ਜੋਨਾਸ ਸਾਲਕ

ਜੋਨਾਸ ਐਡਵਰਡ ਸਾਲਕ (/sɔːlk/; ਅਕਤੂਬਰ 28, 1914 – ਜੂਨ 23, 1995) ਇੱਕ ਅਮਰੀਕੀ ਚਿਕਤਸਾ ਖੋਜ-ਕਰਤਾ ਸੀ। ਉਸਨੇ ਸਭ ਤੋਂ ਪਹਿਲਾਂ ਪੋਲੀਓ ਦੇ ਖ਼ਾਤਮੇ ਦੀ ਦਵਾਈ ਦਾ ਅਵਿਸ਼ਕਾਰ ਕੀਤਾ ਸੀ। 1957 ਤੱਕ, ਜਦ ਤੱਕ ਸਾਲਕ ਨੇ ਇਸ ਦਵਾਈ ਦਾ ਅਵਿਸ਼ਕਾਰ ਨਹੀਂ ਸੀ ਕੀਤਾ, ਪੋਲੀਓ ਵਿਸ਼ਵ ਦੀ ਇੱਕ ਵੱਡੀ 'ਜਨ- ਸਿਹਤ' ਸਮੱਸਿਆ ਸਮਝੀ ਜਾਂਦੀ ਸੀ। 1952 ਵਿੱਚ ਅਮਰੀਕਾ ਵਿੱਚ ਪੋਲੀਓ ਦਾ ਵੱਡਾ ਹਮਲਾ ਹੋਇਆ ਸੀ, ਜਿਸ ਵਿੱਚ ਦਰਜ਼ ਹੋਏ 58000 ਕੇਸਾਂ ਵਿਚੋਂ 3145, ਲੋਕ ਮਾਰੇ ਗਏ ਸਨ ਅਤੇ 21,269 ਲੋਕ ਵਿਕਲਾਂਗ ਹੋ ਗਏ ਸਨ। 'ਐਟਮ ਬੰਬ' ਤੋਂ ਬਾਅਦ ਅਮਰੀਕਾ ਨੂੰ ਪੋਲੀਓ ਦਾ ਦੂਜਾ ਵੱਡਾ ਖ਼ਤਰਾ ਸੀ। ਜੋਨਸ ਸਾਲਕ ਨੇ ਇਸ ਦਵਾਈ ਦਾ ਪੇਟੈਂਟ (ਅਧਿਕਾਰ) ਕਿਸੇ ਦੇ ਵੀ ਨਾਮ ਨਾ ਕਰ ਕੇ ਆਮ ਜਨਤਾ ਲਈ ਖੁੱਲ੍ਹਾ ਰਖਿਆ, ਜਿਸ ਕਰ ਕੇ ਹਰ ਗਰੀਬ ਅਮੀਰ ਇਸ ਬਿਮਾਰੀ ਤੋਂ ਮੁਕਤ ਹੋਣ ਵਿੱਚ ਸਹਾਇਤਾ ਲੈ ਸਕਿਆ।

ਜੋਨਾਸ ਸਾਲਕ
ਜੋਨਾਸ ਸਾਲਕ
ਜੋਨਾਸ ਸਾਲਕ (ਕੋਪਨਹੇਗਨ ਹਵਾਈ ਅੱਡਾ)-ਮਈ-1959
ਜਨਮ
ਜੋਨਾਸ ਏਡਵਰਡ ਸਾਲਕ

(1914-10-28)28 ਅਕਤੂਬਰ 1914
ਮੌਤ23 ਜੂਨ 1995(1995-06-23) (ਉਮਰ 80)
ਲਾਅ ਜੌਲਾ, ਕੈਲੀਫੋਰਨੀਆ,
ਸੰਯੁਕਤ ਰਾਜ ਅਮਰੀਕਾ
ਕਬਰਐਲ ਕੈਮੀਓ ਮੋਮੈਰੀਅਲ
ਸੈਨ ਡਿਆਗੋ, ਕੈਲੀਫੋਨਰੀਆ
ਅਲਮਾ ਮਾਤਰਸਿਟੀ ਕਾਲਜ ਆਫ਼ ਨਿਉਯਾਰਕ,
ਨਿਉਯਾਰਕ ਯੂਨੀਵਰਸਿਟੀ,
ਮਿਸ਼ੀਗ਼ਨ ਯੂਨੀਵਰਸਿਟੀ
ਲਈ ਪ੍ਰਸਿੱਧਪਹਿਲਾ ਪੋਲੀਓ ਦਵਾਈ ਦਾ ਅਵਿਸ਼ਕਾਰ ਕਰਨ ਵਾਲਾ
ਜੀਵਨ ਸਾਥੀ
ਡੋਨਾ ਲਿੰਡਸੇ 1939
(ਵਿ. 1968)

ਫਰੈਨਕੋਇਸ ਗੀਲੀਅਟ
(ਵਿ. 1970⁠–⁠1995)
ਪੁਰਸਕਾਰਲਾਸ਼ਕਰ ਪੁਰਸਕਾਰ (1956)
ਵਿਗਿਆਨਕ ਕਰੀਅਰ
ਖੇਤਰਡਾਕਟਰੀ ਵਿਗਿਆਨ,
ਵੀਰੋਲੌਜੀ ਅਤੇ ਇਪੀਡੀਮੀਓਲੌਜੀ
ਅਦਾਰੇਪਿਟਸਬਰਗ਼ ਯੂਨੀਵਰਸਿਟੀ,
ਸਾੱਲਕ ਇੰਸਟੀਚਿਊਟ,
ਮਿਸ਼ੀਗ਼ਨ ਯੂਨੀਵਰਸਿਟੀ
ਡਾਕਟੋਰਲ ਸਲਾਹਕਾਰਥਾੱਮਸ ਫਰਾਂਸਿਸ, ਯੂਨੀਅਰ
ਦਸਤਖ਼ਤ
ਜੋਨਾਸ ਸਾਲਕ

ਹਵਾਲੇ

Tags:

1914195219571995ਅਕਤੂਬਰਅਮਰੀਕਾਜੂਨਪੇਟੈਂਟਪੋਲੀਓਵਿਸ਼ਵ

🔥 Trending searches on Wiki ਪੰਜਾਬੀ:

ਪੰਜਾਬੀ ਸਾਹਿਤ ਦਾ ਇਤਿਹਾਸਗੂਗਲਸਤਿੰਦਰ ਸਰਤਾਜਭਾਰਤ ਰਾਸ਼ਟਰੀ ਕ੍ਰਿਕਟ ਟੀਮਮਨੁੱਖੀ ਅਧਿਕਾਰ ਦਿਵਸਮਲਹਾਰ ਰਾਓ ਹੋਲਕਰਸੰਤ ਅਤਰ ਸਿੰਘਜਲ੍ਹਿਆਂਵਾਲਾ ਬਾਗਵਿਆਹ ਦੀਆਂ ਰਸਮਾਂਨੰਦ ਲਾਲ ਨੂਰਪੁਰੀਕੈਨੇਡਾਮਾਤਾ ਖੀਵੀਅੰਤਰਰਾਸ਼ਟਰੀ ਮਜ਼ਦੂਰ ਦਿਵਸਗੰਨਾਤੇਜਾ ਸਿੰਘ ਸੁਤੰਤਰਬਿਰਤਾਂਤ-ਸ਼ਾਸਤਰਕਿਬ੍ਹਾਇੰਦਰਾ ਗਾਂਧੀਕੇ (ਅੰਗਰੇਜ਼ੀ ਅੱਖਰ)ਧਰਮਸੂਰਜ ਮੰਡਲਦਿਲਸਾਉਣੀ ਦੀ ਫ਼ਸਲਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਰਾਜਾ ਪੋਰਸਮੜ੍ਹੀ ਦਾ ਦੀਵਾਖਿਦਰਾਣੇ ਦੀ ਢਾਬਸੈਣੀਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਮੀਡੀਆਵਿਕੀਸ਼ਿਵ ਕੁਮਾਰ ਬਟਾਲਵੀਅਨੰਦ ਕਾਰਜਪੂਰਨ ਭਗਤਹਰੀ ਸਿੰਘ ਨਲੂਆਖ਼ਾਲਸਾਗੁਰੂ ਗੋਬਿੰਦ ਸਿੰਘਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਗੁਰੂ ਅੰਗਦਕੁਲਵੰਤ ਸਿੰਘ ਵਿਰਕਭਾਰਤ ਦਾ ਰਾਸ਼ਟਰਪਤੀਪੇਰੂ2024ਸਰਸੀਣੀਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਹਾਕੀਸਾਹ ਕਿਰਿਆਉਪਗ੍ਰਹਿਵਾਰਤਕਆਧੁਨਿਕ ਪੰਜਾਬੀ ਸਾਹਿਤਲਹੂਪੰਜਾਬੀ ਜੀਵਨੀ ਦਾ ਇਤਿਹਾਸਕਰਤਾਰ ਸਿੰਘ ਦੁੱਗਲਹੇਮਕੁੰਟ ਸਾਹਿਬਗੁਰਦਾਸ ਨੰਗਲ ਦੀ ਲੜਾਈਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਬਸੰਤ ਪੰਚਮੀਦੋਆਬਾਸਫ਼ਰਨਾਮਾਉਰਦੂ1977ਕੰਨਸਿਗਮੰਡ ਫ਼ਰਾਇਡਨਾਨਕ ਸਿੰਘਗੁਰੂ ਅਰਜਨਕਿਸ਼ਤੀਗੁਰਬਾਣੀ ਦਾ ਰਾਗ ਪ੍ਰਬੰਧਸਾਹਿਬ ਸਿੰਘਪੰਜਾਬੀ ਵਿਆਕਰਨਮਾਰਕਸਵਾਦੀ ਪੰਜਾਬੀ ਆਲੋਚਨਾਪਰਸ਼ੂਰਾਮਸਰਹਿੰਦ ਦੀ ਲੜਾਈਲਹੌਰਲੱਖਾ ਸਿਧਾਣਾਬਾਬਾ ਬਕਾਲਾ🡆 More