ਦਿਨ

ਦਿਨ ਸਮੇਂ ਦੇ ਮਾਪ ਦੀ ਇੱਕ ਇਕਾਈ ਹੈ। ਪੰਜਾਬੀ ਵਿੱਚ ਇਸ ਲਈ ਫ਼ਾਰਸੀ ਮੂਲ ਦਾ ਸ਼ਬਦ ਰੋਜ਼ ਵੀ ਖਾਸਾ ਪ੍ਰਚਲਿਤ ਹੈ, ਜਿਸ ਤੋਂ ਅੱਗੇ ਰੋਜ਼ਾਨਾ ਬਣਿਆ ਹੈ। ਇਸ ਵਿੱਚ ਚੌਵੀ ਘੰਟੇ ਹੁੰਦੇ ਹਨ। ਇਹ ਉਹ ਸਮਾਂ ਹੈ ਜਿਸ ਦੌਰਾਨ ਧਰਤੀ ਆਪਣੀ ਧੁਰੀ ਦੁਆਲੇ ਇੱਕ ਗੇੜਾ ਪੂਰਾ ਕਰ ਲੈਂਦੀ ਹੈ। ਇਹ ਸੂਰਜੀ ਦਿਨ ਹੁੰਦਾ ਹੈ, ਯਾਨੀ ਮੁਕਾਮੀ ਦੁਪਹਿਰ ਤੋਂ ਅਗਲੀ ਮੁਕਾਮੀ ਦੁਪਹਿਰ ਤੱਕ ਦਾ ਸਮਾਂ। ਅਤੇ ਅੱਗੋਂ ਰਾਤ ਅਤੇ ਦਿਨ ਦਾ ਦੋ ਹਿੱਸਿਆਂ ਵਿੱਚ ਇਸ ਦਾ ਜ਼ਿਕਰ ਹੁੰਦਾ ਹੈ। ਮਗਰਲੇ ਅਰਥਾਂ ਵਿੱਚ ਦਿਨ ਦਾ ਮਤਲਬ ਕਿਸੇ ਨਿਸਚਿਤ ਜਗ੍ਹਾ ਤੇ ਸੂਰਜ ਦੀ ਰੋਸ਼ਨੀ ਦੇ ਹੋਣ ਵਾਲੇ ਪੱਖ ਤੋਂ ਹੈ।

ਹੋਰ ਬੋਲੀਆਂ ਵਿੱਚ

24 ਘੰਟੇ ਲਈ ਸ਼ਬਦ ਵਿਚਕਾਰਲੇ ਕਾਲਮ ਵਿੱਚ ਵਿਖਾਏ ਗਏ ਹਨ। ਰਾਤ ਦੇ ਉਲਟ ਦਿਨ ਦੇ ਅਰਥ ਵਿਚ, ਦਿਨ ਲਈ ਸ਼ਬਦ ਤੁਲਨਾ ਦੇ ਮਕਸਦ ਲਈ ਸਿਰੇ ਸੱਜੇ ਪਾਸੇ ਦੇ ਕਾਲਮ ਵਿੱਚ ਸੂਚੀਬੱਧ ਹੈ:

ਭਾਸ਼ਾ 24 ਘੰਟੇ ਦਿਨ (ਚਾਨਣਾ)
ਡੈਨਿਸ਼ døgn dag
Norwegian (Bokmål) døgn dag
Norwegian (Nynorsk) døger dag
ਸਵੀਡਿਸ਼ dygn dag
Icelandic sólarhringur dagur
ਡੱਚ etmaal dag
ਸਪੇਨੀ nictémero,a día
Esperanto diurno, tagnokto ("day-night") tago
Finnish vuorokausi päivä
Estonian ööpäev päev
ਲਾਤਵੀ diennakts ("day-night") diena
ਰੂਸੀ сутки [ˈsutkʲɪ] день
ਹਿਬਰੂ יממה יום
ਬਲਗਾਰੀ денонощие ("day-night") ден
ਬੰਗਾਲੀ দিবারাত্রি, দিনরাত দিন
ਸੰਸਕ੍ਰਿਤ अहोरात्र दिन
ਤਮਿਲ நாள் பகல்
ਪੋਲੈਂਡੀ doba dzień
ਯੂਕਰੇਨੀ доба день

ਦਿਨ

ਦਿਨ ਸਮੇਂ ਦੇ ਮਾਪ ਦੀ ਇੱਕ ਇਕਾਈ ਹੈ। ਪੰਜਾਬੀ ਵਿੱਚ ਇਸ ਲਈ ਫ਼ਾਰਸੀ ਮੂਲ ਦਾ ਸ਼ਬਦ ਰੋਜ਼ ਵੀ ਖਾਸਾ ਪ੍ਰਚਲਿਤ ਹੈ, ਜਿਸ ਤੋਂ ਅੱਗੇ ਰੋਜ਼ਾਨਾ ਬਣਿਆ ਹੈ। ਇਸ ਵਿੱਚ ਚੌਵੀ ਘੰਟੇ ਹੁੰਦੇ ਹਨ। ਇਹ ਉਹ ਸਮਾਂ ਹੈ ਜਿਸ ਦੌਰਾਨ ਧਰਤੀ ਆਪਣੀ ਧੁਰੀ ਦੁਆਲੇ ਇੱਕ ਗੇੜਾ ਪੂਰਾ ਕਰ ਲੈਂਦੀ ਹੈ। ਇਹ ਸੂਰਜੀ ਦਿਨ ਹੁੰਦਾ ਹੈ, ਯਾਨੀ ਮੁਕਾਮੀ ਦੁਪਹਿਰ ਤੋਂ ਅਗਲੀ ਮੁਕਾਮੀ ਦੁਪਹਿਰ ਤੱਕ ਦਾ ਸਮਾਂ। ਅਤੇ ਅੱਗੋਂ ਰਾਤ ਅਤੇ ਦਿਨ ਦਾ ਦੋ ਹਿੱਸਿਆਂ ਵਿੱਚ ਇਸ ਦਾ ਜ਼ਿਕਰ ਹੁੰਦਾ ਹੈ। ਮਗਰਲੇ ਅਰਥਾਂ ਵਿੱਚ ਦਿਨ ਦਾ ਮਤਲਬ ਕਿਸੇ ਨਿਸਚਿਤ ਜਗ੍ਹਾ ਤੇ ਸੂਰਜ ਦੀ ਰੋਸ਼ਨੀ ਦੇ ਹੋਣ ਵਾਲੇ ਪੱਖ ਤੋਂ ਹੈ।

ਰਾਤ

ਹਵਾਲੇ

Tags:

ਸਮਾ

🔥 Trending searches on Wiki ਪੰਜਾਬੀ:

ਬੱਬੂ ਮਾਨਬਾਰਸੀਲੋਨਾਭਾਰਤ ਦਾ ਝੰਡਾਹੁਸੈਨੀਵਾਲਾਪੰਜਾਬ, ਭਾਰਤ ਦੇ ਜ਼ਿਲ੍ਹੇਉਲਕਾ ਪਿੰਡਅਰਬੀ ਭਾਸ਼ਾਚੰਡੀ ਦੀ ਵਾਰਅਲੰਕਾਰ ਸੰਪਰਦਾਇਸੋਹਣ ਸਿੰਘ ਥੰਡਲਗਲਪਗੁਰਦਾਸ ਨੰਗਲ ਦੀ ਲੜਾਈਧੁਨੀ ਸੰਪਰਦਾਇ ( ਸੋਧ)ਦਿਵਾਲੀਚਰਖ਼ਾਸਿੱਖਣਾਉੱਚਾਰ-ਖੰਡਬਿਮਲ ਕੌਰ ਖਾਲਸਾਲਾਤੀਨੀ ਭਾਸ਼ਾਪੀਲੂਮਦਰ ਟਰੇਸਾਸਿੱਖਿਆਭਾਰਤ ਦੀ ਵੰਡਅਲਬਰਟ ਆਈਨਸਟਾਈਨਕਾਦਰਯਾਰ23 ਅਪ੍ਰੈਲਅਕਾਲੀ ਹਨੂਮਾਨ ਸਿੰਘਗੁਰਮੁਖੀ ਲਿਪੀਭਾਈ ਗੁਰਦਾਸਵਾਰਤਕਜਸਵੰਤ ਸਿੰਘ ਕੰਵਲਆਈ.ਐਸ.ਓ 4217ਆਧੁਨਿਕ ਪੰਜਾਬੀ ਕਵਿਤਾਮਨੁੱਖੀ ਹੱਕਇਸ਼ਤਿਹਾਰਬਾਜ਼ੀਸਿੰਧੂ ਘਾਟੀ ਸੱਭਿਅਤਾਸੰਤ ਰਾਮ ਉਦਾਸੀਵੇਅਬੈਕ ਮਸ਼ੀਨਵੱਡਾ ਘੱਲੂਘਾਰਾਚਾਲੀ ਮੁਕਤੇਸਰਸੀਣੀਗੋਇੰਦਵਾਲ ਸਾਹਿਬਬੰਦਾ ਸਿੰਘ ਬਹਾਦਰਯੂਨੀਕੋਡਧਰਤੀਗ਼ਿਆਸੁੱਦੀਨ ਬਲਬਨਭੰਗਾਣੀ ਦੀ ਜੰਗਸੰਸਦੀ ਪ੍ਰਣਾਲੀਕਿਰਿਆਭਾਰਤ ਦਾ ਉਪ ਰਾਸ਼ਟਰਪਤੀਜੈਮਲ ਅਤੇ ਫੱਤਾਲੋਕ ਸਾਹਿਤਕਾਗ਼ਜ਼ਵਿਸਾਖੀਵਿਅੰਜਨਲੋਕਧਾਰਾ ਸ਼ਾਸਤਰਅਜ਼ਰਬਾਈਜਾਨਅੱਜ ਆਖਾਂ ਵਾਰਿਸ ਸ਼ਾਹ ਨੂੰਸਵਰਨਜੀਤ ਸਵੀਸੱਸੀ ਪੁੰਨੂੰਲਿਵਰ ਸਿਰੋਸਿਸਮਿਸਲਫ਼ਾਰਸੀ ਭਾਸ਼ਾਤੂੰ ਮੱਘਦਾ ਰਹੀਂ ਵੇ ਸੂਰਜਾਪਾਸ਼ਸੂਬਾ ਸਿੰਘਗੁਰੂ ਹਰਿਕ੍ਰਿਸ਼ਨਨਰਿੰਦਰ ਮੋਦੀਪੰਜਾਬ ਦੇ ਮੇਲੇ ਅਤੇ ਤਿਓੁਹਾਰਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਪੰਜਾਬੀ ਨਾਟਕਦਸਵੰਧਈਸਟਰ ਟਾਪੂਮੇਖਡਾ. ਦੀਵਾਨ ਸਿੰਘਮੱਧ ਪੂਰਬਵਿਸ਼ਨੂੰਚੜ੍ਹਦੀ ਕਲਾ🡆 More