ਜੈਬਰਾ

ਜ਼ੈਬਰੇ (/ˈzɛbrə/ ZEB-rə ਜਾਂ /ˈziːbrə/ ZEE-brə) ਅਫ਼ਰੀਕਾ ਵਿੱਚ ਘੋੜੇ ਦੀ ਕੁੱਲ ਦੀਆਂ ਕਈ ਜਾਤੀਆਂ ਹਨ। ਇਹ ਆਪਣੇ ਸਰੀਰ ਉੱਤੇ ਚਿੱਟੀਆਂ ਅਤੇ ਕਾਲ਼ੀਆਂ ਧਾਰੀਆਂ ਤੋਂ ਪਛਾਣੇ ਜਾਂਦੇ ਹਨ। ਇਨ੍ਹਾਂ ਦੀਆਂ ਧਾਰੀਆਂ ਵੱਖ-ਵੱਖ ਕਿਸਮਾਂ ਦੀਆਂ ਹੁੰਦੀਆਂ ਹਨ ਅਤੇ ਮਨੁੱਖੀ ਉਗਲਾਂ ਦੇ ਨਿਸ਼ਾਨਾਂ ਵਾਂਗ ਦੋ ਜਾਨਵਰਾਂ ਦੀ ਧਾਰੀਆਂ ਮਿਲਦੀਆਂ ਨਹੀਂ ਹੁੰਦੀਆਂ। ਇਹ ਸਮਾਜਕ ਪ੍ਰਾਣੀ ਹਨ ਜੋ ਛੋਟੇ ਜਿਹੇ ਤੋਂ ਲੈ ਕੇ ਵੱਡੇ ਵੱਡੇ ਝੁੰਡਾਂ ਵਿੱਚ ਰਹਿੰਦੇ ਹਨ। ਆਪਣੇ ਕਰੀਬੀ ਰਿਸ਼ਤੇਦਾਰਾਂ ਘੋੜੇ ਅਤੇ ਗਧੇ ਦੇ ਉਲਟ ਜ਼ੈਬਰੇ ਨੂੰ ਕਦੇ ਪਾਲਤੂ ਨਹੀਂ ਬਣਾਇਆ ਜਾ ਸਕਿਆ।

ਜ਼ੈਬਰਾ
ਜੈਬਰਾ
ਮੈਦਾਨੀ ਜ਼ੈਬਰਾ (Equus quagga)
Scientific classification
Kingdom:
ਜਾਨਵਰ
Phylum:
Chordata
Class:
Order:
Perissodactyla
Family:
Equidae
Genus:
Equus
Subgenus:
Hippotigris and
Dolichohippus
ਪ੍ਰਜਾਤੀਆਂ

Equus zebra
Equus quagga
Equus grevyi

ਹਵਾਲੇ

Tags:

🔥 Trending searches on Wiki ਪੰਜਾਬੀ:

ਸ਼ੁਕਰਚਕੀਆ ਮਿਸਲਭਾਈ ਮਨੀ ਸਿੰਘਲੰਡਨਅੰਤਰਰਾਸ਼ਟਰੀਗੂਗਲ ਕ੍ਰੋਮਵਿਆਹ ਦੀਆਂ ਰਸਮਾਂਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਘੋੜਾਮਹੀਨਾਨਿਰਵੈਰ ਪੰਨੂਗੁਰੂ ਨਾਨਕ ਜੀ ਗੁਰਪੁਰਬਪੰਜਾਬੀ ਪੀਡੀਆਅਲੰਕਾਰ (ਸਾਹਿਤ)ਜਰਮੇਨੀਅਮਡਾ. ਦੀਵਾਨ ਸਿੰਘਮੇਰਾ ਪਾਕਿਸਤਾਨੀ ਸਫ਼ਰਨਾਮਾਸੀਰੀਆਸੁਰਿੰਦਰ ਕੌਰਥਾਇਰਾਇਡ ਰੋਗਮੋਹਿਨਜੋਦੜੋਸੁਰਜੀਤ ਬਿੰਦਰਖੀਆਸੰਯੁਕਤ ਰਾਸ਼ਟਰਤਜੱਮੁਲ ਕਲੀਮਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਵੈਦਿਕ ਕਾਲਜਸਵੰਤ ਸਿੰਘ ਕੰਵਲਗਗਨ ਮੈ ਥਾਲੁਕੈਨੇਡਾਅਸ਼ੋਕ ਪਰਾਸ਼ਰ ਪੱਪੀਏ. ਪੀ. ਜੇ. ਅਬਦੁਲ ਕਲਾਮਅਕਾਲੀ ਫੂਲਾ ਸਿੰਘਜਾਮਨੀਅਰਸਤੂਜਯਾ ਕਿਸ਼ੋਰੀਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਸਾਹਿਰ ਲੁਧਿਆਣਵੀਭਾਸ਼ਾ ਪਰਿਵਾਰਜੰਗਲੀ ਜੀਵ ਸੁਰੱਖਿਆਗਿਆਨੀ ਗਿਆਨ ਸਿੰਘਟੀਬੀਰੂਪਵਾਦ (ਸਾਹਿਤ)ਮਾਛੀਵਾੜਾਅਨੀਮੀਆਹਰਬੀ ਸੰਘਾਜਨਮ ਸੰਬੰਧੀ ਰੀਤੀ ਰਿਵਾਜਅੰਨ੍ਹੇ ਘੋੜੇ ਦਾ ਦਾਨਸ਼ਰੀਂਹਰਿੱਛਕੁੱਪਕੰਪਿਊਟਰਆਧੁਨਿਕਤਾਵਾਦISBN (identifier)ਜਲ੍ਹਿਆਂਵਾਲਾ ਬਾਗ ਹੱਤਿਆਕਾਂਡਸ਼ਰਧਾ ਰਾਮ ਫਿਲੌਰੀਸਿੱਖ ਗੁਰੂਬਿਲਸਾਲਾਨਾ ਪੌਦਾਪੰਜਾਬ (ਭਾਰਤ) ਦੀ ਜਨਸੰਖਿਆਸਕੂਲਮਨੋਵਿਗਿਆਨਅਰਵਿੰਦ ਕੇਜਰੀਵਾਲਛੱਲਹੋਲਾ ਮਹੱਲਾਗਰਾਮ ਦਿਉਤੇਭਾਈ ਘਨੱਈਆਜਰਗ ਦਾ ਮੇਲਾਅਕਾਲ ਤਖ਼ਤ ਦੇ ਜਥੇਦਾਰਜਾਨੀ (ਗੀਤਕਾਰ)ਅਕਾਲ ਤਖ਼ਤਪੰਜਾਬ ਨੈਸ਼ਨਲ ਬੈਂਕਪੂਰਨ ਸਿੰਘਮਜ਼੍ਹਬੀ ਸਿੱਖਅਜਮੇਰ ਸਿੰਘ ਔਲਖਉੱਚੀ ਛਾਲਭਾਈ ਗੁਰਦਾਸ🡆 More