ਜੱਦਾ: ਸਾਊਦੀ ਅਰਬ ਦਾ ਸ਼ਹਿਰ

ਜੱਦਾ (ਕਈ ਵਾਰ ਜੱਦਾਹ ਜਾਂ ਜਿੱਦਾਹ ; Arabic: جدة ਜਿੱਦਾਹ ਜਾਂ ਜੱਦਾਹ, IPA: ), ਲਾਲ ਸਾਗਰ ਦੇ ਤਟ ਉੱਤੇ ਤਿਹਾਮਾਹ ਖੇਤਰ ਵਿਚਲਾ ਇੱਕ ਸ਼ਹਿਰ ਹੈ ਅਤੇ ਸਾਊਦੀ ਅਰਬ ਦਾ ਪ੍ਰਮੁੱਖ ਸ਼ਹਿਰੀ ਕੇਂਦਰ ਹੈ। ਇਹ ਮੱਕਾ ਸੂਬੇ ਦਾ ਸਭ ਤੋਂ ਵੱਡਾ ਸ਼ਹਿਰ, ਲਾਲ ਸਾਗਰ ਉੱਤੇ ਸਭ ਤੋਂ ਵੱਡੀ ਬੰਦਰਗਾਹ ਅਤੇ ਸਾਊਦੀ ਅਰਬ ਵਿੱਚ ਰਿਆਧ ਮਗਰੋਂ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦੀ ਅਬਾਦੀ ਲਗਭਗ 32 ਲੱਖ ਹੈ ਅਤੇ ਇਹ ਦੇਸ਼ ਦਾ ਮਹੱਤਵਪੂਰਨ ਵਪਾਰਕ ਕੇਂਦਰ ਹੈ।

ਜੱਦਾ
ਸਮਾਂ ਖੇਤਰਯੂਟੀਸੀ+3
 • ਗਰਮੀਆਂ (ਡੀਐਸਟੀ)ਯੂਟੀਸੀ+3

ਹਵਾਲੇ

Tags:

ਮਦਦ:ਅਰਬੀ ਲਈ IPAਰਿਆਧਲਾਲ ਸਾਗਰਸਾਊਦੀ ਅਰਬ

🔥 Trending searches on Wiki ਪੰਜਾਬੀ:

ਹੁਸਤਿੰਦਰਵਿਸਾਖੀਉੱਤਰਾਖੰਡਪੰਜਾਬੀ ਕਿੱਸਾ ਕਾਵਿ (1850-1950)ਐਮਨੈਸਟੀ ਇੰਟਰਨੈਸ਼ਨਲਕੈਨੇਡਾ ਦੇ ਸੂਬੇ ਅਤੇ ਰਾਜਖੇਤਰਬਾਬਰਪਾਈਅਨੁਵਾਦਮੱਧਕਾਲੀਨ ਪੰਜਾਬੀ ਸਾਹਿਤਹਲਫੀਆ ਬਿਆਨਜਿੰਦ ਕੌਰਦਸਤਾਰਵੀਡੀਓ ਗੇਮਬੁੱਲ੍ਹੇ ਸ਼ਾਹਪ੍ਰਸਿੱਧ ਵੈਬਸਾਈਟਾਂ ਦੀ ਸੂਚੀਮਾਰਗਰੀਟਾ ਵਿਦ ਅ ਸਟਰੌਅਮਨੁੱਖੀ ਸਰੀਰਜਾਮਨੀਵਹਿਮ ਭਰਮਪੰਜ ਪਿਆਰੇਸਾਕਾ ਨਨਕਾਣਾ ਸਾਹਿਬਨੌਨ ਸਟੀਰੌਇਡਲ ਐਂਟੀ ਇਨਫ਼ਲਾਮੇਟਰੀ ਦਵਾਈਆਂਬੋਗੋਤਾਝਾਰਖੰਡਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਨਮਰਤਾ ਦਾਸਭਗਤ ਰਵਿਦਾਸਪੰਜਾਬੀ ਕਿੱਸਾਕਾਰ4 ਅਗਸਤਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾਹੋਲੀਅਮਰਜੀਤ ਸਿੰਘ ਗੋਰਕੀਸਮਾਜਬਿਧੀ ਚੰਦਰਾਜਪਾਲ (ਭਾਰਤ)ਕਾਦਰੀ ਸਿਲਸਿਲਾਜਾਤਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀਸਨਅਤੀ ਇਨਕਲਾਬਗੁਰੂ ਗੋਬਿੰਦ ਸਿੰਘਗੁਰਦੁਆਰਾ ਬੰਗਲਾ ਸਾਹਿਬ1739ਪੰਜਾਬੀ ਸੂਫ਼ੀ ਕਵੀਪਿਸ਼ਾਬ ਨਾਲੀ ਦੀ ਲਾਗਜੋੜਕ੍ਰਿਸਟੀਆਨੋ ਰੋਨਾਲਡੋਸਤਲੁਜ ਦਰਿਆਧਰਮਸੁਖਵਿੰਦਰ ਅੰਮ੍ਰਿਤਪੰਜਾਬੀ ਸੱਭਿਆਚਾਰਕਰਤਾਰ ਸਿੰਘ ਸਰਾਭਾਪੰਛੀਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਭਾਸ਼ਾਹਿੰਦੀ ਭਾਸ਼ਾਬੇਅੰਤ ਸਿੰਘ (ਮੁੱਖ ਮੰਤਰੀ)ਸ੍ਰੀ ਚੰਦਸੁਧਾਰ ਘਰ (ਨਾਵਲ)11 ਅਕਤੂਬਰਭੁਚਾਲਸ਼ਬਦ-ਜੋੜਸ਼ਾਹ ਜਹਾਨਭਗਤ ਧੰਨਾ ਜੀਪੰਜ ਕਕਾਰਜੂਆਯੂਨੀਕੋਡ🡆 More