ਜੰਮੂ ਅਤੇ ਕਸ਼ਮੀਰ ਦਾ ਸੰਵਿਧਾਨ

ਜੰਮੂ ਅਤੇ ਕਸ਼ਮੀਰ ਦਾ ਸੰਵਿਧਾਨ ਇੱਕ ਕਾਨੂੰਨੀ ਦਸਤਾਵੇਜ਼ ਹੈ, ਜਿਸ ਤਹਿਤ ਜੰਮੂ ਅਤੇ ਕਸ਼ਮੀਰ ਵਿੱਚ ਸਰਕਾਰ ਕੰਮ ਕਰਦੀ ਹੈ। ਇੱਥੋਂ ਦਾ ਮੌਜੂਦਾ ਸੰਵਿਧਾਨ 17 ਨਵੰਬਰ 1956ਈ.

ਨੂੰ ਅਪਣਾਇਆ ਗਿਆ ਅਤੇ 26 ਜਨਵਰੀ 1957ਈ. ਨੂੰ ਲਾਗੂ ਕੀਤਾ ਗਿਆ ਸੀ। 2002 ਵਿੱਚ ਇਸ ਵਿੱਚ 29 ਸੋਧਾਂ ਕੀਤੀਆਂ ਗਈਆਂ।

ਭਾਰਤ ਦੇ ਸੰਵਿਧਾਨ ਅਨੁਸਾਰ ਜੰਮੂ ਅਤੇ ਕਸ਼ਮੀਰ ਰਾਜ ਨੂੰ ਇੱਕ ਖ਼ਾਸ ਦਰਜਾ ਦਿੱਤਾ ਗਿਆ ਹੈ। ਭਾਰਤ ਵਿੱਚ ਇਹ ਇੱਕੋ ਅਜਿਹਾ ਰਾਜ ਹੈ ਜਿਸਦਾ ਆਪਣਾ ਅਲੱਗ ਸੰਵਿਧਾਨ ਹੈ। ਇਹ ਭਾਰਤੀ ਸੰਵਿਧਾਨ ਦੀ ਧਾਰਾ 370 ਅਨੁਸਾਰ ਲਾਗੂ ਕੀਤਾ ਗਿਆ ਹੈ।

ਹਵਾਲੇ

ਬਾਹਰੀ ਲਿੰਕ

Tags:

2002

🔥 Trending searches on Wiki ਪੰਜਾਬੀ:

ਸੁਰਿੰਦਰ ਕੌਰਮੋਬਾਈਲ ਫ਼ੋਨਫੌਂਟਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਪਾਣੀਪਤ ਦੀ ਤੀਜੀ ਲੜਾਈਸ੍ਰੀ ਚੰਦਅਧਿਆਪਕ ਦਿਵਸਾਂ ਦੀ ਸੂਚੀਸਿੰਧੂ ਘਾਟੀ ਸੱਭਿਅਤਾਨਵੀਂ ਦਿੱਲੀਹੋਲੀਸਿੱਖ ਧਰਮਨਾਦਰ ਸ਼ਾਹਭਾਰਤ ਦੀ ਅਰਥ ਵਿਵਸਥਾਗੁਰ ਤੇਗ ਬਹਾਦਰਹੋਲਾ ਮਹੱਲਾਮੁਹਾਰਨੀਸਵਰਨਵੀਨ ਪਟਨਾਇਕਜਗਦੀਸ਼ ਚੰਦਰ ਬੋਸਅਲਾਉੱਦੀਨ ਖ਼ਿਲਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਰਾਧਾ ਸੁਆਮੀਅਮਰ ਸਿੰਘ ਚਮਕੀਲਾ (ਫ਼ਿਲਮ)ਛੰਦਗੁਰਬਚਨ ਸਿੰਘ ਮਾਨੋਚਾਹਲਪੰਜਾਬੀ ਕੈਲੰਡਰਯੋਗਾਸਣਨਨਕਾਣਾ ਸਾਹਿਬਈਰਖਾਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਪੰਜਾਬ, ਭਾਰਤਮੈਰੀ ਕਿਊਰੀਸਵਿਤਰੀਬਾਈ ਫੂਲੇਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਕੋਣੇ ਦਾ ਸੂਰਜਸੰਰਚਨਾਵਾਦਹਰਦਿਲਜੀਤ ਸਿੰਘ ਲਾਲੀਪੰਜਾਬ ਪੁਲਿਸ (ਭਾਰਤ)ਮਾਈ ਭਾਗੋਪੰਜਾਬੀ ਲੋਕ ਗੀਤਮਹਿੰਦਰ ਸਿੰਘ ਧੋਨੀਸਰਸੀਣੀਅਕਾਲੀ ਫੂਲਾ ਸਿੰਘਨਵ ਸਾਮਰਾਜਵਾਦਮਾਂ ਧਰਤੀਏ ਨੀ ਤੇਰੀ ਗੋਦ ਨੂੰਹਾੜੀ ਦੀ ਫ਼ਸਲਬਰਨਾਲਾ ਜ਼ਿਲ੍ਹਾਪ੍ਰੀਨਿਤੀ ਚੋਪੜਾਜੈਵਲਿਨ ਥਰੋਅਲੱਖਾ ਸਿਧਾਣਾਘੋੜਾਹਿੰਦੀ ਭਾਸ਼ਾਲੋਕ ਵਿਸ਼ਵਾਸ਼ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਮਾਤਾ ਸੁਲੱਖਣੀਵਿਕੀਡਾਟਾਅਲਾਹੁਣੀਆਂਰਾਮਗੜ੍ਹੀਆ ਮਿਸਲਹਸਨ ਅਬਦਾਲਸਾਕਾ ਸਰਹਿੰਦਸੰਤੋਖ ਸਿੰਘ ਧੀਰਆਧੁਨਿਕ ਪੰਜਾਬੀ ਸਾਹਿਤਸੂਰਜਜਗਜੀਵਨ ਰਾਮਦਸਵੰਧਨਾਥ ਜੋਗੀਆਂ ਦਾ ਸਾਹਿਤਚਿਸ਼ਤੀ ਸੰਪਰਦਾਚੰਡੀ ਦੀ ਵਾਰਗੁਰਦਾਸ ਰਾਮ ਆਲਮਪੰਜਾਬੀ ਖੋਜ ਦਾ ਇਤਿਹਾਸਆਈ ਐੱਸ ਓ 3166-1ਵਿਕੀਸਰੋਤਅਕਬਰਖੋਜਨਿਮਰਤ ਖਹਿਰਾਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਐਚਆਈਵੀਅਲੰਕਾਰ (ਸਾਹਿਤ)🡆 More