ਤਖਤੂਪੁਰਾ: ਮੋਗੇ ਜ਼ਿਲ੍ਹੇ ਦਾ ਪਿੰਡ

ਤਖਤੂਪੁਰਾ ਭਾਰਤੀ ਪੰਜਾਬ (ਭਾਰਤ) ਦੇ ਮੋਗਾ ਜਿਲ੍ਹੇ ਵਿੱਚ ਬਲਾਕ ਨਿਹਾਲ ਸਿੰਘ ਵਾਲਾ ਦਾ ਇੱਕ ਪਿੰਡ ਹੈ। ਇਹ ਪਿੰਡ ਮੋਗਾ ਤੋਂ ਤਕਰੀਬਨ 40 ਕਿਲੋਮੀਟਰ ਅਤੇ ਨਿਹਾਲ ਸਿੰਘ ਵਾਲਾ ਤੋਂ ਤਕਰੀਬਨ 10 ਕਿਲੋਮੀਟਰ ਦੀ ਵਿੱਥ ’ਤੇ ਸਥਿਤ ਹੈ।

ਤਖ਼ਤੂਪੁਰਾ
ਪਿੰਡ
ਦੇਸ਼ਤਖਤੂਪੁਰਾ: ਮੋਗੇ ਜ਼ਿਲ੍ਹੇ ਦਾ ਪਿੰਡ India
ਰਾਜਪੰਜਾਬ
ਜ਼ਿਲ੍ਹਾਮੋਗਾ
ਬਲਾਕਨਿਹਾਲ ਸਿੰਘ ਵਾਲਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਨੇੜੇ ਦਾ ਸ਼ਹਿਰਮੋਗਾ
ਵੈੱਬਸਾਈਟwww.ajitwal.com

ਇਤਿਹਾਸਕ ਗੁਰਦੁਆਰਾ

ਪਿੰਡ ਤਖ਼ਤੂਪੁਰਾ ਵਿਖੇ ਗੁਰੂ ਨਾਨਕ ਦੇਵ, ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਅਤੇ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਆਪਣੇ ਮੁਬਾਰਕ ਚਰਨ ਪਾਏ ਅਤੇ ਇਸ ਧਰਤੀ ਨੂੰ ਭਾਗ ਲਾਏ। ਤਿੰਨ ਗੁਰੂ ਸਾਹਿਬਾਨਾਂ ਦੀ ਯਾਦ ’ਚ ਗੁਰਦੁਆਰਾ ਗੁਰੂ ਨਾਨਕ ਦੇਵ, ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਸੁਸ਼ੋਭਿਤ ਹਨ। ਇਥੇ ਮੱਸਿਆ ਤੋਂ ਇਲਾਵਾ ਮਾਘੀ ਅਤੇ ਵਿਸਾਖੀ ਮੌਕੇ ਭਾਰੀ ਜੋੜ-ਮੇਲਾ ਲੱਗਦਾ ਹੈ। ਗੁਰੂ ਨਾਨਕ ਦੇਵ ਨੇ ਆਪਣੀ ਦੂਜੀ ਉਦਾਸੀ ਸੰਨ 1567 ਵਿੱਚ ਆਰੰਭ ਕੀਤੀ ਤਾਂ ਗੁਰੂ ਜੀ ਸੁਲਤਾਨਪੁਰ ਤੋਂ ਚੱਲ ਕੇ ਧਰਮਕੋਟ, ਤਖ਼ਤੂਪੁਰਾ, ਮੱਤੇ ਦੀ ਸਰਾਂ, ਬਠਿੰਡਾ, ਸਰਸਾ, ਬੀਕਾਨੇਰ, ਅਜਮੇਰ ਅਤੇ ਰਾਜਪੁਤਾਨੇ ਵਿੱਚੋਂ ਦੀ ਹੁੰਦੇ ਹੋਏ ਸੰਗਲਾਦੀਪ ਤੱਕ ਗਏ। ਇਸ ਦੌਰਾਨ ਗੁਰੂ ਨਾਨਕ ਦੇਵ ਤਖ਼ਤੂਪੁਰਾ ਵਿਖੇ ਰੁਕੇ। ਇਥੇ ਇੱਕ ਝਿੜੀ ਸੀ ਜਿਸ ਵਿੱਚ ਭਰਥਰੀ ਅਤੇ ਗੋਪੀ ਚੰਦ ਤੋਂ ਇਲਾਵਾ ਹੋਰ ਬਹੁਤ ਸਾਰੇ ਸਾਧੂ ਮਹਾਤਮਾ ਤਪੱਸਿਆ ਕਰਦੇ ਸਨ। ਮੀਰੀ-ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਭਾਈਕੀ ਡਰੋਲੀ ਤੋਂ ਮਹਿਰਾਜ ਜਾਂਦੇ ਹੋਏ ਇਸ ਸਥਾਨ ’ਤੇ ਗੁਰੂ ਨਾਨਕ ਦੇਵ ਦੇ ਪਾਵਨ ਸਥਾਨ ਦੇ ਨਜ਼ਦੀਕ ਹੀ ਬਿਰਾਜੇ ਸਨ। ਗੁਰੂ ਗੋਬਿੰਦ ਸਿੰਘ ਰਾਏਕੋਟ, ਲੰਮੇ ਜੱਟਪੁਰਾ ਅਤੇ ਚਕਰ ਆਦਿ ਸਥਾਨਾਂ ਤੋਂ ਹੁੰਦੇ ਹੋਏ ਇਸ ਪਿੰਡ ਪੁੱਜੇ ਸਨ।

ਇਹ ਵੀ ਦੇਖੋ

ਹਵਾਲੇ

Tags:

ਨਿਹਾਲ ਸਿੰਘ ਵਾਲਾਪੰਜਾਬ, ਭਾਰਤਮੋਗਾ

🔥 Trending searches on Wiki ਪੰਜਾਬੀ:

ਸਕੂਲਪ੍ਰੀਨਿਤੀ ਚੋਪੜਾਅੰਮ੍ਰਿਤ ਵੇਲਾਸਿੱਖ ਸਾਮਰਾਜਅਕਾਲ ਤਖ਼ਤਪਵਿੱਤਰ ਪਾਪੀ (ਨਾਵਲ)ਸਿੰਘਜਗਰਾਵਾਂ ਦਾ ਰੋਸ਼ਨੀ ਮੇਲਾਬਾਬਾ ਬੁੱਢਾ ਜੀਹਾਵਰਡ ਜਿਨਹਰਿਆਣਾਕਾਂਰਾਵਣਪੰਜਾਬ ਦੇ ਮੇਲੇ ਅਤੇ ਤਿਓੁਹਾਰਮਾਂ ਬੋਲੀਮੇਲਿਨਾ ਮੈਥਿਊਜ਼ਭਾਈ ਵੀਰ ਸਿੰਘ ਸਾਹਿਤ ਸਦਨਭਾਰਤੀ ਰਾਸ਼ਟਰੀ ਕਾਂਗਰਸਸੰਤ ਰਾਮ ਉਦਾਸੀਸ਼ਾਹ ਮੁਹੰਮਦਗ਼ਜ਼ਲਗੁਰੂ ਅੰਗਦਬੰਗਲੌਰਭਾਈ ਨੰਦ ਲਾਲਪ੍ਰਗਤੀਵਾਦਰਹਿਤਨਾਮਾ ਭਾਈ ਦਇਆ ਰਾਮਬੁਗਚੂਵਿਕੀਭਾਰਤ ਦੇ 500 ਅਤੇ 1000 ਰੁਪਏ ਦੇ ਨੋਟਾਂ ਦਾ ਵਿਮੁਦਰੀਕਰਨਤਰਸੇਮ ਜੱਸੜਅੰਤਰਰਾਸ਼ਟਰੀ ਮਜ਼ਦੂਰ ਦਿਵਸਪੰਜਾਬੀ ਵਿਕੀਪੀਡੀਆਤਵੀਲਐਚਆਈਵੀਸਿਕੰਦਰ ਮਹਾਨਚਿੜੀ-ਛਿੱਕਾਕਿੱਕਰਸਰਕਾਰਤੂੰ ਮੱਘਦਾ ਰਹੀਂ ਵੇ ਸੂਰਜਾਵਿਆਕਰਨਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਘਰੇਲੂ ਚਿੜੀਰੱਖੜੀਫ਼ਿਰਦੌਸੀਗੁਰੂ ਨਾਨਕਅਜੀਤ ਕੌਰਅਯਾਮਈਸਾ ਮਸੀਹਗੂਰੂ ਨਾਨਕ ਦੀ ਪਹਿਲੀ ਉਦਾਸੀਡੇਂਗੂ ਬੁਖਾਰਮੁੱਖ ਸਫ਼ਾਸਮਕਾਲੀ ਪੰਜਾਬੀ ਸਾਹਿਤ ਸਿਧਾਂਤਸਾਹਿਬਜ਼ਾਦਾ ਅਜੀਤ ਸਿੰਘਸਵੈ-ਜੀਵਨੀਵਿਧਾਤਾ ਸਿੰਘ ਤੀਰਸਿੱਖ ਧਰਮਬੋਹੜਨਾਮਨਾਨਕਮੱਤਾਜੁਝਾਰਵਾਦਰੋਮਾਂਸਵਾਦੀ ਪੰਜਾਬੀ ਕਵਿਤਾਦਿਓ, ਬਿਹਾਰਬਾਜ਼ਵਾਰਕਾਲੀਆਂ ਹਰਨਾਂ ਰੋਹੀਏ ਫਿਰਨਾ ਪੁਸਤਕਹੇਮਕੁੰਟ ਸਾਹਿਬਅਲੋਪ ਹੋ ਰਿਹਾ ਪੰਜਾਬੀ ਵਿਰਸਾਨਾਰੀਵਾਦਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਵਿਰਾਟ ਕੋਹਲੀਸੰਰਚਨਾਵਾਦਸੱਤ ਬਗਾਨੇਮਾਤਾ ਜੀਤੋਪੱਤਰਕਾਰੀਛਪਾਰ ਦਾ ਮੇਲਾਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਸੂਰਜਉਲੰਪਿਕ ਖੇਡਾਂਟਕਸਾਲੀ ਭਾਸ਼ਾ🡆 More