ਡਾ. ਰਾਜੇਂਦਰ ਪ੍ਰਸਾਦ

ਡਾ ਰਾਜਿਂਦਰ ਪ੍ਰਸਾਦ (3 ਦਸੰਬਰ 1884-28 ਫਰਵਰੀ 1963) ਇੱਕ ਭਾਰਤੀ ਰਾਜਨੇਤਾ ਸਨ ਜੋ ਅਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣੇ। ਉਹ ਇਕੱਲੇ ਅਜਿਹੇ ਵਿਅਕਤੀ ਹਨ ਜੋ ਦੋ ਵਾਰੀ ਭਾਰਤ ਦੇ ਰਾਸ਼ਟਰਪਤੀ ਬਣੇ। ਉਹਨਾਂ ਨੂੰ ਭਾਰਤੀ ਗਣਤੰਤਰ ਦਾ ਨਿਰਮਾਤਾ ਕਿਹਾ ਜਾਂਦਾ ਹੈ।

ਡਾ ਰਾਜਿਂਦਰ ਪ੍ਰਸਾਦ
ਡਾ. ਰਾਜੇਂਦਰ ਪ੍ਰਸਾਦ
ਭਾਰਤ ਦੇ ਪਹਿਲੇ ਰਾਸ਼ਟਰਪਤੀ
ਦਫ਼ਤਰ ਵਿੱਚ
26 ਜਨਵਰੀ 1950 – 13 ਮਈ 1962
ਪ੍ਰਧਾਨ ਮੰਤਰੀਜਵਾਹਰ ਲਾਲ ਨਹਿਰੂ
ਉਪ ਰਾਸ਼ਟਰਪਤੀਸਰਵੇਪੱਲੀ ਰਾਧਾਕ੍ਰਿਸ਼ਣਨ
ਤੋਂ ਪਹਿਲਾਂPosition Established
ਤੋਂ ਬਾਅਦਸਰਵੇਪੱਲੀ ਰਾਧਾਕ੍ਰਿਸ਼ਣਨ
ਨਿੱਜੀ ਜਾਣਕਾਰੀ
ਜਨਮ3 ਦਸੰਬਰ 1884
ਜ਼ੇਰਾਦੇਈ, ਸਿਵਾਨ ਜਿਲ੍ਹੇ ਬਿਹਾਰ ਭਾਰਤ
ਮੌਤ28 ਫਰਵਰੀ 1963( ਉਮਰ 78) ਪਟਨਾ, ਬਿਹਾਰ, ਭਾਰਤ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਰਾਜਵੰਸ਼ੀ ਦੇਵੀ
ਅਲਮਾ ਮਾਤਰਕੋਲਕਾਤਾ ਯੂਨੀਵਰਸਿਟੀ

ਜਨਮ

ਡਾ ਰਾਜਿਂਦਰ ਪ੍ਰਸਾਦ ਦਾ ਜਨਮ ਬਿਹਾਰ ਦੇ ਸਿਵਾਨ ਜਿਲ੍ਹੇ ਦੇ ਜ਼ੇਰਾਦੇਈ ਵਿੱਚ ਹੋਇਆ। ਉਹਨਾਂ ਦੇ ਪਿਤਾ ਸ਼੍ਰੀ ਫੈਖਗ ਸਹਾਏ ਜੋ ਕਿ ਪਰਸੀਅਨ ਅਤੇ ਸੰਸਕ੍ਰਿਤ ਭਾਸ਼ਾ ਦੇ ਮਾਹਰ ਸਨ। ਉਹਨਾਂ ਦੇ ਮਾਤਾ ਸ਼੍ਰੀਮਤੀ ਕਮਲੇਸ਼ਵਰੀ ਦੇਵੀ ਇੱਕ ਧਾਰਮਿਕ ਔਰਤ ਸਨ ਜੋ ਕਿ ਡਾਕਟਰ ਸਾਹਿਬ ਨੂੰ ਰਮਾਇਣ ਦੀਆ ਧਾਰਮਿਕ ਕਹਾਣੀਆ ਸੁਣਾਉਂਦੀ ਸੀ।

]

Tags:

ਭਾਰਤਭਾਰਤੀਰਾਸ਼ਟਰਪਤੀ

🔥 Trending searches on Wiki ਪੰਜਾਬੀ:

ਭਗਤ ਰਵਿਦਾਸਗੁਰਦੁਆਰਾ ਥੰਮ ਸਾਹਿਬਰਸ ਸੰਪਰਦਾਇਬੁਸ਼ਰਾ ਬੀਬੀਸਿੱਖ ਧਰਮਸ਼ੇਰ ਸ਼ਾਹ ਸੂਰੀਹਰਭਜਨ ਮਾਨਸੁਰਿੰਦਰ ਛਿੰਦਾਧੁਨੀ ਸੰਪ੍ਰਦਾਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਮਾਤਾ ਜੀਤੋਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਪੰਜਾਬ, ਭਾਰਤ ਦੀ ਅਰਥ ਵਿਵਸਥਾਅਕਾਲ ਤਖ਼ਤਵਿਕੀਮੀਡੀਆ ਸੰਸਥਾਪੰਜਾਬੀ ਕਿੱਸਾ ਕਾਵਿ (1850-1950)ਨਵਾਬ ਕਪੂਰ ਸਿੰਘਹੋਲੀਰਣਜੀਤ ਸਿੰਘ ਕੁੱਕੀ ਗਿੱਲਵਿਸ਼ਵਕੋਸ਼ਤੂਫਾਨ ਬਰੇਟਸਾਹਿਬਜ਼ਾਦਾ ਅਜੀਤ ਸਿੰਘਸਕੂਲਕਲਾਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਗੁਰੂ ਹਰਿਕ੍ਰਿਸ਼ਨਜੰਗਲੀ ਜੀਵ ਸੁਰੱਖਿਆਲੋਹਾਵਿਆਹ ਦੀਆਂ ਕਿਸਮਾਂਪੰਜਾਬੀ ਵਾਰ ਕਾਵਿ ਦਾ ਇਤਿਹਾਸਜਾਮਨੀਮਨੀਕਰਣ ਸਾਹਿਬਸਾਵਣਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਲੋਰੀਆਰੀਆ ਸਮਾਜਮਾਈ ਭਾਗੋਮਾਨੂੰਪੁਰਮਜ਼ਦੂਰ-ਸੰਘਪੰਜਾਬ ਦੇ ਲੋਕ ਸਾਜ਼ਬੁੱਧ ਧਰਮਬਾਬਾ ਬੁੱਢਾ ਜੀਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਭਾਰਤ ਦਾ ਆਜ਼ਾਦੀ ਸੰਗਰਾਮਚਮਕੌਰ ਦੀ ਲੜਾਈਲੁਧਿਆਣਾਗੁਰੂ ਹਰਿਰਾਇਦਸਮ ਗ੍ਰੰਥਪਿੰਡਸਾਹ ਕਿਰਿਆਸੂਰਜ ਮੰਡਲਉਰਦੂਪੂਰਾ ਨਾਟਕਗੁਰਦੁਆਰਾ ਅੜੀਸਰ ਸਾਹਿਬਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਪੰਜਾਬੀ ਲੋਕ ਕਲਾਵਾਂਮਈ ਦਿਨਦੋ ਟਾਪੂ (ਕਹਾਣੀ ਸੰਗ੍ਰਹਿ)ਬੁਣਾਈਚਾਰਲਸ ਬ੍ਰੈਡਲੋਜੀਵਨੀਨਵ ਰਹੱਸਵਾਦੀ ਪ੍ਰਵਿਰਤੀਕਸਿਆਣਾਪਾਉਂਟਾ ਸਾਹਿਬਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਮਾਤਾ ਖੀਵੀਦਮਦਮੀ ਟਕਸਾਲਪੰਜਾਬੀ ਨਾਵਲਹੈਂਡਬਾਲਸ਼ਖ਼ਸੀਅਤਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰਭੀਮਰਾਓ ਅੰਬੇਡਕਰਲੋਕ ਧਰਮਅਰਜਨ ਢਿੱਲੋਂ🡆 More