ਟੋਂਗਾ

ਟੋਂਗਾ, ਅਧਿਕਾਰਕ ਤੌਰ 'ਤੇ ਟੋਂਗਾ ਦੀ ਬਾਦਸ਼ਾਹੀ (ਟੋਂਗੀ: Puleʻanga Fakatuʻi ʻo Tonga), ਦੱਖਣੀ ਪ੍ਰਸ਼ਾਂਤ ਮਹਾਂਸਾਗਰ 'ਚ ਸਥਿਤ ਇੱਕ ਟਾਪੂ-ਸਮੂਹ ਅਤੇ ਖੁਦਮੁਖਤਿਆਰ ਮੁਲਕ ਹੈ ਜਿਸ ਵਿੱਚ ਦੱਖਣੀ ਪ੍ਰਸ਼ਾਂਤ ਦੇ 700,000 ਵਰਗ ਕਿ.ਮੀ.

ਖੇਤਰਫਲ ਵਿੱਚ ਖਿੰਡੇ ਹੋਏ 176 ਟਾਪੂ ਹਨ। ਇਹਨਾਂ ਵਿੱਚੋਂ 52 ਟਾਪੂ ਅਬਾਦ ਹਨ।

ਟੋਂਗਾ ਦੀ ਬਾਦਸ਼ਾਹੀ
Puleʻanga Fakatuʻi ʻo Tonga
Flag of ਟੋਂਗਾ
Coat of arms of ਟੋਂਗਾ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: Ko e ʻOtua mo Tonga ko hoku tofiʻa
ਰੱਬ ਅਤੇ ਟੋਂਗਾ ਮੇਰੀ ਵਿਰਾਸਤ ਹਨ
ਐਨਥਮ: Ko e fasi ʻo e tuʻi ʻo e ʻOtu Tonga
ਟੋਂਗੀ ਟਾਪੂਆਂ ਦੇ ਬਾਦਸ਼ਾਹ ਦਾ ਗੀਤ
Location of ਟੋਂਗਾ
Location of ਟੋਂਗਾ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਨੂਕੂʻਅਲੋਫ਼ਾ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਟੋਂਗੀ
ਵਸਨੀਕੀ ਨਾਮਟੋਂਗੀ
ਸਰਕਾਰਇਕਾਤਮਕ ਸੰਸਦੀ ਸੰਵਿਧਾਨਕ ਬਾਦਸ਼ਾਹੀ
• ਬਾਦਸ਼ਾਹ
ਤੋਪੂ ਛੇਵਾਂ
• ਪ੍ਰਧਾਨ ਮੰਤਰੀ
ਸਿਆਲੇʻਅਤਾਉਂਗੋ ਤੂʻਇਵਕਾਨੋ
ਵਿਧਾਨਪਾਲਿਕਾਵਿਧਾਨ ਸਭਾ
 ਸੁਤੰਤਰਤਾ
• ਬਰਤਾਨਵੀ ਸੁਰੱਖਿਆ ਤੋਂ
4 ਜੂਨ 1970
ਖੇਤਰ
• ਕੁੱਲ
748 km2 (289 sq mi) (186ਵਾਂ)
• ਜਲ (%)
4.0
ਆਬਾਦੀ
• 2011 ਜਨਗਣਨਾ
103,036
• ਘਣਤਾ
139/km2 (360.0/sq mi) (76ਵਾਂ1)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$763 ਮਿਲੀਅਨ
• ਪ੍ਰਤੀ ਵਿਅਕਤੀ
$7,344
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$439 ਮਿਲੀਅਨ
• ਪ੍ਰਤੀ ਵਿਅਕਤੀ
$4,220
ਐੱਚਡੀਆਈ (2010)Increase0.677
Error: Invalid HDI value · 85ਵਾਂ
ਮੁਦਰਾਪਾʻਆਂਗਾ (TOP)
ਸਮਾਂ ਖੇਤਰUTC+13
• ਗਰਮੀਆਂ (DST)
UTC+13
ਨਿਰੀਖਤ ਨਹੀਂ
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+676
ਇੰਟਰਨੈੱਟ ਟੀਐਲਡੀ.to
  1. 2005 ਅੰਕੜਿਆਂ ਮੁਤਾਬਕ।

ਇਹ ਬਾਦਸ਼ਾਹੀ ਇੱਕ ਉੱਤਰ-ਦੱਖਣ ਲੀਕ ਦੀ 800 ਕਿ.ਮੀ. ਦੀ ਵਿੱਥ 'ਤੇ ਫੈਲੀ ਹੋਈ ਹੈ, ਜੋ ਨਿਊਜ਼ੀਲੈਂਡ ਅਤੇ ਹਵਾਈ ਵਿਚਲੇ ਪੈਂਡੇ ਦੇ ਤੀਜੇ ਹਿੱਸੇ 'ਤੇ ਸਥਿਤ ਹੈ।

ਟੋਂਗਾ ਨੂੰ ਦੋਸਤਾਨਾ ਟਾਪੂ ਵੀ ਕਿਹਾ ਜਾਂਦਾ ਹੈ ਕਿਉਂਕਿ ਕਪਤਾਨ ਜੇਮਜ਼ ਕੁੱਕ ਦੀ ਇਸ ਟਾਪੂ 'ਤੇ 1773 ਵਿੱਚ ਪਹਿਲੀ ਫੇਰੀ ਦੌਰਾਨ ਬਹੁਤ ਮਿੱਤਰਤਾਪੂਰਨ ਆਓ-ਭਗਤ ਹੋਈ ਸੀ। ਉਹ ਇੱਥੇ ʻinasi (ਇਨਾਸੀ) ਤਿਉਹਾਰ ਮੌਕੇ ਆਇਆ ਸੀ, ਜਿਸ ਵਿੱਚ Tuʻi Tonga (ਤੂਈ ਤੋਂਗਾ) ਭਾਵ ਟਾਪੂਆਂ ਦੇ ਮੁਖੀ ਨੂੰ ਸਾਲ ਦੇ ਪਹਿਲੇ ਫ਼ਲਾਂ ਦਾ ਦਾਨ ਹੁੰਦਾ ਹੈ ਅਤੇ ਉਸਨੂੰ ਇਸ ਤਿਉਹਾਰ ਵਿੱਚ ਸੱਦਿਆ ਗਿਆ ਸੀ। ਲੇਖਕ ਵਿਲੀਅਮ ਮੈਰੀਨਰ ਅਨੁਸਾਰ ਅਸਲ ਵਿੱਚ ਮੁਖੀ ਕੁੱਕ ਨੂੰ ਸੰਮੇਲਨ ਦੌਰਾਨ ਮਾਰਨਾ ਚਾਹੁੰਦੇ ਸਨ ਪਰ ਕਿਸੇ ਇੱਕ ਵਿਉਂਤ 'ਤੇ ਰਾਜੀ ਨਾ ਹੋ ਸਕੇ।

ਭੂਗੋਲ

ਟੋਂਗਾ 
ਨੂਕੂ ਟਾਪੂ ਵਵਾ'ਊ

ਪ੍ਰਸ਼ਾਸਕੀ ਤੌਰ 'ਤੇ ਟੋਂਗਾ ਪੰਜ ਵਿਭਾਗਾਂ ਵਿੱਚ ਵੰਡਿਆ ਹੋਇਆ ਹੈ: 'ਏਊਆ, ਹਾ'ਅਪਾਈ, ਨਿਊਆਸ, ਟੋਂਗਾਟਾਪੂ, ਅਤੇ ਵਵਾ'ਊ.

ਜਲਵਾਯੂ

ਟੋਂਗਾ ਵਿੱਚ ਤਪਤ-ਖੰਡੀ ਜਲਾਵਾਯੂ ਹੈ ਅਤੇ ਸਿਰਫ਼ ਦੋ ਰੁੱਤਾਂ ਹੀ ਹਨ, ਸਿੱਲ੍ਹੀ ਅਤੇ ਸੁੱਕੀ; ਜ਼ਿਆਦਾਤਰ ਬਰਸਾਤਾਂ ਫਰਵਰੀ ਤੋਂ ਅਪ੍ਰੈਲ ਵਿੱਚ ਹੁੰਦੀਆਂ ਹਨ। ਹਾਲੀਆ ਤਪਤ-ਖੰਡੀ ਸਮੁੰਦਰੀ ਝੱਖੜ ਦਾ ਮੌਸਮ 1 ਨਵੰਬਰ ਤੋਂ 30 ਅਪ੍ਰੈਲ ਹੈ, ਪਰ ਕਈ ਵੇਰ ਇੱਹ ਝੱਖੜ ਬੇਮੌਸਮੀ ਵੀ ਆ ਜਾਂਦੇ ਹਨ।

ਭਾਸ਼ਾਵਾਂ

ਅੰਗਰੇਜ਼ੀ ਸਮੇਤ ਟੋਂਗੀ ਇਹਨਾਂ ਟਾਪੂਆਂ ਦੀ ਅਧਿਕਾਰਕ ਭਾਸ਼ਾ ਹੈ। ਟੋਂਗੀ, ਜੋ ਕਿ ਇੱਕ ਪਾਲੀਨੇਸ਼ੀਆਈ ਭਾਸ਼ਾ ਹੈ, ਊਵਿਆਈ, ਨਿਊਆਈ, ਹਵਾਈ ਅਤੇ ਸਮੋਈ ਭਾਸ਼ਾਵਾਂ ਦੀ ਬਹੁਤ ਕਰੀਬੀ ਭਾਸ਼ਾ ਹੈ।

ਹਵਾਲੇ

Tags:

ਟੋਂਗਾ ਭੂਗੋਲਟੋਂਗਾ ਜਲਵਾਯੂਟੋਂਗਾ ਭਾਸ਼ਾਵਾਂਟੋਂਗਾ ਹਵਾਲੇਟੋਂਗਾ

🔥 Trending searches on Wiki ਪੰਜਾਬੀ:

ਸਮਕਾਲੀ ਪੰਜਾਬੀ ਸਾਹਿਤ ਸਿਧਾਂਤਲਿੰਗ (ਵਿਆਕਰਨ)ਦਸਵੰਧਸੁਜਾਨ ਸਿੰਘਅਲੰਕਾਰ ਸੰਪਰਦਾਇਏਡਜ਼ਡਾ. ਹਰਚਰਨ ਸਿੰਘਮੁੱਖ ਸਫ਼ਾਸਰਸੀਣੀਜੈਮਲ ਅਤੇ ਫੱਤਾਸੂਫ਼ੀ ਕਾਵਿ ਦਾ ਇਤਿਹਾਸਭਾਰਤ ਵਿੱਚ ਬਾਲ ਵਿਆਹਪੰਜਾਬੀ ਕਹਾਣੀਉਪਭਾਸ਼ਾਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲਗੁਰਬਚਨ ਸਿੰਘ ਭੁੱਲਰਛਾਤੀ (ਨਾਰੀ)ਕੁਲਦੀਪ ਪਾਰਸਵਰ ਘਰਭਗਤ ਸਿੰਘਰਸਾਇਣ ਵਿਗਿਆਨਅੰਤਰਰਾਸ਼ਟਰੀਖਿਦਰਾਣੇ ਦੀ ਢਾਬਪੇਰੂਰਾਜ (ਰਾਜ ਪ੍ਰਬੰਧ)ਗਲਪਮਨੁੱਖੀ ਅਧਿਕਾਰ ਦਿਵਸਲੱਖਾ ਸਿਧਾਣਾਭਾਰਤੀ ਰਾਸ਼ਟਰੀ ਕਾਂਗਰਸਕੰਪਿਊਟਰਪਦਮ ਸ਼੍ਰੀਹਿੰਦੀ ਭਾਸ਼ਾਦਲੀਪ ਸਿੰਘਮਾਝਾਸਟੀਫਨ ਹਾਕਿੰਗਪੰਜਾਬੀ ਸਾਹਿਤਚੜ੍ਹਦੀ ਕਲਾਪਾਕਿਸਤਾਨੀ ਪੰਜਾਬਮੀਡੀਆਵਿਕੀਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਸਚਿਨ ਤੇਂਦੁਲਕਰਪੰਜ ਪਿਆਰੇਸੱਜਣ ਅਦੀਬਜੌਂਪੰਜਾਬੀ ਜੀਵਨੀ ਦਾ ਇਤਿਹਾਸਬਾਬਾ ਜੀਵਨ ਸਿੰਘਦੇਗ ਤੇਗ਼ ਫ਼ਤਿਹਸੁਕਰਾਤਸ਼ਿਵ ਕੁਮਾਰ ਬਟਾਲਵੀਸ੍ਰੀ ਚੰਦਕਾਕਾਵਟਸਐਪਪੰਜਾਬੀ ਵਿਕੀਪੀਡੀਆਭਾਰਤ ਦਾ ਇਤਿਹਾਸਕਾਲੀਦਾਸਗੂਗਲ ਕ੍ਰੋਮਮਾਡਲ (ਵਿਅਕਤੀ)ਪੰਜਾਬੀ ਜੰਗਨਾਮਾਡਾ. ਦੀਵਾਨ ਸਿੰਘਜਸਵੰਤ ਸਿੰਘ ਕੰਵਲਸ਼ਬਦਵਾਲਆਸਟਰੇਲੀਆਅਕਾਲੀ ਹਨੂਮਾਨ ਸਿੰਘਵਿਕੀਪੀਡੀਆਵੰਦੇ ਮਾਤਰਮਹਵਾ ਪ੍ਰਦੂਸ਼ਣਵਿਅੰਜਨਨਾਨਕ ਸਿੰਘਕਾਨ੍ਹ ਸਿੰਘ ਨਾਭਾਅੰਗਰੇਜ਼ੀ ਬੋਲੀਪਣ ਬਿਜਲੀਖਾਣਾਤੇਜਾ ਸਿੰਘ ਸੁਤੰਤਰਗੁਰਮੁਖੀ ਲਿਪੀ ਦੀ ਸੰਰਚਨਾਕਵਿਤਾ ਅਤੇ ਸਮਾਜਿਕ ਆਲੋਚਨਾਸੰਰਚਨਾਵਾਦ🡆 More