ਠੰਢੀ ਜੰਗ

ਸ਼ੀਤ ਜੰਗ (ਅੰਗਰੇਜ਼ੀ: Cold War, ਕੋਲਡ ਵਾਰ) ਇੱਕ ਖੁੱਲੀ, ਪਰ ਤਾਂ ਵੀ ਪਾਬੰਦੀਸ਼ੁਦਾ ਸੰਘਰਸ਼ ਸੀ, ਜੋ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਅਮਰੀਕਾ ਤੇ ਇਸ ਦੇ ਸਹਿਯੋਗੀ ਅਤੇ ਸੋਵੀਅਤ ਸੰਘ ਤੇ ਇਸ ਦੇ ਸਹਿਯੋਗੀ ਵਿੱਚ ਪੈਦਾ ਹੋਇਆ। ਸੰਘਰਸ਼ ਨੂੰ ਸ਼ੀਤ ਜੰਗ ਦਾ ਨਾਂ ਦਿੱਤਾ ਗਿਆ, ਕਿਉਂਕਿ ਇਹ ਮਹਾਂ-ਸ਼ਕਤੀਆਂ ਦੀਆਂ ਫੌਜਾਂ ਵਿੱਚ ਸਿੱਧੇ ਰੂਪ ਵਿੱਚ ਕਦੇ ਵੀ ਲੜਿਆ ਨਹੀਂ ਸੀ ਗਿਆ (ਗਰਮ ਜੰਗ)। ਸ਼ੀਤ ਜੰਗ ਛਿੜਨ ਦਾ ਮੁੱਖ ਕਾਰਨ ਆਰਥਿਕ ਦਬਾਅ,ਰਾਜਸੀ ਪੈਂਤੜੇਬਾਜੀ, ਪ੍ਰਚਾਰ, ਕਤਲ, ਧਮਕੀਆਂ, ਘੱਟ ਤੀਬਰਤਾ ਵਾਲੇ ਸੈਨਿਕ ਅਭਿਆਨ, ਪੂਰੇ ਪੈਮਾਨੇ ਤੇ ਛਾਇਆ ਯੁੱਧ (proxy war) ਸੀ ਅਤੇ ਇਹ 1947 ਤੋਂ ਲੈ ਕੇ ਸੋਵੀਅਤ ਯੂਨੀਅਨ ਦੇ ਟੁੱਟਣ (1991) ਤੱਕ ਚੱਲਦਾ ਰਿਹਾ। ਇਤਿਹਾਸ ਦੀ ਸਭ ਤੋਂ ਵੱਡੀ ਤੇ ਪ੍ਰੰਪਰਾਗਤ ਨਿਊਕਲੀਅਰ ਹਥਿਆਰਾਂ ਦੀ ਦੌੜ ਸ਼ੀਤ ਯੁੱਧ ਵਿੱਚ ਦੇਖੀ ਗਈ। ਸ਼ੀਤ ਯੁੱਧ ਦੀ ਪਰਿਭਾਸ਼ਾ ਪਹਿਲੀ ਵਾਰ ਅਮਰੀਕੀ ਰਾਜਸੀ ਸਲਾਹਕਾਰ ਅਤੇ ਫਾਈਨਾਂਸਰ ਬਰਨਾਰਡ ਬਰੁਚ ਦੁਆਰਾ ਅਪ੍ਰੈਲ 1947 ਨੂੰ ਟਰੂਮੈਨ ਸਿਧਾਂਤ ਉੱਤੇ ਬਹਿਸ ਕਰਨ ਦੌਰਾਨ ਕੀਤੀ ਗਈ।

ਠੰਢੀ ਜੰਗ
ਟਰੂਮੈਨ

ਵਿਸ਼ੇਸਤਾਵਾਂ

ਠੰਢੀ ਜੰਗ 

ਅਜਿਹਾ ਮੰਨਿਆ ਜਾਂਦਾ ਹੈ ਕਿ ਸ਼ੀਤ ਯੁੱਧ ਦੀ ਸ਼ੁਰੂਆਤ ਦੂਜੀ ਵਿਸ਼ਵ ਜੰਗ ਬਾਅਦ ਦੇ ਸੰਯੁਕਤ ਰਾਜ ਅਮਰੀਕਾ ਅਤੇ ਸੋਵੀਅਤ ਰੂਸ ਦੇ ਵਿੱਚ ਪੈਦਾ ਹੋਏ ਤਣਾਅ ਮਗਰੋਂ ਹੋਈ ਅਤੇ 1991 ਵਿੱਚ ਸੋਵੀਅਤ ਸੰਘ ਦੇ ਟੁੱਟਣ ਦੇ ਕਾਲ ਦੌਰਾਨ ਤੱਕ ਚੱਲਦੀ ਰਹੀ। ਕੋਰੀਆਈ ਜੰਗ, ਹੰਗਰੀ ਦੀ ਕ੍ਰਾਂਤੀ, ਪਿੱਗਜ਼ ਦੀ ਖਾੜੀ ਦਾ ਹਮਲਾ, ਕਿਊਬਨ ਮਿਸਾਈਲ ਕਾਂਡ, ਵੀਅਤਨਾਮ ਦੀ ਜੰਗ, ਅਫ਼ਗਾਨ ਜੰਗ ਅਤੇ ਇਰਾਨ (1953), ਗਵਾਟੇਮਾਲਾ (1954) ਵਿੱਚ ਸੀ.ਆਈ.ਏ (CIA) ਤੋਂ ਸਹਾਇਤਾ ਪ੍ਰਾਪਤ ਸਰਕਾਰ ਵਿਰੋਧੀ ਫੌਜੀ ਤਖਤਾ ਪਲਟ ਤਾਕਤਾਂ, Angola ਅਤੇ El Salvador ਵਿੱਚਲੇ ਚਲਦੇ ਗ੍ਰਹਿ ਯੁੱਧ ਆਦਿ ਅਜਿਹੇ ਕੁੱਝ ਮੋਕੇ ਸਨ ਜਿਸਨੇ ਸ਼ੀਤ ਯੁੱਧ ਨਾਲ ਸੰਬੰਧਿਤ ਅਜਿਹੇ ਕੁੱਝ ਤਨਾਵਾਂ ਕਰ ਕੇ ਇਸਨੂੰ ਹਥਿਆਰ ਸੰਘਰਸ਼ ਦਾ ਰੂਪ ਦੇ ਦਿੱਤਾ।

ਹਥਿਆਰਾਂ ਦੀ ਦੌੜ

ਠੰਢੀ ਜੰਗ 
ਤਸਵੀਰ:Coldwarmap.gif

ਹਵਾਲਾ

  • . ISBN 1-55750-264-1 https://archive.org/details/fiftyyearwarconf00frie. ; ; ; ;
  • . ISBN 0-395-93887-2. ; ; ; ;

ਬਾਹਰੀ ਕੜੀਆਂ

Tags:

ਠੰਢੀ ਜੰਗ ਵਿਸ਼ੇਸਤਾਵਾਂਠੰਢੀ ਜੰਗ ਹਥਿਆਰਾਂ ਦੀ ਦੌੜਠੰਢੀ ਜੰਗ ਹਵਾਲਾਠੰਢੀ ਜੰਗ ਬਾਹਰੀ ਕੜੀਆਂਠੰਢੀ ਜੰਗਅਮਰੀਕਾਅੰਗਰੇਜ਼ੀਦੂਜੀ ਸੰਸਾਰ ਜੰਗਸੋਵੀਅਤ ਸੰਘ

🔥 Trending searches on Wiki ਪੰਜਾਬੀ:

ਆਧੁਨਿਕ ਪੰਜਾਬੀ ਕਵਿਤਾਵਾਰਤਕ ਦੇ ਤੱਤਵੰਦੇ ਮਾਤਰਮਗਰਾਮ ਦਿਉਤੇਫੌਂਟਟੋਂਗਾਮਾਰੀ ਐਂਤੂਆਨੈਤਵਰਨਮਾਲਾਭੰਗੜਾ (ਨਾਚ)ਲੋਕਰਾਜਵੱਡਾ ਘੱਲੂਘਾਰਾਕਰਮਜੀਤ ਅਨਮੋਲਮਨੁੱਖੀ ਹੱਕਲੰਮੀ ਛਾਲਸੇਹ (ਪਿੰਡ)ਸਿੱਧੂ ਮੂਸੇ ਵਾਲਾਫ਼ਾਇਰਫ਼ੌਕਸਸਿੰਧੂ ਘਾਟੀ ਸੱਭਿਅਤਾਛਪਾਰ ਦਾ ਮੇਲਾਭਾਰਤ ਦਾ ਰਾਸ਼ਟਰਪਤੀਬਸੰਤ ਪੰਚਮੀਗੁਰੂ ਹਰਿਕ੍ਰਿਸ਼ਨਤੂੰ ਮੱਘਦਾ ਰਹੀਂ ਵੇ ਸੂਰਜਾਚਾਹਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲਖੋਜਕਾਂਗਰਸ ਦੀ ਲਾਇਬ੍ਰੇਰੀਪੂਰਨਮਾਸ਼ੀਪਿੰਡਮੌਲਿਕ ਅਧਿਕਾਰਤਾਰਾਮੇਰਾ ਦਾਗ਼ਿਸਤਾਨਰਿਗਵੇਦਆਂਧਰਾ ਪ੍ਰਦੇਸ਼ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਸਾਕਾ ਨਨਕਾਣਾ ਸਾਹਿਬਲਹੌਰਕਾਲੀਦਾਸਤਵਾਰੀਖ਼ ਗੁਰੂ ਖ਼ਾਲਸਾਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਮੀਰੀ-ਪੀਰੀਪੰਜਾਬੀ ਲੋਕ ਬੋਲੀਆਂਮਲੇਰੀਆਸੁਜਾਨ ਸਿੰਘਪੰਜਾਬੀ ਵਾਰ ਕਾਵਿ ਦਾ ਇਤਿਹਾਸਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਪੰਜਾਬੀ ਸਾਹਿਤ ਦਾ ਇਤਿਹਾਸਤਖ਼ਤ ਸ੍ਰੀ ਦਮਦਮਾ ਸਾਹਿਬਵਰਚੁਅਲ ਪ੍ਰਾਈਵੇਟ ਨੈਟਵਰਕਜੈਤੋ ਦਾ ਮੋਰਚਾਸਿੱਖ ਧਰਮ ਦਾ ਇਤਿਹਾਸਮਾਰਕਸਵਾਦਲੋਕ ਸਭਾ ਹਲਕਿਆਂ ਦੀ ਸੂਚੀਦਸਤਾਰਪ੍ਰਿੰਸੀਪਲ ਤੇਜਾ ਸਿੰਘਵਿਸ਼ਵ ਪੁਸਤਕ ਦਿਵਸਗੁਰੂ ਨਾਨਕਇਕਾਂਗੀਬਠਿੰਡਾਭਾਰਤ ਦੀ ਵੰਡਜਲ੍ਹਿਆਂਵਾਲਾ ਬਾਗ ਹੱਤਿਆਕਾਂਡਵਾਰਿਸ ਸ਼ਾਹਪੰਜਾਬ ਵਿਧਾਨ ਸਭਾਖ਼ਬਰਾਂਸਿੱਖ ਸਾਮਰਾਜਸਾਉਣੀ ਦੀ ਫ਼ਸਲਪੰਜਾਬ ਦੇ ਮੇਲੇ ਅਤੇ ਤਿਓੁਹਾਰਦਸਮ ਗ੍ਰੰਥਹਿਦੇਕੀ ਯੁਕਾਵਾਕੋਟਲਾ ਛਪਾਕੀਪੰਜਾਬੀ ਨਾਵਲ ਦਾ ਇਤਿਹਾਸਸਿੱਖਿਆਲਿਪੀਬਾਬਾ ਬੀਰ ਸਿੰਘਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂ🡆 More