ਤੰਤੂ

ਤੰਤੂ, ਨਸ ਜਾਂ ਨਾੜੀ (ਅੰਗਰੇਜ਼ੀ: Nerve), ਤੰਤੂ-ਪ੍ਰਬੰਧ ਦਾ ਇੱਕ ਅੰਗ ਹੁੰਦੀ ਹੈ। ਮਨੁੱਖ ਦੇ ਵਿਵਿਧ ਅੰਗਾਂ ਅਤੇ ਮਸਤਕ ਦੇ ਵਿੱਚ ਸੰਬੰਧ ਸਥਾਪਤ ਕਰਨ ਲਈ ਤਾਗੇ ਨਾਲੋਂ ਵੀ ਪਤਲੇ ਅਨੇਕ ਨਰਵ ਫਾਇਬਰ ਹੁੰਦੇ ਹਨ, ਜਿਹਨਾਂ ਦੀਆਂ ਲੱਛੀਆਂ ਵੱਖ ਵੱਖ ਬੰਨ੍ਹੀਆਂ ਹੁੰਦੀਆਂ ਹਨ। ਇਹਨਾਂ ਵਿਚੋਂ ਹਰ ਇੱਕ ਨੂੰ ਤੰਤੂ (ਨਰਵ) ਕਹਿੰਦੇ ਹਨ। ਸਰੀਰ ਦੀਆਂ ਸਾਰੀਆਂ ਨਾੜੀਆਂ ਤੋਂ ਮਿਲ ਕੇ ਇੱਕ ਲੌਣਦਾਰ ਤੰਤੂ-ਪ੍ਰਬੰਧ ਬਣਦਾ ਹੈ। ਇਸ ਦਾ ਕੰਮ ਕੇਂਦਰੀ ਤੰਤੂ-ਪ੍ਰਬੰਧ ਨਾਲ ਰਾਬਤਾ ਰੱਖਣਾ ਹੁੰਦਾ ਹੈ।

ਤੰਤੂ
ਤੰਤੂ
Nerves (yellow) in the arm
ਜਾਣਕਾਰੀ
ਪਛਾਣਕਰਤਾ
ਲਾਤੀਨੀnervus
TA98A14.2.00.013
TA26154
FMA65132
ਸਰੀਰਿਕ ਸ਼ਬਦਾਵਲੀ

ਕੇਂਦਰੀ ਤੰਤੂ-ਪ੍ਰਬੰਧ, ਤੰਤੂਆਂ ਦੇ ਸਮਾਨ ਨਾੜੀਆਂ ਨੂੰ ਨਿਊਰਲ ਟ੍ਰੈਕਟ ਕਿਹਾ ਜਾਂਦਾ ਹੈ। ਆਮ ਬੋਲੀ ਵਿੱਚ ਇਹ ਵੀ ਨਾੜੀਆਂ ਹੀ ਹਨ।

ਹਵਾਲੇ

Tags:

ਅੰਗਰੇਜ਼ੀ

🔥 Trending searches on Wiki ਪੰਜਾਬੀ:

ਭੀਮਰਾਓ ਅੰਬੇਡਕਰਭਗਤ ਧੰਨਾ ਜੀਵਾਲੀਬਾਲਸ਼ਬਦਸਾਰਾਗੜ੍ਹੀ ਦੀ ਲੜਾਈਯਾਹੂ! ਮੇਲਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਭਗਤ ਰਵਿਦਾਸਆਲਮੀ ਤਪਸ਼25 ਅਪ੍ਰੈਲਮਨੁੱਖੀ ਹੱਕਾਂ ਦਾ ਆਲਮੀ ਐਲਾਨਨੀਲਾਆਂਧਰਾ ਪ੍ਰਦੇਸ਼ਸਤਿ ਸ੍ਰੀ ਅਕਾਲਸੂਰਜਉਪਵਾਕਜਪੁਜੀ ਸਾਹਿਬਕਿਰਿਆ-ਵਿਸ਼ੇਸ਼ਣਹਿੰਦੀ ਭਾਸ਼ਾਫ਼ਾਰਸੀ ਲਿਪੀਅਧਿਆਪਕਪੰਜਾਬੀ ਕਿੱਸਾ ਕਾਵਿ (1850-1950)ਮੇਲਾ ਮਾਘੀਬਾਬਰਪੰਜਾਬੀ ਨਾਵਲ ਦਾ ਇਤਿਹਾਸਵਿਕੀਪੀਡੀਆਯਥਾਰਥਵਾਦ (ਸਾਹਿਤ)ਅਲੰਕਾਰ (ਸਾਹਿਤ)ਲੋਕਧਾਰਾਅਜੀਤ ਕੌਰਕਿੱਸਾ ਕਾਵਿ ਦੇ ਛੰਦ ਪ੍ਰਬੰਧਛਪਾਰ ਦਾ ਮੇਲਾਗੌਤਮ ਬੁੱਧਗੁਰੂ ਹਰਿਕ੍ਰਿਸ਼ਨਆਨੰਦਪੁਰ ਸਾਹਿਬਨਾਟਕ (ਥੀਏਟਰ)ਗੁਰੂ ਰਾਮਦਾਸਮਾਝੀਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਧਰਮਸਵਰਮਾਝ ਕੀ ਵਾਰਪਹਿਲੀ ਐਂਗਲੋ-ਸਿੱਖ ਜੰਗਤਜੱਮੁਲ ਕਲੀਮਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਧਨੀ ਰਾਮ ਚਾਤ੍ਰਿਕਵਾਕਦਲਿਤਪੰਜਾਬੀ ਨਾਟਕਭਾਰਤਕਿੱਸਾ ਕਾਵਿਇਹ ਹੈ ਬਾਰਬੀ ਸੰਸਾਰਸੁਲਤਾਨਪੁਰ ਲੋਧੀਸ਼ਾਹ ਮੁਹੰਮਦਸਿਧ ਗੋਸਟਿਗਰਾਮ ਦਿਉਤੇਪੰਜਾਬੀ ਬੁਝਾਰਤਾਂਮਨੁੱਖੀ ਸਰੀਰਭਗਤ ਸਿੰਘਪੰਜਾਬ ਪੁਲਿਸ (ਭਾਰਤ)ਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਡੀ.ਐੱਨ.ਏ.ਭਾਰਤ ਦਾ ਝੰਡਾਪੰਜਾਬ ਖੇਤੀਬਾੜੀ ਯੂਨੀਵਰਸਿਟੀਗੁਰੂ ਗਰੰਥ ਸਾਹਿਬ ਦੇ ਲੇਖਕਜਨਮ ਸੰਬੰਧੀ ਰੀਤੀ ਰਿਵਾਜਵਿਆਕਰਨਹਉਮੈਮੋਹਨ ਸਿੰਘ ਦੀਵਾਨਾਦਿਲਸ਼ਾਦ ਅਖ਼ਤਰਵਿਰਚਨਾਵਾਦਬੰਗਲੌਰਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ🡆 More