ਤਿਰਾਨਾ (ਅਨਿਸ਼ਚਤ ਰੂਪ ਅਲਬਾਨੀਆਈ: Error: }: text has italic markup (help); ਘੇਗ ਅਲਬਾਨੀਆਈ ਦੀ ਖੇਤਰੀ ਉਪ-ਬੋਲੀ ਵਿੱਚ: Tirona) ਅਲਬਾਨੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਆਧੁਨਿਕ ਤਿਰਾਨਾ 1614 ਵਿੱਚ ਇੱਕ ਓਟੋਮਨ ਨਗਰ ਦੇ ਰੂਪ ਵਿੱਚ ਸੁਲੇਮਨ ਬਰਜੀਨੀ, ਮੁਲਟ ਤੋਂ ਇੱਕ ਸਥਾਨਕ ਸ਼ਾਸਕ, ਵੱਲੋਂ ਸਥਾਪਤ ਕੀਤਾ ਗਿਆ ਸੀ। ਇਹ 1920 ਵਿੱਚ ਅਲਬਾਨੀਆ ਦੀ ਰਾਜਧਾਨੀ ਬਣੀ ਅਤੇ ਇਸ ਦੀ ਅਬਾਦੀ 400,000 ਅਤੇ ਇਸ ਦੇ ਮਹਾਂਨਗਰੀ ਇਲਾਕੇ ਦੀ ਅਬਾਦੀ 763,634 ਹੈ। ਇਹ ਦੇਸ਼ ਦਾ ਰਾਜਨੀਤਕ, ਆਰਥਕ ਅਤੇ ਸੱਭਿਆਚਾਰਕ ਕੇਂਦਰ ਹੈ ਜਿੱਥੇ ਬਹੁਤ ਸਾਰੀਆਂ ਜਨ-ਸੰਸਥਾਵਾਂ ਅਤੇ ਨਿੱਜੀ ਵਿਸ਼ਵ-ਵਿਦਿਆਲੇ ਹਨ।
This article uses material from the Wikipedia ਪੰਜਾਬੀ article ਤਿਰਾਨਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.