ਦਸਤਕ

ਦਸਤਕ 1970 ਵਿੱਚ ਬਣੀ ਕਲਾਸਿਕ ਹਿੰਦੀ ਫ਼ਿਲਮ ਹੈ। ਇਹ ਰਾਜਿੰਦਰ ਸਿੰਘ ਬੇਦੀ ਦੀ ਰਚਨਾ ਸੀ, ਅਤੇ ਉਹੀ ਇਸ ਦੇ ਨਿਰਮਾਤਾ ਅਤੇ ਨਿਰਦੇਸ਼ਕ ਸਨ। ਉਸਨੇ ਆਪਣੇ ਨਾਵਲ 'ਨਕਲ-ਏ- ਮਕਾਨੀ' ਨੂੰ ਇਸ ਫ਼ਿਲਮ ਦੀ ਪਟਕਥਾ ਦਾ ਅਧਾਰ ਬਣਾਇਆ ਅਤੇ ਨਿਰਦੇਸ਼ਕ ਵਜੋਂ ਇਹ ਉਨ੍ਹਾਂ ਦੀ ਪਹਿਲੀ ਫ਼ਿਲਮ ਸੀ। ਮੁੱਖ ਸਿਤਾਰਿਆਂ ਸੰਜੀਵ ਕੁਮਾਰ ਅਤੇ ਰਿਹਾਨਾ ਸੁਲਤਾਨ ਦੀ ਪੁਰਸਕਾਰ ਜੇਤੂ ਅਦਾਕਾਰੀ, ਮਦਨ ਮੋਹਨ ਦੇ ਯਾਦਗਾਰੀ ਸੰਗੀਤ ਲਈ (ਉਸਨੇ ਇਸ ਫ਼ਿਲਮ ਲਈ ਆਪਣਾ ਪਹਿਲਾ ਰਾਸ਼ਟਰੀ ਫ਼ਿਲਮ ਪੁਰਸਕਾਰ ਜਿਤਿਆ) ਅਤੇ ਮਜਰੂਹ ਸੁਲਤਾਨਪੁਰੀ ਦੀ ਗੀਤਕਾਰੀ ਲਈ ਅੱਜ ਵੀ ਇਸ ਫ਼ਿਲਮ ਦੀ ਗੱਲ ਹੁੰਦੀ ਹੈ। ਮਸ਼ਹੂਰ ਨਿਰਦੇਸ਼ਕ ਹਰਿਕੇਸ਼ ਮੁਖਰਜੀ ਨੇ ਇਸ ਬਲੈਕ ਐਂਡ ਵ੍ਹਾਈਟ ਫ਼ਿਲਮ ਦਾ ਸੰਪਾਦਨ ਕੀਤਾ, ਅਤੇ 1958 ਵਿੱਚ ਮਧੂਮਤੀ ਤੋਂ ਬਾਅਦ ਦੂਜੀ ਵਾਰ ਫਿਲਮਫੇਅਰ ਪੁਰਸਕਾਰ ਹਾਸਲ ਕੀਤਾ।

ਦਸਤਕ
ਦਸਤਕ
ਨਿਰਦੇਸ਼ਕਰਾਜਿੰਦਰ ਸਿੰਘ ਬੇਦੀ
ਲੇਖਕਰਾਜਿੰਦਰ ਸਿੰਘ ਬੇਦੀ (ਪਟਕਥਾ)
ਨਿਰਮਾਤਾਰਾਜਿੰਦਰ ਸਿੰਘ ਬੇਦੀ
ਸਿਤਾਰੇਸੰਜੀਵ ਕੁਮਾਰ
ਰਿਹਾਨਾ ਸੁਲਤਾਨ
ਅੰਜੂ ਮਹੇਂਦਰੂ
ਸਿਨੇਮਾਕਾਰਕਮਲ ਬੋਸ
ਸੰਪਾਦਕਹਰਿਕੇਸ਼ ਮੁਖਰਜੀ
ਸੰਗੀਤਕਾਰਮਦਨ ਮੋਹਨ
ਰਿਲੀਜ਼ ਮਿਤੀ
1970
ਮਿਆਦ
140 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ

ਪਲਾਟ

ਇੱਕ ਨਿਮਨ ਮਧਵਰਗੀ ਨਵਵਿਵਾਹਿਤ ਜੋੜੇ, ਹਾਮਿਦ (ਸੰਜੀਵ ਕੁਮਾਰ) ਅਤੇ ਸਲਮਾ (ਰੇਹਾਨ ਸੁਲਤਾਨ) ਨੂੰ ਪਾਨ ਦੀ ਦੁਕਾਨ ਵਾਲਾ ਅਖਤਰ ਮਰਾਤੀਵਾਲਾ (ਅਨਵਰ ਹੁਸੈਨ) ਗੁੰਮਰਾਹ ਕਰਕੇ ਲਾਲ ਬੱਤੀ ਜਿਲ੍ਹੇ ਦੇ ਗੁਆਂਢ ਵਿੱਚ ਇੱਕ ਮਕਾਨ ਕਿਰਾਏ ਉੱਤੇ ਦਵਾ ਦਿੰਦਾ ਹੈ ਜਿਥੇ ਪਹਿਲਾਂ ਬਦਨਾਮ ਗਾਇਕ ਸ਼ਮਸ਼ਾਦ (ਸ਼ਕੀਲਾ ਬਾਨੋ ਭੋਪਾਲੀ) ਰਹਿੰਦੀ ਸੀ। ਹੋਰਨਾਂ ਗੱਲਾਂ ਦੇ ਇਲਾਵਾ ਉਨ੍ਹਾਂ ਦੀਆਂ ਰਾਤਾਂ ਅਕਸਰ ਸ਼ਮਸ਼ਾਦ ਦੇ ਪੁਰਾਣੇ ਗਾਹਕਾਂ ਦੀਆਂ ਅੱਧੀ ਰਾਤ ਦਸਤਕਾਂ ਨਾਲ ਡਿਸਟਰਬ ਹੁੰਦੀਆਂ ਰਹਿੰਦੀਆਂ ਹਨ। ਹਾਮਿਦ ਇੱਕ ਨਗਰਪਾਲਿਕਾ ਦਫ਼ਤਰ ਵਿੱਚ ਇੱਕ ਈਮਾਨਦਾਰ ਕਲਰਕ ਹੈ। ਹੋਰ ਘਰ ਲਈ ਇਸ ਜੋੜੇ ਦੀ ਡੂੰਘੀ ਇੱਛਾ ਦੇ ਮਾਧਿਅਮ ਰਾਹੀਂ ਲੇਖਕ-ਨਿਰਦੇਸ਼ਕ ਬਿਲਡਰਾਂ ਦੀ ਲਾਬੀ, ਠੇਕੇਦਾਰਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਨਾਪਾਕ ਗੱਠਜੋੜ ਦਾ ਪਰਦਾਫਾਸ਼ ਕਰਨ ਦੀ ਕੋਸ਼ਿਸ਼ ਹੈ। ਦੂਜੇ ਪਾਸੇ ਅੱਧੀ ਰਾਤ ਦੀਆਂ ਦਸਤਕਾਂ ਤੋਂ ਬਚਣ ਲਈ ਮੁੰਬਈ ਦੀਆਂ ਦੇਰ ਰਾਤ ਤੱਕ ਬਾਹਰ ਰਹਿਣ ਦੀਆਂ ਮਜਬੂਰੀਆਂ ਦੇ ਦ੍ਰਿਸ਼ ਹਨ।

ਹਵਾਲੇ

Tags:

1970ਮਜਰੂਹ ਸੁਲਤਾਨਪੁਰੀਮਦਨ ਮੋਹਨਰਾਜਿੰਦਰ ਸਿੰਘ ਬੇਦੀ

🔥 Trending searches on Wiki ਪੰਜਾਬੀ:

ਗੁਰਿੰਦਰ ਸਿੰਘਸੂਫ਼ੀ ਕਾਵਿ ਦਾ ਇਤਿਹਾਸਨਰਿੰਦਰ ਮੋਦੀਏਡਜ਼ਗੁਰੂ ਤੇਗ ਬਹਾਦਰਮੱਧਕਾਲੀਨ ਪੰਜਾਬੀ ਸਾਹਿਤਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਰਾਂਚੀਧਰਤੀਫੁੱਟਬਾਲਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਐਚ.ਟੀ.ਐਮ.ਐਲਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਅਰਸਤੂ ਦਾ ਅਨੁਕਰਨ ਸਿਧਾਂਤਮੀਡੀਆਵਿਕੀਹੁਸਤਿੰਦਰਗੁਰੂ ਅਰਜਨਮੁੱਖ ਮੰਤਰੀ (ਭਾਰਤ)ਅੰਮ੍ਰਿਤਾ ਪ੍ਰੀਤਮਨਾਨਕ ਸਿੰਘਰਸ (ਕਾਵਿ ਸ਼ਾਸਤਰ)ਸਿੱਖ ਧਰਮ ਦਾ ਇਤਿਹਾਸਸ਼ਾਹ ਹੁਸੈਨਯੂਬਲੌਕ ਓਰਿਜਿਨਜਮਾਲਘੋਟਾਬੇਰੀਜਲੰਧਰਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਭਾਰਤੀ ਪੁਲਿਸ ਸੇਵਾਵਾਂਉਰਦੂਰਹਿਰਾਸਪੋਠੋਹਾਰੀਸ਼ਾਂਤ ਰਸਅਨੰਦ ਕਾਰਜਭਾਰਤ ਰਤਨਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਚੇਚਕਗੁਰੂ ਅੰਗਦਪਾਸ਼ਨਾਂਵਲਾਲਜੀਤ ਸਿੰਘ ਭੁੱਲਰਪੰਜ ਤਖ਼ਤ ਸਾਹਿਬਾਨਪਿੰਡਭਾਰਤ ਦਾ ਸੰਵਿਧਾਨਸਾਈਮਨ ਕਮਿਸ਼ਨਮਨੁੱਖੀ ਦੰਦਪੰਜਾਬੀ ਸਾਹਿਤਭਾਈ ਗੁਰਦਾਸ ਦੀਆਂ ਵਾਰਾਂਜਵਾਹਰ ਲਾਲ ਨਹਿਰੂਯੂਨਾਨੀ ਭਾਸ਼ਾਇੰਸਟਾਗਰਾਮਪ੍ਰਗਤੀਵਾਦਵਾਤਾਵਰਨ ਵਿਗਿਆਨਬੱਕਰੀਮਸਤਾਨੇ (ਫ਼ਿਲਮ)ਭਾਰਤ ਵਿੱਚ ਆਮਦਨ ਕਰਨਰਾਤੇਕਰਨ ਔਜਲਾ15 ਅਪ੍ਰੈਲਪੰਜਾਬੀ ਸਵੈ ਜੀਵਨੀਪੰਜਾਬੀ ਲੋਕ ਕਾਵਿਗੁਰਦੁਆਰਾ ਬਾਬਾ ਅਟੱਲ ਰਾਏ ਜੀਸੁਖ਼ਨਾ ਝੀਲਸਾਹਿਤ ਅਤੇ ਮਨੋਵਿਗਿਆਨਜਿੰਦ ਕੌਰਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਗੁਰਬਾਣੀ ਦਾ ਰਾਗ ਪ੍ਰਬੰਧਕੋਸ਼ਕਾਰੀਬੁੱਧ ਧਰਮਪੰਜਾਬੀ ਕਿੱਸਾਕਾਰਅਧਿਆਪਕਮਾਈਸਰ ਖਾਨਾਚੰਦਰ ਸ਼ੇਖਰ ਆਜ਼ਾਦਮੌਲਿਕ ਅਧਿਕਾਰਹੋਲਾ ਮਹੱਲਾਪੰਜਾਬੀ ਲੋਕ🡆 More