ੍ਰਵਾਸੀ ਬਰਾਦਰੀ) ਵਿੱਚ ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਨੇਪਾਲ, ਭੂਟਾਨ ਅਤੇ ਮਾਲਦੀਵ ਦੇ ਦੱਖਣੀ ਏਸ਼ੀਆਈ ਦੇਸ਼ਾਂ ਵਿੱਚ ਜੜ੍ਹਾਂ ਵਾਲੇ ਲੋਕਾਂ ਦੀ ਵਿਰਾਸਤ ਨੂੰ ਮਨਾਉਣ ਲਈ ਮਹੀਨਾ ਹੈ।

ਸਾਊਥ ਏਸ਼ੀਅਨ ਹੈਰੀਟੇਜ ਮਹੀਨੇ ਦੇ ਸਹਿ-ਸੰਸਥਾਪਕ ਜਸਵੀਰ ਸਿੰਘ ਅਤੇ ਡਾ: ਬਿਨੀਤਾ ਕੇਨ ਹਨ, ਅਤੇ ਸੰਸਥਾਪਕ ਸਰਪ੍ਰਸਤ ਅਨੀਤਾ ਰਾਣੀ ਹੈ।

ਯੂਨਾਇਟਡ ਕਿੰਗਡਮ ਵਿੱਚ ਦੱਖਣੀ ਏਸ਼ੀਆਈ ਵਿਰਾਸਤ ਮਹੀਨਾ

ਦੱਖਣੀ ਏਸ਼ੀਆਈ ਵਿਰਾਸਤ ਮਹੀਨਾ 18 ਜੁਲਾਈ - 17 ਅਗਸਤ ਤੱਕ ਚੱਲਦਾ ਹੈ ਅਤੇ ਦੱਖਣੀ ਏਸ਼ੀਆਈ ਸੱਭਿਆਚਾਰਾਂ, ਇਤਿਹਾਸਾਂ, ਵਿਸ਼ੇਸ਼ ਤੌਰ 'ਤੇ ਬਰਤਾਨਵੀ ਅਤੇ ਦੱਖਣੀ ਏਸ਼ੀਆਈ ਭਾਈਚਾਰਿਆਂ ਦੇ ਦਰਮਿਆਨ ਜੁੜੇ ਇਤਿਹਾਸ ਅਤੇ ਪੂਰੇ ਯੂਨਾਇਟਡ ਕਿੰਗਡਮ ਵਿੱਚ ਦੱਖਣੀ ਏਸ਼ੀਆਈ ਸੱਭਿਆਚਾਰ ਦੀ ਮੌਜੂਦਗੀ ਨੂੰ ਯਾਦ ਕਰਨ, ਚਿੰਨ੍ਹਿਤ ਕਰਨ ਅਤੇ ਮਨਾਉਣ ਦਾ ਉਦੇਸ਼ ਰੱਖਦਾ ਹੈ।

ਦੀਗਰ ਯਾਦਗਾਰੀ ਮਹੀਨਿਆਂ ਤੋਂ ਵੱਖਰਾ, ਇਹ ਯਾਦਗਾਰੀ ਦੋ ਕੈਲੰਡਰੀ ਮਹੀਨਿਆਂ (ਜੁਲਾਈ ਅਤੇ ਅਗਸਤ) ਵਿੱਚ ਹੁੰਦੀ ਹੈ। ਇਸਦਾ ਕਾਰਨ ਇਹ ਹੈ ਕਿ ਇਹ ਭਾਰਤੀ ਉਪਮਹਾਂਦੀਪ ਦੀਆਂ ਸੂਰਜੀ ਜੰਤਰੀਆਂ ਦੀਆਂ ਪਰੰਪਰਾਵਾਂ ਦਾ ਸਤਿਕਾਰ ਕਰਦਾ ਹੈ ਅਤੇ 18 ਜੁਲਾਈ - 17 ਅਗਸਤ ਵਿੱਚ ਕਈ ਮਹੱਤਵਪੂਰਨ ਮਿਤੀਆਂ ਸ਼ਾਮਲ ਹਨ:

  • 18 ਜੁਲਾਈ: 1947 ਦੇ ਭਾਰਤੀ ਸੁਤੰਤਰਤਾ ਐਕਟ ਨੂੰ ਮਨਜ਼ੂਰੀ ਮਿਲੀ
  • 8 ਅਗਸਤ: ਭੂਟਾਨ ਦਾ ਸੁਤੰਤਰਤਾ ਦਿਵਸ
  • 14 ਅਗਸਤ: ਪਾਕਿਸਤਾਨ ਦਾ ਸੁਤੰਤਰਤਾ ਦਿਵਸ

ਇਹ ਮਹੀਨਾ ਭਾਰਤੀ ਮਹੀਨੇ ਸਾਵਣ ਨਾਲ ਵੀ ਲਗਭਗ ਮੇਲ ਖਾਂਦਾ ਹੈ, ਜਿੜ੍ਹਾ ਕਿ ਮਾਨਸੂਨ ਦਾ ਮੁੱਖ ਮਹੀਨਾ ਹੁੰਦਾ ਹੈ ਅਤੇ ਜਦੋਂ ਖੇਤਰ ਦੇ ਨਿਵਾਸ ਸਥਾਨਾਂ ਦਾ ਨਵੀਨੀਕਰਨ ਹੁੰਦਾ ਹੈ।

ਹਵਾਲੇ

ਬਾਹਰੀ ਲਿੰਕ

Tags:

ਅਫ਼ਗ਼ਾਨਿਸਤਾਨਦੱਖਣੀ ਏਸ਼ੀਆਨੇਪਾਲਪਾਕਿਸਤਾਨਬੰਗਲਾਦੇਸ਼ਭਾਰਤਭੂਟਾਨਮਾਲਦੀਵਸ੍ਰੀਲੰਕਾ

🔥 Trending searches on Wiki ਪੰਜਾਬੀ:

ਲੋਹੜੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਪੰਜਾਬੀ ਵਿਆਕਰਨਦੁੱਲਾ ਭੱਟੀਯੂਟਿਊਬਸਨਅਤੀ ਇਨਕਲਾਬਪੜਨਾਂਵਸੰਤ ਸਿੰਘ ਸੇਖੋਂਊਧਮ ਸਿੰਘਮਹਿੰਦਰ ਸਿੰਘ ਧੋਨੀਅਧਿਆਪਕਲੋਕਧਾਰਾ ਅਜਾਇਬ ਘਰ (ਮੈਸੂਰ)ਦਿੱਲੀ25 ਸਤੰਬਰਰਾਜਸਥਾਨਤਰਸੇਮ ਜੱਸੜਮਨੁੱਖੀ ਦਿਮਾਗਰੋਨਾਲਡ ਰੀਗਨਆਜ਼ਾਦ ਸਾਫ਼ਟਵੇਅਰਮੁਫ਼ਤੀਅਕਾਲੀ ਫੂਲਾ ਸਿੰਘਹਵਾ ਪ੍ਰਦੂਸ਼ਣਆਮ ਆਦਮੀ ਪਾਰਟੀਵੱਲਭਭਾਈ ਪਟੇਲਮਨੋਵਿਗਿਆਨਸਾਕਾ ਗੁਰਦੁਆਰਾ ਪਾਉਂਟਾ ਸਾਹਿਬਮਿਆ ਖ਼ਲੀਫ਼ਾਸਿਕੰਦਰ ਇਬਰਾਹੀਮ ਦੀ ਵਾਰਮਲਕਾਣਾਟੁਨੀਸ਼ੀਆਈ ਰਾਸ਼ਟਰੀ ਸੰਵਾਦ ਚੌਕੜੀਦਿੱਲੀ ਸਲਤਨਤਨਿਤਨੇਮਅਨੰਦਪੁਰ ਸਾਹਿਬਸੰਯੁਕਤ ਰਾਸ਼ਟਰਮਾਈ ਭਾਗੋਗ਼ਜ਼ਲਕਬੀਰਬਠਿੰਡਾਮਹਿੰਦਰ ਸਿੰਘ ਰੰਧਾਵਾਸੂਰਜੀ ਊਰਜਾ੧੯੧੮ਹਿੰਦ-ਯੂਰਪੀ ਭਾਸ਼ਾਵਾਂਮਿੱਤਰ ਪਿਆਰੇ ਨੂੰਧਰਮਗੁਰੂ ਹਰਿਰਾਇਉਪਿੰਦਰ ਕੌਰ ਆਹਲੂਵਾਲੀਆ1739ਸ਼ਾਹ ਜਹਾਨਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਸ਼ਿਵ ਕੁਮਾਰ ਬਟਾਲਵੀਪੰਜਾਬੀ ਲੋਕ ਖੇਡਾਂਪੰਜਾਬ ਲੋਕ ਸਭਾ ਚੋਣਾਂ 2024ਬੁਲੇ ਸ਼ਾਹ ਦਾ ਜੀਵਨ ਅਤੇ ਰਚਨਾਵਾਂ6 ਜੁਲਾਈਪੰਜਾਬ ਦੀ ਰਾਜਨੀਤੀਕਾਰਓਪਨਹਾਈਮਰ (ਫ਼ਿਲਮ)ਮਿਸਲਭਾਈ ਗੁਰਦਾਸ ਦੀਆਂ ਵਾਰਾਂਗੁਰੂ ਰਾਮਦਾਸਕੰਪਿਊਟਰਤਾਜ ਮਹਿਲਵਿਅੰਜਨਖੋ-ਖੋਅਸ਼ੋਕ ਤੰਵਰਲਾਤੀਨੀ ਅਮਰੀਕਾਚਮਕੌਰ ਦੀ ਲੜਾਈਜਰਗ ਦਾ ਮੇਲਾਕਾਰੋਬਾਰਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾਹਿਰਣਯਾਕਸ਼ਪ🡆 More