ਦੋਆਬਾ

ਦੁਆਬਾ ਜਿਸ ਨੂੰ ਪੰਜਾਬ ਦੇ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਇਲਾਕੇ ਵਿੱਚ ਬਿਸਟ ਦੁਆਬ ਜਾਂ ਜਲੰਧਰ ਦੁਆਬ ਵੀ ਕਿਹਾ ਜਾਂਦਾ ਹੈ। ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਦੇ ਇਸ ਇਲਾਕੇ ਦੇ ਲੋਕਾਂ ਨੂੰ ਦੁਆਬੀਏ ਕਿਹਾ ਜਾਂਦਾ ਹੈ। ਇਹ ਸ਼ਬਦ ਦੋ+ਆਬ ਮਤਲਵ ਦੋ ਪਾਣੀਆਂ ਦੀ ਧਰਤੀ ਤੋਂ ਬਣਿਆ ਹੈ। ਇਸ ਇਲਾਕੇ ਵਿੱਚ 35% ਅਬਾਦੀ ਪਛੜੀਆਂ ਸ਼੍ਰੇਣੀਆਂ ਲੋਕਾਂ ਦੀ ਹੈ। ਇਸ ਨੂੰ ਐਨਆਰ ਆਈ ਦਾ ਇਲਾਕਾ ਵੀ ਕਿਹਾ ਜਾਂਦਾ ਹੈ। ਆਮ ਤੌਰ 'ਤੇ ਦੁਆਬੇ ਦੇ ਇਲਾਕੇ ਨੂੰ ਮੰਜਕੀ, ਦੋਨਾ, ਧੱਕ, ਸਿਰੋਵਾਲ, ਕੰਡੀ ਅਤੇ ਬੇਟ ਵੰਡਿਆ ਗਿਆ ਹੈ। ਦੋਨਾ, ਮੰਜਕੀ ਅਤੇ ਧੱਕ ਦੇ ਇਲਾਕਿਆ ਦੀ ਕੋਈ ਸੀਮਾ ਨਹੀਂ ਹੈ ਤਾਂ ਵੀ ਨੈਸ਼ਨਲ ਹਾਈਵੇ 1 (ਭਾਰਤ) ਮੰਜਕੀ ਅਤੇ ਧੱਕ ਨੂੰ ਵੰਡਦੀ ਹੈ। ਹਰੇਕ ਇਲਾਕੇ ਦਾ ਆਪਣਾ ਸੱਭਿਆਚਾਰ ਹੈ।

ਦੋਆਬਾ
1947 ਸਮੇਂ ਦਾ ਪੰਜਾਬ ਦੇ ਇਲਾਕੇ

ਮੰਜਕੀ

ਨਕੋਦਰ ਤਹਿਸੀਲ, ਨੂਰਮਹਿਲ, ਫ਼ਿਲੌਰ ਦਾ ਪੱਛਮੀ ਹਿੱਸਾ, ਜੰਡਿਆਲਾ, ਬੁੰਡਾਲਾ, ਫਗਵਾੜਾ ਦਾ ਦੱਖਣੀ ਹਿਸਾ ਅਤੇ ਗੋਰਾਇਆ ਦਾ ਪੱਛਮੀ ਹਿਸਾ ਦਾ ਇਲਾਕੇ ਮੰਜਕੀ ਹੈ।

ਧੱਕ

ਫ਼ਿਲੋਰ ਦੇ ਪੂਰਵੀ ਪਾਸਾ ਫਗਵਾੜਾ ਦਾ ਵਿਚਕਾਰਲਾ ਇਲਾਕਾਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਇਲਾਕੇ ਧੱਕ ਹਨ। ਇਸ ਇਲਾਕੇ ਵਿੱਚ ਦਰੱਖਤ ਬਹੁਤ ਹਨ।

ਦੋਨਾ

ਰੇਤਾ ਅਤੇ ਮਿੱਟੀ ਤੋਂ ਬਣੀ ਨੂੰ ਦੋਨਾ ਕਿਹਾ ਜਾਂਦਾ ਹੈ। ਦਰਿਆ ਬਿਆਸ ਦਾ ਦੱਖਣੀ ਇਲਾਕਾ ਦੋਨਾ ਹੈ। ਇਸ ਇਲਾਕੇ ਵਿੱਚ ਮੂਗਫਲੀ-ਕਣਕ, ਮੱਕੀ-ਕਣਕ, ਕਪਾਹ-ਕਣਕ ਜਾਂ ਚਾਰਾ-ਕਣਕ ਦੀ ਖੇਤੀ ਹੁੰਦੀ ਹੈ।

ਬੇਟ

ਦੁਆਬੇ ਦਾ ਉਹ ਹਿਸਾ ਜੋ ਦਰਿਆ ਬਿਆਸ ਅਤੇ ਕਾਲੀ ਬੇਈ ਦੇ ਵਿਚਕਾਰ ਹੈ ਉਹ ਬੇਟ ਦਾ ਇਲਾਕਾ ਹੈ। ਇਸ ਇਲਾਕੇ ਦੀ ਮੁੱਖ ਫਸਲ ਚਾਵਲ-ਕਣਕ ਜਾ ਚਾਰਾ-ਕਣਕ ਹੈ।

ਸਿਰੋਵਾਲ

ਫਗਵਾੜਾ ਦਾ ਉੱਤਰੀ ਹਿਸਾ, ਜਲੰਧਰ ਦੇ ਭੋਗਪੁਰ ਅਤੇ ਆਦਮਪੁਰ ਬਲਾਕ, ਦੋ ਬਲਾਕ ਹੁਸ਼ਿਆਰਪੁਰ, ਸਿੰਘਰੀਵਾਲ ਦੇ ਇਲਾਕੇ ਬੇਟ ਹੈ।

ਕੰਡੀ

ਪਹਾੜਾ ਦੇ ਪੈਰਾ ਵਿੱਚ ਵਸੇ ਇਲਾਕੇ ਨੂੰ ਕੰਡੀ ਦਾ ਇਲਾਕਾ ਕਿਹਾ ਜਾਂਦਾ ਹੈ। ਹੁਸ਼ਿਆਰਪੁਰ ਅਤੇ ਬਲਾਚੌਰ ਦੇ ਇਲਾਕੇ ਕੰਡੀ ਹੈ। ਅਤੇ ਇਸ ਇਲਾਕੇ ਦੇ ਲੋਕਾਂ ਦੀ ਇਮਾਨਦਾਰੀ ਏਨਾ ਦੀ ਪਹਿਚਾਣ ਹੈ।

ਹਵਾਲੇ

Tags:

ਦੋਆਬਾ ਮੰਜਕੀਦੋਆਬਾ ਧੱਕਦੋਆਬਾ ਦੋਨਾਦੋਆਬਾ ਬੇਟਦੋਆਬਾ ਸਿਰੋਵਾਲਦੋਆਬਾ ਕੰਡੀਦੋਆਬਾ ਹਵਾਲੇਦੋਆਬਾਕਪੂਰਥਲਾਜਲੰਧਰਨੈਸ਼ਨਲ ਹਾਈਵੇ 1 (ਭਾਰਤ)ਬਿਆਸਸਤਲੁਜਸ਼ਹੀਦ ਭਗਤ ਸਿੰਘ ਨਗਰਹੁਸ਼ਿਆਰਪੁਰ

🔥 Trending searches on Wiki ਪੰਜਾਬੀ:

ਗੁਰਦੁਆਰਾ ਕਰਮਸਰ ਰਾੜਾ ਸਾਹਿਬਬਾਬਾ ਜੀਵਨ ਸਿੰਘਅੰਮ੍ਰਿਤਸਰਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਅਲਗੋਜ਼ੇਜਿਹਾਦਚੰਡੀਗੜ੍ਹਅਕਾਲ ਉਸਤਤਿਜ਼ੈਲਦਾਰਪ੍ਰੀਨਿਤੀ ਚੋਪੜਾਆਂਧਰਾ ਪ੍ਰਦੇਸ਼ਰਣਧੀਰ ਸਿੰਘ ਨਾਰੰਗਵਾਲਦੁਬਈਵੇਦਪੰਜਾਬ ਦੀਆਂ ਪੇਂਡੂ ਖੇਡਾਂਸ਼ਾਹ ਮੁਹੰਮਦਸਿਕੰਦਰ ਮਹਾਨਮਹਿਸਮਪੁਰਬੁਨਿਆਦੀ ਢਾਂਚਾਨਿਬੰਧਮਲਵਈਪੰਜਾਬ ਦੇ ਲੋਕ-ਨਾਚਵਰਿਆਮ ਸਿੰਘ ਸੰਧੂਆਲੋਚਨਾ ਤੇ ਡਾ. ਹਰਿਭਜਨ ਸਿੰਘਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮ17 ਅਪ੍ਰੈਲਗਾਂਧੀ (ਫ਼ਿਲਮ)ਸ਼ਬਦ-ਜੋੜਯੂਟਿਊਬਮਿਰਜ਼ਾ ਸਾਹਿਬਾਂ26 ਜਨਵਰੀਤ੍ਰਿਜਨਜਗਰਾਵਾਂ ਦਾ ਰੋਸ਼ਨੀ ਮੇਲਾਆਤਮਜੀਤਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਪਾਸ਼ਯੋਨੀਸੁਖ਼ਨਾ ਝੀਲਕਬੂਤਰਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਜਰਗ ਦਾ ਮੇਲਾਭਾਈ ਸਾਹਿਬ ਸਿੰਘ ਜੀਲਾਲਾ ਲਾਜਪਤ ਰਾਏਸਿੰਘਮਾਨਸਿਕ ਵਿਕਾਰਮੱਖੀਆਂ (ਨਾਵਲ)ਨੰਦ ਲਾਲ ਨੂਰਪੁਰੀਕਰਤਾਰ ਸਿੰਘ ਦੁੱਗਲਪੰਜਾਬਬਸੰਤ ਪੰਚਮੀਜਪਾਨੀ ਭਾਸ਼ਾਸਿੱਧੂ ਮੂਸੇ ਵਾਲਾਕ੍ਰੈਡਿਟ ਕਾਰਡਅਨੁਵਾਦਔਰੰਗਜ਼ੇਬਵਿਸਾਖੀਸਦਾਮ ਹੁਸੈਨਬਲੌਗ ਲੇਖਣੀਕਿੱਸਾ ਕਾਵਿਕੁਦਰਤਬੋਹੜਪੰਜਾਬੀ ਵਿਆਹ ਦੇ ਰਸਮ-ਰਿਵਾਜ਼ਇਸਲਾਮਹਾਵਰਡ ਜਿਨਪਟਿਆਲਾਮਹਾਤਮਾ ਗਾਂਧੀਸੁਰਿੰਦਰ ਛਿੰਦਾਵਾਰਤਕਕੁਲਵੰਤ ਸਿੰਘ ਵਿਰਕਪਾਕਿਸਤਾਨ ਦਾ ਪ੍ਰਧਾਨ ਮੰਤਰੀਸੁਰਿੰਦਰ ਕੌਰਜਗਤਾਰਪੰਜਾਬੀਅਰਦਾਸਆਈਪੀ ਪਤਾਅੰਮ੍ਰਿਤਾ ਪ੍ਰੀਤਮ🡆 More