ਦਿਲ

ਦਿਲ ਇੱਕ ਖੋਖਲਾ ਪੱਠਾ ਹੈ ਜੋ ਸੁੰਗੇੜਾਂ ਦੀ ਤਾਲਪੂਰਨ ਮੁਹਾਰਨੀ ਨਾਲ ਲਹੂ-ਨਾੜਾਂ ਵਿੱਚ ਖ਼ੂਨ ਨੂੰ ਧੱਕ ਕੇ (ਪੰਪ ਕਰ ਕੇ) ਸਾਰੇ ਸਰੀਰ ਵਿੱਚ ਪੁਚਾਉਂਦਾ ਹੈ। ਇਹ ਖ਼ੂਨ ਦੇ ਦੌਰੇ ਵਾਲੇ ਸਾਰੇ ਜੀਵਾਂ (ਸਾਰੇ ਕੰਗਰੋੜਧਾਰੀ ਜੀਵਾਂ ਵਿੱਚ ਵੀ) ਵਿੱਚ ਪਾਇਆ ਜਾਂਦਾ ਹੈ।

ਦਿਲ
ਮਨੁੱਖੀ ਦਿਲ
ਮਨੁੱਖੀ ਦਿਲ ਦੀ ਵਾਸਤਵਿਕ ਐੱਮ.ਆਰ.ਆਈ.

ਅੰਗਰੇਜ਼ੀ ਸ਼ਬਦ cardiac (ਦਿਲੀ) (ਜਿਵੇਂ ਕਿ cardiology (ਹਿਰਦਾ-ਵਿਗਿਆਨ) ਵਿੱਚ) ਦਾ ਮਤਲਬ ਹੈ "ਦਿਲ ਜਾਂ ਹਿਰਦੇ ਨਾਲ ਸਬੰਧਤ" ਅਤੇ ਇਹ ਯੂਨਾਨੀ ਸ਼ਬਦ καρδιά, ਕਾਰਡੀਆ ਤੋਂ ਆਇਆ ਹੈ ਜਿਸਦਾ ਅਰਥ ਹੁੰਦਾ ਹੈ ਦਿਲ।

ਇੱਕ ਕੰਗਰੋੜਧਾਰੀ ਦਿਲ ਮੁੱਖ ਤੌਰ ਉੱਤੇ ਦਿਲ-ਪੱਠਿਆਂ ਅਤੇ ਜੋੜੂ ਟਿਸ਼ੂਆਂ ਦਾ ਬਣਿਆ ਹੋਇਆ ਹੁੰਦਾ ਹੈ। ਹਿਰਦ-ਪੱਠਾ ਇੱਕ ਅਣਇੱਛਤ ਅਤੇ ਰੇਖਾ-ਚਿੰਨ੍ਹਤ ਪੱਠਾ ਹੁੰਦਾ ਹੈ ਜੋ ਸਿਰਫ਼ ਇਸੇ ਅੰਗ ਵਿੱਚ ਪਾਇਆ ਜਾਂਦਾ ਹੈ ਅਤੇ ਦਿਲ ਦੀ ਲਹੂ ਧੌਂਕਣ ਦੀ ਸਮਰੱਥਾ ਲਈ ਜ਼ਿੰਮੇਵਾਰ ਹੈ।

ਔਸਤ ਮਨੁੱਖੀ ਦਿਲ ਇੱਕ ਮਿੰਟ ਵਿੱਚ 72 ਵਾਰ ਧੜਕਦਾ ਹੈ ਅਤੇ ਔਸਤਨ 66 ਸਾਲਾਂ ਦੇ ਜੀਵਨ-ਕਾਲ ਵਿੱਚ ਢਾਈ ਅਰਬ ਵਾਰ ਧੜਕੇਗਾ। ਇਸ ਦਾ ਭਾਰ ਔਰਤਾਂ ਵਿੱਚ ਲਗਭਗ 250-300 ਗ੍ਰਾਮ ਅਤੇ ਮਰਦਾਂ ਵਿੱਚ 300-350 ਗ੍ਰਾਮ ਹੁੰਦਾ ਹੈ।

ਹਵਾਲੇ

Tags:

ਖ਼ੂਨ

🔥 Trending searches on Wiki ਪੰਜਾਬੀ:

ਧਮਤਾਨ ਸਾਹਿਬਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਕਾਦਰਯਾਰਮਲਹਾਰ ਰਾਵ ਹੋਲਕਰਬੁਸ਼ਰਾ ਬੀਬੀਸਪਨਾ ਸਪੂਜਰਨੈਲ ਸਿੰਘ ਭਿੰਡਰਾਂਵਾਲੇਮੇਲਾ ਬੀਬੜੀਆਂਸਾਉਣੀ ਦੀ ਫ਼ਸਲਗੁਰਦਾਸ ਮਾਨਪੰਜਾਬੀ ਕੱਪੜੇਪੰਜਾਬੀ ਅਖਾਣਭਗਤ ਪੂਰਨ ਸਿੰਘਹੋਲੀਸੂਫ਼ੀ ਸਿਲਸਿਲੇਜਾਪੁ ਸਾਹਿਬਸਵਰ ਅਤੇ ਲਗਾਂ ਮਾਤਰਾਵਾਂਬਾਬਰਵਿਰਾਸਤ-ਏ-ਖ਼ਾਲਸਾਪੰਜਾਬੀ ਕਿੱਸਾਕਾਰਖਾਣਾਪੰਜਾਬੀ ਸੂਫੀ ਕਾਵਿ ਦਾ ਇਤਿਹਾਸਗਣਤੰਤਰ ਦਿਵਸ (ਭਾਰਤ)ਗੁਰਬਖ਼ਸ਼ ਸਿੰਘ ਫ਼ਰੈਂਕਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਪਦਮਾਸਨਵਾਮਿਕਾ ਗੱਬੀਬਿਲਪੋਸਤਭਾਰਤਭਾਈ ਮੋਹਕਮ ਸਿੰਘ ਜੀਬਿਧੀ ਚੰਦਕਰਤਾਰ ਸਿੰਘ ਦੁੱਗਲਵਾਰਿਸ ਸ਼ਾਹਬਾਬਾ ਬੁੱਢਾ ਜੀਹੋਲਾ ਮਹੱਲਾਮਹਿਲਾ ਸਸ਼ਕਤੀਕਰਨਮਨਮੋਹਨ ਸਿੰਘਨਾਨਕ ਸਿੰਘਪਾਉਂਟਾ ਸਾਹਿਬਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਦੁਬਈਨਵੀਂ ਵਿਸ਼ਵ ਵਿਵਸਥਾ (ਸਾਜ਼ਿਸ਼ ਸਿਧਾਂਤ)ਖੜਕ ਸਿੰਘਗੁਰਦੁਆਰਾਦੁੱਲਾ ਭੱਟੀਮਾਤਾ ਖੀਵੀਸੰਤ ਅਤਰ ਸਿੰਘਰਾਜਧਾਨੀਮੱਧਕਾਲੀਨ ਪੰਜਾਬੀ ਸਾਹਿਤਟਾਈਟੈਨਿਕ (1997 ਫਿਲਮ)ਪੰਜਾਬ ਵਿਧਾਨ ਸਭਾਪਾਣੀਪਤ ਦੀ ਤੀਜੀ ਲੜਾਈਗਿਆਨੀ ਗੁਰਦਿੱਤ ਸਿੰਘਇਟਲੀਪ੍ਰਤਾਪ ਸਿੰਘਲਹਿਰਾ ਦੀ ਲੜਾਈਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਕੁਲਦੀਪ ਪਾਰਸਛੰਦਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਸੂਰਜ ਮੰਡਲਬਰਗਾੜੀਪੰਜਾਬ ਵਿੱਚ ਸੂਫ਼ੀਵਾਦਸ਼ਾਇਰਸਰਸਵਤੀ ਸਨਮਾਨਸਵਰਬਲਾਗਪੰਜਾਬੀ ਟ੍ਰਿਬਿਊਨਵਹਿਮ ਭਰਮਸਿੱਖੀਬੁੱਲ੍ਹੇ ਸ਼ਾਹ20ਵੀਂ ਸਦੀਕੈਨੇਡਾਜਿੰਦ ਕੌਰ🡆 More