ਦ ਟਾਈਮਜ਼ ਆਫ਼ ਇੰਡੀਆ (ਅੰਗਰੇਜ਼ੀ: The Times of India (TOI) ਭਾਰਤ ਦਾ ਇੱਕ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ਹੈ। ਇਹ ਦੁਨੀਆ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲ਼ਾ ਅੰਗਰੇਜ਼ੀ ਅਖ਼ਬਾਰ ਹੈ।
ਕਿਸਮ | ਰੋਜ਼ਾਨਾ |
---|---|
ਫਾਰਮੈਟ | ਬਰਾਡਸੀਟ |
ਮਾਲਕ | ਟਾਈਮਜ਼ ਗਰੁੱਪ |
ਪ੍ਰ੍ਕਾਸ਼ਕ | ਟਾਈਮਜ਼ ਗਰੁੱਪ |
ਸਥਾਪਨਾ | 3 ਨਵੰਬਰ 1838 |
ਭਾਸ਼ਾ | ਅੰਗਰੇਜ਼ੀ |
ਮੁੱਖ ਦਫ਼ਤਰ | ਮੁੰਬਈ |
Circulation | 3,184,727 ਹਰਰੋਜ਼ (ਜੁਲਾਈ- ਦਸੰਬਰ 2016 ਤੱਕ) |
ਭਣੇਵੇਂ ਅਖ਼ਬਾਰ | ਦਿ ਇਕਨੋਮਿਕਸ ਟਾਈਮਜ਼ ਨਵਭਾਰਤ ਟਾਈਮਜ਼ ਮਹਾਰਾਸਟਰ ਟਾਈਮਜ਼ ਮੁੰਬਈ ਮਿਰਰ |
ਓਸੀਐੱਲਸੀ ਨੰਬਰ | 23379369 |
ਵੈੱਬਸਾਈਟ | timesofindia |
This article uses material from the Wikipedia ਪੰਜਾਬੀ article ਦ ਟਾਈਮਜ਼ ਆਫ਼ ਇੰਡੀਆ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.