ਤਕਸ਼ਿਲਾ

ਤਕਸ਼ਿਲਾ (Taxila) (ਉਰਦੂ: ٹیکسلا) ਪਾਕਿਸਤਾਨੀ ਪੰਜਾਬ ਦੇ ਰਾਵਲਪਿੰਡੀ ਜ਼ਿਲ੍ਹੇ ਦਾ ਇੱਕ ਕਸਬਾ ਹੈ। ਇਸਦੀ ਖੁਦਾਈ ਨਾਲ ਪ੍ਰਾਚੀਨ ਕਾਲ ਨਾਲ ਸੰਬੰਧਿਤ ਬਹੁਤ ਵਸਤਾਂ ਪ੍ਰਾਪਤ ਹੋਈਆਂ ਹਨ। ਪ੍ਰਾਚੀਨ ਭਾਰਤ ਵਿੱਚ ਗਾਂਧਾਰ ਦੇਸ਼ ਦੀ ਰਾਜਧਾਨੀ ਅਤੇ ਸਿੱਖਿਆ ਦਾ ਪ੍ਰਮੁੱਖ ਕੇਂਦਰ ਸੀ। ਇੱਥੋਂ ਦੀ ਯੂਨੀਵਰਸਿਟੀ ਸੰਸਾਰ ਦੇ ਪ੍ਰਾਚੀਨਤਮ ਵਿਸ਼ਵ-ਵਿਦਿਆਲਿਆਂਵਾਂ ਵਿੱਚ ਸ਼ਾਮਿਲ ਹੈ। ਇਹ ਹਿੰਦੂ ਅਤੇ ਬੋਧੀ ਦੋਵਾਂ ਲਈ ਮਹੱਤਵ ਦਾ ਕੇਂਦਰ ਸੀ। ਚਾਣਕਿਆ ਇੱਥੇ ਆਚਾਰਿਆ ਸਨ। 405 ਈ ਵਿੱਚ ਫਾਹੀਯਾਨ ਇੱਥੇ ਆਇਆ ਸੀ।

ਤਕਸ਼ਿਲਾ
Urdu: ٹيکسلا
ਤਕਸ਼ਿਲਾ
View of the Dharmarajika, an ancient stupa
ਤਕਸ਼ਿਲਾ is located in ਪਾਕਿਸਤਾਨ
ਤਕਸ਼ਿਲਾ
Shown within ਪਾਕਿਸਤਾਨ
ਟਿਕਾਣਾਰਾਵਲਪਿੰਡੀ ਜਿਲ੍ਹਾ, ਪੰਜਾਬ, ਪਾਕਿਸਤਾਨ
ਗੁਣਕ33°44′45″N 72°47′15″E / 33.74583°N 72.78750°E / 33.74583; 72.78750
ਕਿਸਮSettlement
ਅਤੀਤ
ਸਥਾਪਨਾPossibly c. 370 BCE
ਉਜਾੜਾ5th century
UNESCO World Heritage Site
ਦਫ਼ਤਰੀ ਨਾਂ: Taxila
ਕਿਸਮCultural
ਮਾਪਦੰਡiii, vi
ਅਹੁਦਾ-ਨਿਵਾਜੀ1980 (4th session)
ਹਵਾਲਾ ਨੰਬਰ139
RegionSouthern Asia
ਤਕਸ਼ਿਲਾ
ਤਕਸ਼ਿਲਾ ਦੀ ਇੱਕ ਗਲੀ ਦਾ ਦ੍ਰਿਸ਼ 260 ਏ .ਡੀ

ਤਕਸ਼ਿਲਾ ਮਲਕੀਅਤ ਆਪਣੀ ਸਥਿਤੀ ਦੀ ਮਹਤਤਾ ਕਰਕੇ ਸਦੀਆਂ ਤੋਂ ਕਈ ਵਾਰ ਰਾਜ ਨਾਲ ਬਦਲਦੀ ਰਹੀ ਹੈ। ਜਦੋਂ ਪ੍ਰਾਚੀਨ ਸੌਦਾਗਰੀ ਰਾਹ ਦੀ ਵੁੱਕਤ ਘਟ ਗਈ ਤਕਸ਼ਿਲਾ ਸ਼ਹਿਰ ਵੀ ਅਰਥਹੀਣ ਬਣ ਗਿਆ ਅਤੇ ਅੰਤ ਵਿਚ ਇਸਨੂੰ ਪੰਜਵੀਂ ਸਦੀ ਵਿੱਚ ਹਿਊਨ ਫਿਰਤੂ ਕਬੀਲਿਆਂ ਨੇ ਨਸ਼ਟ ਕਰ ਦਿੱਤਾ।19 ਵੀੰ ਸਦੀ ਵਿਚ ਇਸਦੇ ਅਵਿਸ਼ੇਸ਼ਾਂ ਨੂੰ ਪ੍ਰਸਿਧ ਪੁਰਾਤਤਵ ਵਿਗਿਆਨੀ ਸਰ ਅਲੈਗਜੇਂਡਰ ਘਨਿਗਮ ਨੇ 19 ਵੀੰ ਸਦੀ ਦੇ ਮਧ ਵਿੱਚ ਫਿਰ ਤਲਾਸ਼ ਕਰ ਲਿਆ। 1980 ਵਿੱਚ ਯੂਨੇਸਕੋ ਨੇ ਇਸ ਨੂੰ ਵਿਸ਼ਵ ਵਿਰਾਸਤ ਟਿਕਾਣੇ ਵਜੋਂ ਕਰ ਦਿੱਤਾ।. 2006 ਵਿੱਚ ਦਾ ਗਾਰਡੀਅਨ ਅਖਬਾਰ ਵਲੋਂ ਤਕਸ਼ਿਲਾ ਨੂੰ ਪਾਕਿਸਤਾਨ ਵਿੱਚ ਸਭ ਤੋਂ ਵੱਧ ਸੈਲਾਨੀਆਂ ਨੂੰ ਆਕਰਸ਼ਤ ਕਰਨ ਵਾਲੇ ਸ਼ਹਿਰ ਡਾ ਦਰਜਾ ਦਿੱਤਾ।

ਕੁਝ ਹਲਕਿਆਂ ਵਲੋਂ ਤਕਸ਼ਿਲਾ ਨੂੰ ਵਿਸ਼ਵ ਦੀਆਂ ਸਭ ਤੋਂ ਪੁਰਾਤਨ ਯੁਨਿਵਰਸਟੀਆਂ ਵਿਚ ਮੰਨਿਆ ਜਾਂਦਾ ਹੈ।

ਤਕਸ਼ਿਲਾ
Panorama of site

ਇਹ ਵੀ ਵੇਖੋ

ਹਵਾਲੇ

ਬਾਹਰੀ ਲਿੰਕ

Tags:

ਉਰਦੂ ਭਾਸ਼ਾਚਾਣਕਿਆਪਾਕਿਸਤਾਨਪੰਜਾਬ, ਪਾਕਿਸਤਾਨ

🔥 Trending searches on Wiki ਪੰਜਾਬੀ:

ਪੰਜਾਬੀ ਟੀਵੀ ਚੈਨਲਹਾਫ਼ਿਜ਼ ਬਰਖ਼ੁਰਦਾਰਸ਼ਤਰੰਜਪੰਜਾਬੀ ਨਾਵਲਡਰੱਗਰਾਜਾ ਸਾਹਿਬ ਸਿੰਘਦੰਦਡਾ. ਦੀਵਾਨ ਸਿੰਘਪੰਜਾਬ, ਭਾਰਤਮੱਧਕਾਲੀਨ ਪੰਜਾਬੀ ਸਾਹਿਤਸਾਹਿਬਜ਼ਾਦਾ ਫ਼ਤਿਹ ਸਿੰਘਸ਼ਾਹ ਮੁਹੰਮਦਰਹੱਸਵਾਦਨਾਟਕ (ਥੀਏਟਰ)ਤਰਲੋਕ ਸਿੰਘ ਕੰਵਰਪੰਜਾਬ ਦੇ ਲੋਕ ਸਾਜ਼ਵਾਕੰਸ਼ਦਿੱਲੀ ਸਲਤਨਤਪੰਜਾਬੀ ਪਰਿਵਾਰ ਪ੍ਰਬੰਧਫੀਫਾ ਵਿਸ਼ਵ ਕੱਪਅੰਮ੍ਰਿਤਪਾਲ ਸਿੰਘ ਖ਼ਾਲਸਾਲਾਲਾ ਲਾਜਪਤ ਰਾਏਸਿਆਣਪਡੇਂਗੂ ਬੁਖਾਰਜਪਾਨੀ ਭਾਸ਼ਾਬੁੱਲ੍ਹੇ ਸ਼ਾਹਅਨੰਦ ਸਾਹਿਬਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਕੈਨੇਡਾਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਤੂੰ ਮੱਘਦਾ ਰਹੀਂ ਵੇ ਸੂਰਜਾਗ੍ਰਾਮ ਪੰਚਾਇਤਪੰਜਾਬੀ ਲੋਰੀਆਂਸ਼ਵੇਤਾ ਬੱਚਨ ਨੰਦਾਸੰਯੁਕਤ ਰਾਜਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਗੂਰੂ ਨਾਨਕ ਦੀ ਪਹਿਲੀ ਉਦਾਸੀਮਨੁੱਖਐਕਸ (ਅੰਗਰੇਜ਼ੀ ਅੱਖਰ)ਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਇਜ਼ਰਾਇਲਕਾਰੋਬਾਰਰਸ (ਕਾਵਿ ਸ਼ਾਸਤਰ)ਪੂਰਨ ਭਗਤਪੀਲੂਵਿਸ਼ਵ ਜਲ ਦਿਵਸਅਲੰਕਾਰ (ਸਾਹਿਤ)ਮਾਲਵਾ (ਪੰਜਾਬ)ਸੰਯੁਕਤ ਅਰਬ ਇਮਰਾਤੀ ਦਿਰਹਾਮਹੇਮਕੁੰਟ ਸਾਹਿਬਜਸਪ੍ਰੀਤ ਬੁਮਰਾਹਕਿੱਸਾ ਕਾਵਿਰਾਣੀ ਅਨੂਪਿਸ਼ਾਚਮੁਗ਼ਲ ਬਾਦਸ਼ਾਹਕਾਦਰਯਾਰਮਿਸਲਬਿਰਤਾਂਤਉਰਦੂਜੰਗਲੀ ਜੀਵ ਸੁਰੱਖਿਆਸੰਤ ਰਾਮ ਉਦਾਸੀਪੰਜਾਬੀ ਵਾਰ ਕਾਵਿ ਦਾ ਇਤਿਹਾਸਲੋਕ-ਸਿਆਣਪਾਂਕਿਰਿਆਗੁਰੂ ਨਾਨਕਪੰਜਾਬੀ ਲੋਕ ਕਾਵਿਪਿੰਡਭਾਰਤ ਦੀ ਵੰਡਪਾਣੀਪਤ ਦੀ ਪਹਿਲੀ ਲੜਾਈਅੱਲਾਪੁੜਾਵਾਰਮਿਡ-ਡੇਅ-ਮੀਲ ਸਕੀਮਚਲੂਣੇਜ਼ੈਲਦਾਰਵਾਰਿਸ ਸ਼ਾਹਪੰਜਾਬੀ-ਭਾਸ਼ਾ ਕਹਾਣੀਕਾਰਾਂ ਦੀ ਸੂਚੀਸ਼ਰੀਂਹਮਾਤਾ ਖੀਵੀ🡆 More