ਦੁੱਧ: ਥਣਧਾਰੀਆਂ ਤੋਂ ਚਿੱਟਾ ਤਰਲ

ਦੁੱਧ ਥਣਧਾਰੀ ਜੀਵਾਂ ਦੇ ਥਣਾਂ ਵਿੱਚੋਂ ਨਿਕਲਣ ਵਾਲਾ ਇੱਕ ਸਫ਼ੈਦ ਰੰਗ ਦਾ ਤਰਲ ਪਦਾਰਥ ਹੈ। ਉਹਨੇ ਦੇ ਛੋਟੇ ਬੱਚਿਆਂ ਲਈ ਇੱਕ ਮੂਲ ਖ਼ੁਰਾਕ ਹੁੰਦੀ ਹੈ ਜਦੋਂ ਤੱਕ ਉਹ ਹੋਰ ਕਿਸਮਾਂ ਦੇ ਖਾਣੇ ਨੂੰ ਪਚਾਉਣ ਦੇ ਯੋਗ ਨਹੀਂ ਹੋ ਜਾਂਦੇ। ਮਾਂ ਦਾ ਪਹਿਲਾ ਦੁੱਧ ਨਾਲ ਬੱਚੇ ਵਿੱਚ ਰੋਗਨਾਸਕ ਅੰਸ਼ ਦਾਖ਼ਲ ਹੁੰਦੇ ਹਨ ਜੋ ਬੱਚੇ ਨੂੰ ਬਿਮਾਰੀਆਂ ਤੋਂ ਬਚਾਏ ਰੱਖਣ ਵਿੱਚ ਫ਼ਾਇਦੇਮੰਦ ਹੁੰਦਾ ਹੈ।

ਦੁੱਧ: ਥਣਧਾਰੀਆਂ ਤੋਂ ਚਿੱਟਾ ਤਰਲ
ਗਾਂ ਦੇ ਦੁੱਧ ਦਾ ਇੱਕ ਗਲਾਸ

ਖੇਤੀਬਾੜੀ ਸੰਬੰਧੀ ਪੈਦਾਵਾਰ ਦੇ ਤੌਰ ਉੱਤੇ ਮਨੁੱਖਾਂ ਦੇ ਲਈ ਥਣਧਾਰੀ ਜੀਵਾਂ ਦਾ ਦੁੱਧ ਗਰਭ ਅਵਸਥਾ ਜਾਂ ਉਸ ਤੋਂ ਬਿਲਕੁਲ ਬਾਅਦ ਚੋਇਆ ਜਾਂਦਾ ਹੈ। 2011 ਵਿੱਚ ਦੁਨੀਆਂਭਰ ਦੇ ਡੇਅਰੀ ਫਾਰਮਾਂ 26 ਕਰੋੜ ਨੇ ਡੇਅਰੀ ਗਾਵਾਂ ਤੋਂ 73 ਕਰੋੜ ਟਨ ਦੁੱਧ ਪੈਦਾ ਕੀਤਾ। ਭਾਰਤ ਵਿੱਚ ਦੁਨੀਆ ਭਰ ਵਿੱਚ ਦੁੱਧ ਦੀ ਸਭ ਤੋਂ ਜ਼ਿਆਦਾ ਪੈਦਾਵਾਰ ਹੁੰਦੀ ਹੈ ਅਤੇ ਇਹ ਸੁੱਕਾ ਦੁੱਧ ਨਿਰਯਾਤ ਕਰਨ ਵਾਲੇ ਮੁਲਕਾਂ ਵਿੱਚੋਂ ਮੋਢੀ ਹੈ। ਭਾਰਤ ਵਿੱਚੋਂ ਇਸ ਤੋਂ ਬਿਨਾਂ ਹੋਰ ਕੋਈ ਡੇਅਰੀ ਪੈਦਾਵਾਰ ਦਾ ਨਿਰਯਾਤ ਘੱਟ-ਵੱਧ ਹੀ ਹੁੰਦਾ ਹੈ।

ਸ਼ਬਦ ਨਿਰੁਕਤੀ

ਦੁੱਧ ਸ਼ਬਦ ਸੰਸਕ੍ਰਿਤ ਦੇ ਸ਼ਬਦ "ਦੁਗਧ"(दुग्ध) ਤੋਂ ਵਿਕਸਿਤ ਹੋਇਆ ਹੈ ਜਿਸਦਾ ਅਰਥ ਹੈ "ਚੋਇਆ ਹੋਇਆ ਪਦਾਰਥ"।

ਪੰਜਾਬੀ ਲੋਕਧਾਰਾ ਵਿੱਚ

ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਆਪਣੀ ਪੁਸਤਕ ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ ਵਿੱਚ ਲਿਖਦੇ ਹਨ ਕਿ, "ਲੋਕਧਾਰਾ ਅਨੁਸਾਰ ਦੁੱਧ ਸੰਸਾਰ ਵਿੱਚ ਸਭ ਤੋਂ ਉੱਤਮ ਪਦਾਰਥ ਮੰਨਿਆ ਗਿਆ ਹੈ।" ਦੇਵਤਿਆਂ ਵਿੱਚ ਅੰਮ੍ਰਿਤ ਤੋਂ ਬਾਅਦ ਦੂਜੇ ਦਰਜੇ ਉੱਤੇ ਦੁੱਧ ਨੂੰ ਰੱਖਿਆ ਗਿਆ ਹੈ। ਸਵਰਗ ਵਿੱਚ ਵਗਦੀਆਂ 7 ਨਦੀਆਂ ਵਿੱਚੋਂ 1 ਨਦੀ ਦੁੱਧ ਦੀ ਹੈ ਅਤੇ 1 ਦਹੀਂ ਦੀ ਹੈ।

ਹਵਾਲੇ

Tags:

ਖ਼ੁਰਾਕਥਣਧਾਰੀਮਾਂ

🔥 Trending searches on Wiki ਪੰਜਾਬੀ:

ਰਕੁਲ ਪ੍ਰੀਤ ਸਿੰਂਘਤਖ਼ਤ ਸ੍ਰੀ ਹਜ਼ੂਰ ਸਾਹਿਬਹਲਕਾਅ ਵਾਲੇ ਕੁੱਤੇ ਨੂੰ ਅਧਰੰਗ ਦਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਕਿੱਕਲੀਚੰਡੀ ਦੀ ਵਾਰ2024 ਫਾਰਸ ਦੀ ਖਾੜੀ ਦੇ ਹੜ੍ਹਤੇਜਵੰਤ ਸਿੰਘ ਗਿੱਲਸ਼ਬਦ-ਜੋੜਮੁੱਖ ਸਫ਼ਾਸ਼ਾਹ ਹੁਸੈਨਮਰਾਠੀ ਭਾਸ਼ਾਕਾਫ਼ੀਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਪੁਰਖਵਾਚਕ ਪੜਨਾਂਵਗ਼ਜ਼ਲਆਦਿ ਕਾਲੀਨ ਪੰਜਾਬੀ ਸਾਹਿਤਭਾਰਤ ਦਾ ਇਤਿਹਾਸਡਾ. ਹਰਿਭਜਨ ਸਿੰਘਵਿਗਿਆਨਧਰਮਆਧੁਨਿਕ ਪੰਜਾਬੀ ਕਵਿਤਾਜਲੰਧਰਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਸ਼ਰਾਬ ਦੇ ਦੁਰਉਪਯੋਗਭਗਤ ਸਿੰਘਈਸ਼ਵਰ ਚੰਦਰ ਨੰਦਾਸਾਕਾ ਗੁਰਦੁਆਰਾ ਪਾਉਂਟਾ ਸਾਹਿਬਸ਼ੂਦਰਭਾਰਤ ਦਾ ਆਜ਼ਾਦੀ ਸੰਗਰਾਮਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਸੁੰਦਰੀਅਲੰਕਾਰ ਸੰਪਰਦਾਇਜਪੁਜੀ ਸਾਹਿਬਸੁਖਮਨੀ ਸਾਹਿਬਗੁਰਸ਼ਰਨ ਸਿੰਘਪਿੰਡਇੰਡੋਨੇਸ਼ੀਆਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਅਖ਼ਬਾਰਦਸਵੰਧ1 (ਸੰਖਿਆ)ਬਾਬਾ ਬੁੱਢਾ ਜੀਵਰਸਾਏ ਦੀ ਸੰਧੀਸੂਫ਼ੀ ਕਾਵਿ ਦਾ ਇਤਿਹਾਸਭਾਰਤ ਦੀ ਅਰਥ ਵਿਵਸਥਾਪਹੁ ਫੁਟਾਲੇ ਤੋਂ ਪਹਿਲਾਂ (ਨਾਵਲ)ਬਲਵੰਤ ਗਾਰਗੀਅਲੋਪ ਹੋ ਰਿਹਾ ਪੰਜਾਬੀ ਵਿਰਸਾਪੰਛੀਖੇਡਜਿੰਦ ਕੌਰਸਾਮਾਜਕ ਮੀਡੀਆਪਾਣੀਪਤ ਦੀ ਪਹਿਲੀ ਲੜਾਈਮਨੁੱਖੀ ਹੱਕਬੋਲੇ ਸੋ ਨਿਹਾਲਕੇਂਦਰ ਸ਼ਾਸਿਤ ਪ੍ਰਦੇਸ਼ਪਾਊਂਡ ਸਟਰਲਿੰਗਪੰਜਾਬੀ ਵਾਰ ਕਾਵਿ ਦਾ ਇਤਿਹਾਸਇਤਿਹਾਸਸਨੀ ਲਿਓਨਨਰਿੰਦਰ ਮੋਦੀਸੂਰਜ ਮੰਡਲਭਗਤੀ ਲਹਿਰਵਿਕੀਡਾਟਾਨੱਥੂ ਸਿੰਘ (ਕ੍ਰਿਕਟਰ)ਭਾਰਤ ਦੀ ਵੰਡਪ੍ਰੋਫ਼ੈਸਰ ਮੋਹਨ ਸਿੰਘਲੋਕ ਕਾਵਿਹਿਮਾਲਿਆਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਪੰਜਾਬੀ ਬੁਝਾਰਤਾਂਬੰਦਾ ਸਿੰਘ ਬਹਾਦਰਜੱਸਾ ਸਿੰਘ ਰਾਮਗੜ੍ਹੀਆਮਾਤਾ ਸਾਹਿਬ ਕੌਰ🡆 More