ਦੀਦਾਰ ਸਿੰਘ ਪਰਦੇਸੀ

ਦੀਦਾਰ ਸਿੰਘ ਪਰਦੇਸੀ ਯੂਕੇ ਵਿੱਚ ਰਹਿੰਦਾ ਪ੍ਰਸਿੱਧ ਪੰਜਾਬੀ ਗਾਇਕ ਹੈ। ਉਸਤਾਦ ਅਲੀ ਅਕਬਰ ਖਾਂ ਸਾਹਿਬ ਨੇ ਹੀਰ ਵਾਰਿਸ ਸ਼ਾਹ ਸੁਣਕੇ ਉਸਨੂੰ ਆਪਣੇ ਹੱਥ ਦੀ ਹੀਰੇ ਦੀ ਮੁੰਦਰੀ ਅਤੇ ਸੋਨੇ ਦੇ ਬਟਨ ਤੋਹਫੇ ਵਜੋਂ ਦੇ ਦਿੱਤੇ ਸਨ। ਪਹਿਲਾਂ ਉਹ ਅਫ਼ਰੀਕਾ ਵਿੱਚ ਰਿਹਾ।

ਦੀਦਾਰ ਸਿੰਘ ਪਰਦੇਸੀ
ਜਨਮ ਦਾ ਨਾਮਦੀਦਾਰ ਸਿੰਘ
ਜਨਮ (1937-07-14) 14 ਜੁਲਾਈ 1937 (ਉਮਰ 86)
ਮੂਲਪੱਤੜ ਕਲਾਂ (ਜਲੰਧਰ), ਬਰਤਾਨਵੀ ਪੰਜਾਬ
ਵੰਨਗੀ(ਆਂ)ਲੋਕ ਸੰਗੀਤ, ਫ਼ਿਲਮੀ
ਕਿੱਤਾਪੰਜਾਬੀ ਗਾਇਕ
ਸਾਲ ਸਰਗਰਮ1943–ਅੱਜ

ਜੀਵਨੀ

ਦੀਦਾਰ ਸਿੰਘ ਦਾ ਜਨਮ ਪੱਤੜ ਕਲਾਂ, ਜ਼ਿਲ੍ਹਾ ਜਲੰਧਰ, ਬਰਤਾਨਵੀ ਪੰਜਾਬ ਵਿੱਚ ਸ. ਮੱਘਰ ਸਿੰਘ ਅਤੇ ਮਾਤਾ ਰਤਨ ਕੌਰ ਦੇ ਘਰ 14 ਜੁਲਾਈ 1937 (ਸਾਉਣ ਦੀ ਸੰਗਰਾਂਦ)

5 ਸਾਲ ਦੀ ਛੋਟੀ ਉਮਰ ਵਿੱਚ ਹੀ ਦੀਦਾਰ ਲੋਕਗੀਤ, ਸ਼ਬਦ ਅਤੇ ਭਜਨ ਗਾਉਣ ਲੱਗ ਪਿਆ ਸੀ। ਛੋਟੀ ਉਮਰ ਵਿੱਚ ਹੀ ਉਹ ਕੀਨੀਆ, ਅਫ਼ਰੀਕਾ ਚਲਾ ਗਿਆ ਸੀ ਅਤੇ ਅਧਿਆਪਕ ਬਣ ਗਿਆ।

ਲੋਕ ਉਸਨੂੰ ਵਧੇਰੇ ਕਰ ਕੇ ਗਾਇਕ ਵਜੋਂ ਵੱਧ ਜਾਣਦੇ ਹਨ। ਮੁਹੰਮਦ ਰਫ਼ੀ ਇੱਕ ਵਾਰ ਕਿਸੇ ਸਮਾਗਮ ਲਈ ਨੈਰੋਬੀ ਗਏ ਸਨ। ਦੀਦਾਰ ਨੇ ਉਹਨਾਂ ਤੋਂ ਇਜਾਜ਼ਤ ਲੈ ਕੇ ਉਹਨਾਂ ਦਾ ਹੀ ਗੀਤ, 'ਚੌਦਵੀਂ ਕਾ ਚਾਂਦ ਹੋ' ਸੁਣਾਇਆ। ਰਫ਼ੀ ਸਾਹਿਬ ਨੇ ਮੰਚ ਤੇ ਜਾ ਕੇ ਉਸਨੂੰ ਘੁੱਟ ਕੇ ਗਲਵੱਕੜੀ ਪਾ ਲਈ ਅਤੇ ਕਿਹਾ, 'ਅਰੇ ਯਾਰ ਆਪ ਤੋ ਯਹਾਂ ਕੇ ਰਫ਼ੀ ਹੋ...ਸਾਊਥ ਅਫ਼ਰੀਕਾ ਕੇ ਰਫ਼ੀ...।'

ਐਲਬਮ

  • ਅੰਬੀ ਦਾ ਬੂਟਾ
  • ਸਲਮਾ ਕੀ ਯਾਦ ਮੇਂ
  • ਪਿਆਸੀਆਂ ਰੂਹਾਂ
  • ਹਸਰਤੇਂ, ਟੁੱਟੇ ਦਿਲ
  • ਦਸਮੇਸ਼ ਦਾ ਦੀਦਾਰ
  • ਬੇਕਰਾਰੀ (ਗ਼ਜ਼ਲਾਂ),
  • ਕੱਚ ਦਾ ਗਿਲਾਸ

ਮਸ਼ਹੂਰ ਗੀਤ

  • ਰਾਤ ਚਾਨਣੀ ਮੈਂ ਟੁਰਾਂ
  • ਅੰਬੀ ਦਾ ਬੂਟਾ
  • ਤੇਰੇ ਕੰਨਾਂ ਨੂੰ ਸੋਹਣੇ ਬੁੰਦੇ
  • ਟੁੱਟੇ ਦਿਲ ਨਹੀਂ ਜੁੜਦੇ
  • ਕਪਾਵਾਂ ਵਿੱਚ ਆਜਾ ਗੋਰੀਏ

ਹਵਾਲੇ

Tags:

ਦੀਦਾਰ ਸਿੰਘ ਪਰਦੇਸੀ ਜੀਵਨੀਦੀਦਾਰ ਸਿੰਘ ਪਰਦੇਸੀ ਐਲਬਮਦੀਦਾਰ ਸਿੰਘ ਪਰਦੇਸੀ ਮਸ਼ਹੂਰ ਗੀਤਦੀਦਾਰ ਸਿੰਘ ਪਰਦੇਸੀ ਹਵਾਲੇਦੀਦਾਰ ਸਿੰਘ ਪਰਦੇਸੀਹੀਰ ਵਾਰਿਸ ਸ਼ਾਹ

🔥 Trending searches on Wiki ਪੰਜਾਬੀ:

ਅਲੰਕਾਰ (ਸਾਹਿਤ)ਕਾਲੀਦਾਸਪਾਣੀਪਤ ਦੀ ਤੀਜੀ ਲੜਾਈਨਿਹੰਗ ਸਿੰਘਪੌਦਾਵਰ ਘਰਸਮਾਜਭਾਰਤ ਦੇ ਰਾਸ਼ਟਰੀ ਪਾਰਕਾਂ ਦੀ ਸੂਚੀਲੋਕ ਸਭਾ ਹਲਕਿਆਂ ਦੀ ਸੂਚੀਗੁਰੂ ਤੇਗ ਬਹਾਦਰਸੰਯੁਕਤ ਰਾਸ਼ਟਰਸੂਬਾ ਸਿੰਘਟੋਂਗਾਕਿੱਸਾ ਕਾਵਿਕਾਹਿਰਾਬਾਬਾ ਬੁੱਢਾ ਜੀਚਿੜੀ-ਛਿੱਕਾਪੰਜਾਬੀ ਧੁਨੀਵਿਉਂਤਦ ਵਾਰੀਅਰ ਕੁਈਨ ਆਫ਼ ਝਾਂਸੀਪੰਜਾਬੀ ਸਾਹਿਤ ਦੀ ਸੰਯੁਕਤ ਇਤਿਹਾਸਕਾਰੀਅਮਰਜੀਤ ਕੌਰਪੰਜਾਬੀ ਲੋਕ ਖੇਡਾਂਬੱਬੂ ਮਾਨਮੀਰ ਮੰਨੂੰਜਰਮਨੀਭਾਈ ਗੁਰਦਾਸਉੱਚਾਰ-ਖੰਡਅਨੁਵਾਦਕੁਇਅਰਭਾਰਤ ਦਾ ਪ੍ਰਧਾਨ ਮੰਤਰੀਜੱਸਾ ਸਿੰਘ ਆਹਲੂਵਾਲੀਆਅਮਰ ਸਿੰਘ ਚਮਕੀਲਾ (ਫ਼ਿਲਮ)ਕੁਲਦੀਪ ਪਾਰਸਪਣ ਬਿਜਲੀਗੁਰਦੁਆਰਾ ਬਾਬਾ ਬਕਾਲਾ ਸਾਹਿਬਫ਼ਾਇਰਫ਼ੌਕਸਸਰਕਾਰਮਾਰਕਸਵਾਦੀ ਸਾਹਿਤ ਆਲੋਚਨਾਪਾਕਿਸਤਾਨੀ ਪੰਜਾਬਪ੍ਰਦੂਸ਼ਣਮਨੁੱਖੀ ਅਧਿਕਾਰ ਦਿਵਸਪਵਿੱਤਰ ਪਾਪੀ (ਨਾਵਲ)ਗੁਰੂ ਨਾਨਕਆਮਦਨ ਕਰਗੋਪਰਾਜੂ ਰਾਮਚੰਦਰ ਰਾਓਬੂਟਾ ਸਿੰਘਵਿਸ਼ਵ ਪੁਸਤਕ ਦਿਵਸਡਾ. ਹਰਚਰਨ ਸਿੰਘਗੁਰੂ ਅੰਗਦਪੰਜ ਪਿਆਰੇਜਲ ਸੈਨਾਪਹਿਲੀ ਸੰਸਾਰ ਜੰਗਦਲੀਪ ਸਿੰਘਅਕਾਲੀ ਫੂਲਾ ਸਿੰਘਸਵਰਨਜੀਤ ਸਵੀਭਗਤ ਨਾਮਦੇਵਅਭਾਜ ਸੰਖਿਆਲੱਖਾ ਸਿਧਾਣਾਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਮੜ੍ਹੀ ਦਾ ਦੀਵਾਬਵਾਸੀਰਜੀਵਨੀਕਣਕਡਾ. ਦੀਵਾਨ ਸਿੰਘਨਾਥ ਜੋਗੀਆਂ ਦਾ ਸਾਹਿਤਕਿਲ੍ਹਾ ਮੁਬਾਰਕਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਦਿਵਾਲੀਭਾਰਤ ਦੀ ਸੰਸਦਵਾਲਪੰਜਾਬ ਦਾ ਇਤਿਹਾਸਵਿਅੰਗਅੰਮ੍ਰਿਤ ਵੇਲਾਚਿੰਤਾਸੰਦੀਪ ਸ਼ਰਮਾ(ਕ੍ਰਿਕਟਰ)ਗੁਰਦੁਆਰਾ ਕਰਮਸਰ ਰਾੜਾ ਸਾਹਿਬਵਾਲੀਬਾਲ🡆 More