ਥੇਰੇਸਾ ਮੇਅ

ਥੇਰੇਸਾ ਮੇਅ (ਜਨਮ 1 ਅਕਤੂਬਰ 1956) ਇੱਕ ਬ੍ਰਿਟਿਸ਼ ਸਿਆਸਤਦਾਨ ਹਨ ਜਿਨ੍ਹਾ ਨੇ 2016 ਤੋ 2019 ਤੱਕ ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਵਜੋ ਸੇਵਾ ਨਿਭਾਈ। ਉਹ ਕੰਜ਼ਰਵੇਟਿਵ ਪਾਰਟੀ ਦੀ ਮੈਂਬਰ ਹੈ। ਉਹ 1997 ਤੋਂ ਮੇਡਨਹੈਡ ਸੀਟ ਤੋਂ ਸਾਂਸਦ ਹਨ। ਉਹ ਮਾਰਗਰੈੱਟ ਥੈਚਰ ਤੋ ਬਾਅਦ ਯੂਨਾਈਟਿਡ ਕਿੰਗਡਮ ਦੀ ਦੂਜੀ ਮਹਿਲਾ ਪ੍ਰਧਾਨ ਮੰਤਰੀ ਸਨ। ਜ਼ਿਕਰਯੋਗ ਹੈ ਕਿ ਡੇਵਿਡ ਕੈਮਰੂਨ ਨੇ ਰੈਫ਼੍ਰੈਂਡਮ ਰਾਹੀਂ ਬ੍ਰਿਟੇਨ ਦੇ ਯੂਰੋਪੀ ਸੰਘ ਤੋਂ ਬਾਹਰ ਆਉਣ ਦੇ ਫੈਸਲੇ ਤੋਂ ਬਾਅਦ ਆਪਣੇ ਪਦ ਤੋਂ ਇਸਤੀਫਾ ਦਿੱਤਾ ਸੀ। 24 ਜੁਲਾਈ 2019 ਨੂੰ ਤਿੰਨ ਸਾਲ ਦੇ ਕਾਰਜਕਾਲ ਤੋ ਬਾਅਦ ਉਹਨਾਂ ਨੇ ਪ੍ਰਧਾਨ ਮੰਤਰੀ ਪਦ ਤੋ ਅਸਤੀਫਾ ਦੇ ਦਿੱਤਾ, ਬੋਰਿਸ ਜਾਨਸਨ ਉਹਨਾਂ ਤੋ ਬਾਅਦ ਯੂਨਾਈਟਡ ਕਿੰਗਡਮ ਦੇ ਪ੍ਰਧਾਨ ਮੰਤਰੀ ਬਣੇ।

ਥੇਰੇਸਾ ਮੇਅ
ਥੇਰੇਸਾ ਮੇਅ
ਅਧਿਕਾਰਤ ਚਿੱਤਰ, 2016
ਯੂਨਾਈਟਿਡ ਕਿੰਗਡਮ ਦੀ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
13 ਜੁਲਾਈ 2016 – 24 ਜੁਲਾਈ 2019
ਮੋਨਾਰਕਐਲਿਜ਼ਾਬੈਥ II
ਪਹਿਲਾ ਸਕੱਤਰਡੈਮੀਅਨ ਗ੍ਰੀਨ (2017)
ਤੋਂ ਪਹਿਲਾਂਡੇਵਿਡ ਕੈਮਰਨ
ਤੋਂ ਬਾਅਦਬੋਰਿਸ ਜਾਨਸਨ
ਪਾਰਲੀਮੈਂਟ ਮੈਂਬਰ
(ਮੇਡਨਹੈੱਡ)
ਦਫ਼ਤਰ ਸੰਭਾਲਿਆ
1 ਮਈ 1997
ਤੋਂ ਪਹਿਲਾਂਹਲਕਾ ਸਥਾਪਿਤ ਹੋਇਆ
ਬਹੁਮਤ18,846 (33.3%)
ਨਿੱਜੀ ਜਾਣਕਾਰੀ
ਜਨਮ
ਥੇਰੇਸਾ ਮੈਰੀ ਬ੍ਰੇਜ਼ੀਅਰ

(1956-10-01) 1 ਅਕਤੂਬਰ 1956 (ਉਮਰ 67)
ਈਸਟਬੋਰਨ, ਇੰਗਲੈਂਡ
ਸਿਆਸੀ ਪਾਰਟੀਕੰਜ਼ਰਵੇਟਿਵ
ਜੀਵਨ ਸਾਥੀ
ਸਰ ਫਿਲਿਪ ਮੇਅ
(ਵਿ. 1980)
ਅਲਮਾ ਮਾਤਰਸੇਂਟ ਹਿਊਜ਼ ਕਾਲਜ, ਆਕਸਫੋਰਡ (ਬੀ.ਏ)
ਦਸਤਖ਼ਤਥੇਰੇਸਾ ਮੇਅ
ਵੈੱਬਸਾਈਟਅਧਿਕਾਰਿਤ ਵੈੱਬਸਾਈਟ Edit this at Wikidata

ਹਵਾਲੇ

Tags:

ਬੋਰਿਸ ਜਾਨਸਨਮਾਰਗਰੈੱਟ ਥੈਚਰਯੂਨਾਈਟਿਡ ਕਿੰਗਡਮ ਦਾ ਪ੍ਰਧਾਨ ਮੰਤਰੀ

🔥 Trending searches on Wiki ਪੰਜਾਬੀ:

ਅੰਮ੍ਰਿਤਜਾਮਨੀਲੋਕ ਕਾਵਿਵਿਸ਼ਵਕੋਸ਼ਬਾਬਾ ਜੀਵਨ ਸਿੰਘਹੜੱਪਾਚਮਕੌਰ ਦੀ ਲੜਾਈਕਬੀਰਆਤਮਜੀਤਸਿੱਖਾਂ ਦੀ ਸੂਚੀਗਿਆਨੀ ਸੰਤ ਸਿੰਘ ਮਸਕੀਨਪਵਿੱਤਰ ਪਾਪੀ (ਨਾਵਲ)ਲੱਖਾ ਸਿਧਾਣਾਨੀਰਜ ਚੋਪੜਾਸੂਰਜਕਿਰਨਦੀਪ ਵਰਮਾਉਰਦੂ-ਪੰਜਾਬੀ ਸ਼ਬਦਕੋਸ਼ਗੁਰੂ ਗ੍ਰੰਥ ਸਾਹਿਬਬਸੰਤ ਪੰਚਮੀਮਾਤਾ ਖੀਵੀਉਪਭਾਸ਼ਾਦਿੱਲੀ ਸਲਤਨਤਕਵਿਤਾਉਬਾਸੀਗੁਰੂ ਅਰਜਨਰਾਵਣਅੰਗਰੇਜ਼ੀ ਬੋਲੀਪਾਣੀਪ੍ਰੀਤਲੜੀਅਲੋਪ ਹੋ ਰਿਹਾ ਪੰਜਾਬੀ ਵਿਰਸਾਸ਼ਿਮਲਾਵਾਲਮੀਕਨਾਰੀਵਾਦੀ ਆਲੋਚਨਾਨਿਬੰਧ ਦੇ ਤੱਤਆਸਟਰੇਲੀਆਮਾਘੀਮਾਰੀ ਐਂਤੂਆਨੈਤਲਿੰਗ (ਵਿਆਕਰਨ)ਸਵਰਪਿੰਡਕੁਲਫ਼ੀਨਨਕਾਣਾ ਸਾਹਿਬਕਿੱਕਰਰਾਮਾਇਣਮਨੁੱਖਮਾਲਵਾ (ਪੰਜਾਬ)ਕਬੂਤਰਭਾਈ ਗੁਰਦਾਸ ਦੀਆਂ ਵਾਰਾਂਭਾਰਤੀ ਕਾਵਿ ਸ਼ਾਸਤਰੀਕੈਨੇਡਾਵੈਦਿਕ ਸਾਹਿਤਆਧੁਨਿਕ ਪੰਜਾਬੀ ਸਾਹਿਤਅਕਬਰਭੰਗਦਿਲਰੁਬਾਛੋਲੇਗੁਰਚੇਤ ਚਿੱਤਰਕਾਰਫ਼ਰੀਦਕੋਟ ਜ਼ਿਲ੍ਹਾਬੁਰਜ ਮਾਨਸਾਟਕਸਾਲੀ ਭਾਸ਼ਾਸਤਿ ਸ੍ਰੀ ਅਕਾਲਮਾਈ ਭਾਗੋਮਹਾਤਮਾ ਗਾਂਧੀਨਿਮਰਤ ਖਹਿਰਾਸੁਰਿੰਦਰ ਕੌਰਸਿੱਠਣੀਆਂਧਿਆਨ ਚੰਦਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਆਧੁਨਿਕਤਾਸਦਾਮ ਹੁਸੈਨਫ਼ਿਰਦੌਸੀਸੁਖ਼ਨਾ ਝੀਲਵੀਸੁਖਵੰਤ ਕੌਰ ਮਾਨ ਦੇ ਜੀਵਨ ਅਤੇ ਚਾਦਰ ਹੇਠਲਾ ਬੰਦਾ ਕਹਾਣੀ ਸੰਗ੍ਰਹਿ ਵਿਚ ਪੇਸ਼ ਵਿਸ਼ੇ ਅਤੇ ਮਿੱਥ ਬਾਰੇ ਜਾਣਕਾਰੀਨਿਬੰਧ ਅਤੇ ਲੇਖ🡆 More