ਦਮੋਦਰ ਦਾਸ ਅਰੋੜਾ: ਪੰਜਾਬੀ ਕਵੀ

ਦਮੋਦਰ ਦਾਸ ਅਰੋੜਾ (ਸ਼ਾਹਮੁਖੀ: دمودر داس اروڑا) ਮਸ਼ਹੂਰ ਪੰਜਾਬੀ ਕਿੱਸਾਕਾਰ ਸੀ, ਜਿਸ ਨੇ ਪੰਜਾਬ ਦੀ ਮਸ਼ਹੂਰ ਲੋਕ ਗਾਥਾ ਹੀਰ ਰਾਂਝਾ ਨੂੰ ਸਭ ਤੋਂ ਪਹਿਲਾਂ ਕਾਵਿਕ ਰੂਪ ਵਿੱਚ ਬਿਆਨ ਕੀਤਾ ਹੈ। ਇਸ ਰਚਨਾ ਦਾ ਰੂਪ ਕਿੱਸਾ ਹੈ ਅਤੇ ਇਹਦਾ ਨਾਮ 'ਹੀਰ ਦਮੋਦਰ'।

ਜੀਵਨ

ਦਮੋਦਰ ਦੇ ਜੀਵਨ ਬਾਰੇ ਥੋੜੀ ਬਹੁਤ ਜਾਣਕਾਰੀ ਉਸਦੀ ਇੱਕੋ ਇੱਕ ਰਚਨਾ ਵਿੱਚੋਂ ਮਿਲਦੀ ਹੈ। ਕਿਹਾ ਜਾਂਦਾ ਹੈ ਕਿ ਉਹਦਾ ਜਨਮ ਲੋਧੀ ਖ਼ਾਨਦਾਨ ਦੇ ਜ਼ਮਾਨੇ ਵਿੱਚ ਹੋਇਆ ਸੀ ਅਤੇ ਅਕਬਰ ਦੇ ਜ਼ਮਾਨੇ ਵਿੱਚ ਉਸਦੀ ਮੌਤ ਹੋਈ। ਉਸ ਦਾ ਪਿੰਡ ਬਲ੍ਹਾਰਾ ਸੀ ਜੋ ਤਹਿਸੀਲ ਚਨਿਓਟ (ਪਾਕਿਸਤਾਨ ਦੇ ਜ਼ਿਲ੍ਹਾ ਝੰਗ) ਵਿੱਚ ਹੈ। ਉਹ ਗੁਲਾਟੀ ਜਾਤ ਦਾ ਅਰੋੜਾ ਸੀ। ਕਿੱੱਸੇ ਵਿੱਚ ਉਹ ਕਹਿੰਦਾ ਹੈ-

ਨਾਓਂ ਦਮੋੋੋਦਰ ਜਾਤ ਗੁਲ੍ਹਾਟੀ

ਦਮੋਦਰ ਦੇ ਕਿੱਸੇ ਦੀ ਭਾਸਾ ਲਹਿੰਦੀ ਪੰਜਾਬੀ ਹੈ ਜਿਸ ਵਿੱਚ ਝਾਂਗੀ, ਮੁਲਤਾਨੀ ਤੇ ਪੋਠੋਹਾਰੀ ਰੰਗ ਮਿਲਦੇ ਹਨ। ਕਿੱਸੇ ਵਿੱੱਚ ਉਹ ਦਾਹਵਾ ਕਰਦਾ ਹੈ ਕਿ ਉਸਨੇੇ ਹੀਰ-ਰਾਂਂਝੇ ਦੀ ਕਹਾਣੀ ਨੂੰ ਅੱੱਖੀਂ ਦੇੇੇਖਿਆ | ਉਹ ਕਹਿੰਦਾ ਹੈ-

ਅੱਖੀਂ ਡਿੱਠਾ ਕਿੱਸਾ ਕੀਤਾ

ਇਹ ਸੱਚਾਈ ਨਹੀਂ ਜਾਪਦੀ ਸਗੋਂ ਉਸਦਾ ਕਹਾਣੀ ਨੂੰ ਪ੍ਰਭਾਵਸ਼ਾਲੀ ਬਣਾਉਣ ਦਾ ਇੱਕ ਢੰੰਗ ਹੈ

ਸਾਹਿਤਕ ਦੇਣ

ਹੀਰ ਦਮੋਦਰ ਇੱਕ ਲੰਬੀ ਬਿਆਨੀਆਂ ਕਵਿਤਾ ਦਾ ਇੱਕ ਨਮੂਨਾ ਹੈ ਜੋ ਕੀ ਲਹਿੰਦੀ ਦੀ ਉਪ-ਭਾਸ਼ਾ ਝਾਂਗੀ ਵਿੱਚ ਲਿਖੀ ਗਈ ਹੈ। ਦਮੋੋੋਦਰ ਨੇ ਕਿੱਸੇ ਦਾ ਅੰਤ ਸੁਖਾਂਤਕ ਰੂਪ ਵਿੱਚ ਕੀਤਾ ਹੈ ਤੇ ਇਸ ਉੱੱਪਰ ਉਸ ਸਮੇਂ ਦੀ ਪ੍ਰਚਲਤ ਲੋਕ-ਬੋਲੀ ਫਾਰਸੀ ਦਾ ਪ੍ਰਭਾਵ ਪ੍ਰਤੱਖ ਨਜਰ ਆਉਂਦਾ ਹੈ। ਉਸ ਦੀ ਸ਼ਬਦਾਵਲੀ ਉੱਪਰ ਗੁਰਮਤਿ ਅਤੇ ਸੂਫੀ ਸ਼ਬਦਾਵਲੀ ਦਾ ਵੀ ਪ੍ਰਭਾਵ ਹੈ। ਦਮੋਦਰ ਦੇ ਕਿੱਸੇ ਵਿੱਚ ਥਾਂ ਥਾਂ ਅਕਬਰ ਦੇ ਰਾਜ ਦਾ ਵਰਣਨ ਆਉਂਦਾ ਹੈ। ਇਸ ਲਈ, ਇਸ ਕਿੱਸੇ ਦੀ ਰਚਨਾ ਅਕਬਰ ਦੇ ਸਮੇਂ ਜਾਪਦੀ ਹੈ- "ਪਾਤਸ਼ਾਹੀ ਜੋ ਅਕਬਰ ਸੰਦੀ, ਹੀਲ-ਹੁੱਜਤ ਨਾ ਕਾਈ।"

ਬਾਹਰਲੇ ਲਿੰਕ

ਹਵਾਲੇ

Tags:

ਦਮੋਦਰ ਦਾਸ ਅਰੋੜਾ ਜੀਵਨਦਮੋਦਰ ਦਾਸ ਅਰੋੜਾ ਸਾਹਿਤਕ ਦੇਣਦਮੋਦਰ ਦਾਸ ਅਰੋੜਾ ਬਾਹਰਲੇ ਲਿੰਕਦਮੋਦਰ ਦਾਸ ਅਰੋੜਾ ਹਵਾਲੇਦਮੋਦਰ ਦਾਸ ਅਰੋੜਾਹੀਰ ਰਾਂਝਾ

🔥 Trending searches on Wiki ਪੰਜਾਬੀ:

ਸਵੈ-ਜੀਵਨੀਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ”ਸ਼ਤਰੰਜਭਗਤ ਨਾਮਦੇਵਡਾਇਰੀਮਨੁੱਖੀ ਦਿਮਾਗ1675ਖੋ-ਖੋਭਾਈ ਮਰਦਾਨਾਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਪੰਜਾਬ ਦੀਆਂ ਪੇਂਡੂ ਖੇਡਾਂਪਾਣੀ ਦੀ ਸੰਭਾਲਅਡੋਲਫ ਹਿਟਲਰਸਿੰਧੂ ਘਾਟੀ ਸੱਭਿਅਤਾਮੋਹਨ ਭੰਡਾਰੀਧਾਰਾ 370ਬਲਬੀਰ ਸਿੰਘ ਸੀਚੇਵਾਲਵਿਸ਼ਵਕੋਸ਼ਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਢਾਡੀਫ਼ਰੀਦਕੋਟ (ਲੋਕ ਸਭਾ ਹਲਕਾ)ਜਗਤਜੀਤ ਸਿੰਘਸਦਾਮ ਹੁਸੈਨਬਲੈਕ ਵਿਡੋ (2021 ਫ਼ਿਲਮ)ਟੀ ਆਰ ਵਿਨੋਦਇੰਸਟਾਗਰਾਮਨਿਰਵੈਰ ਪੰਨੂਲੋਕ ਕਲਾਵਾਂਹਾਫ਼ਿਜ਼ ਬਰਖ਼ੁਰਦਾਰਲਾਰੈਂਸ ਬਿਸ਼ਨੋਈਕਬੱਡੀਵਿਕੀਮੀਡੀਆ ਸੰਸਥਾਜਰਮਨੀਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਭਗਤ ਰਵਿਦਾਸਲੋਕਧਾਰਾ ਅਤੇ ਸਾਹਿਤਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਆਸਟਰੇਲੀਆਹੇਮਕੁੰਟ ਸਾਹਿਬਜਨਮਸਾਖੀ ਅਤੇ ਸਾਖੀ ਪ੍ਰੰਪਰਾਖ਼ਾਨਾਬਦੋਸ਼ (ਸਵੈ-ਜੀਵਨੀ)ਹਰਚੰਦ ਸਿੰਘ ਲੌਂਗੋਵਾਲਕਿੱਸਾ ਕਾਵਿ ਦੇ ਛੰਦ ਪ੍ਰਬੰਧਰਾਮ ਸਰੂਪ ਅਣਖੀਸਵਰ ਅਤੇ ਲਗਾਂ ਮਾਤਰਾਵਾਂਪੰਜਾਬੀ ਲੋਰੀਆਂਖ਼ੂਨ ਦਾਨਮਨੋਵਿਸ਼ਲੇਸ਼ਣਵਾਦਕ੍ਰਿਸ਼ਨਛੰਦਆਸਾ ਦੀ ਵਾਰਸੰਗਰੂਰ (ਲੋਕ ਸਭਾ ਚੋਣ-ਹਲਕਾ)ਹਰਭਜਨ ਮਾਨਅੰਗਰੇਜ਼ੀ ਬੋਲੀਹੈਂਡਬਾਲਭਾਰਤੀ ਰਾਸ਼ਟਰੀ ਕਾਂਗਰਸਬੂਟਾ ਸਿੰਘਗੁਰੂ ਗਰੰਥ ਸਾਹਿਬ ਦੇ ਲੇਖਕਦਿਨੇਸ਼ ਸ਼ਰਮਾਵਾਰਸਤਿ ਸ੍ਰੀ ਅਕਾਲਦਰਸ਼ਨ ਬੁਲੰਦਵੀਤਜੱਮੁਲ ਕਲੀਮਖੇਤੀਬਾੜੀਜੈਵਲਿਨ ਥਰੋਅਜੈਤੋ ਦਾ ਮੋਰਚਾਭਾਸ਼ਾ ਵਿਗਿਆਨਕੌਰ (ਨਾਮ)ਭੰਗੜਾ (ਨਾਚ)ਰਾਜਾ ਈਡੀਪਸਸੰਚਾਰਪਿੰਡਵਿਸ਼ਵ ਵਪਾਰ ਸੰਗਠਨਅੱਗਪੰਜਾਬੀ ਸਾਹਿਤ ਦਾ ਇਤਿਹਾਸਸੁੰਦਰੀ🡆 More