ਵਿਧਾਨ ਸਭਾ ਹਲਕਾ ਜੈਤੋ

ਜੈਤੋ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 88 ਫ਼ਰੀਦਕੋਟ ਜ਼ਿਲ੍ਹਾ ਵਿੱਚ ਆਉਂਦਾ ਹੈ।

ਜੈਤੋ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
ਸਾਬਕਾ Election ਹਲਕਾ
ਜ਼ਿਲ੍ਹਾਫ਼ਰੀਦਕੋਟ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਜਨਸੰਖਿਆ171087
ਪ੍ਰਮੁੱਖ ਬਸਤੀਆਂਜੈਤੋ ਪੰਜਗਰਾਈਂ ਕਲਾਂ
ਸਾਬਕਾ ਹਲਕਾ
ਬਣਨ ਦਾ ਸਮਾਂ1951
ਭੰਗ ਕੀਤਾਨਹੀਂ
ਸੀਟਾਂ1
ਪਾਰਟੀਆਮ ਆਦਮੀ ਪਾਰਟੀ
ਪੁਰਾਣਾ ਨਾਮਪੰਜਗਰਾਈਂ ਕਲਾਂ ਵਿਧਾਨ ਸਭਾ ਹਲਕਾ

ਪਿਛੋਕੜ ਅਤੇ ਸੰਖੇਪ ਜਾਣਕਾਰੀ

ਵਿਧਾਨ ਸਭਾ ਹਲਕਾ ਜੈਤੋ (88), (ਜ਼ਿਲਾ ਫਰੀਦਕੋਟ),

ਪੰਜਾਬ ਵਿਧਾਨ ਸਭਾ ਦਾ ਹਲਕਾ ਹੈ, ਪਹਿਲੀ ਵਾਰ 2012 ਵਿੱਚ ਪੰਜਗਰਾਈਂ ਕਲਾਂ ਨੂੰ ਬਦਲ ਜੈਤੋ ਨੂੰ ਵਿਧਾਨ ਸਭਾ ਹਲਕਾ ਬਣਾਇਆ ਗਿਆ।

ਵਿਧਾਇਕ ਸੂਚੀ

ਸਾਲ ਮੈਂਬਰ ਪਾਰਟੀ
2017 ਮਾਸਟਰ ਬਲਦੇਵ ਸਿੰਘ ਆਮ ਆਦਮੀ ਪਾਰਟੀ
2012 ਜੋਗਿੰਦਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ

ਜੇਤੂ ਉਮੀਦਵਾਰ

ਸਾਲ ਨੰਬਰ ਰਿਜ਼ਰਵ ਮੈਂਬਰ ਲਿੰਗ ਪਾਰਟੀ ਵੋਟਾਂ ਪਛੜਿਆ ਉਮੀਦਵਾਰ ਲਿੰਗ ਪਾਰਟੀ ਵੋਟਾਂ
2017 88 ਜਨਰਲ ਮਾਸਟਰ ਬਲਦੇਵ ਸਿੰਘ ਪੁਰਸ਼ ਆਪ 45344 ਮਹੁੰਮਦ ਸਦੀਕ ਪੁਰਸ਼ ਕਾਂਗਰਸ 35351
2012 88 ਜਨਰਲ ਜੋਗਿੰਦਰ ਸਿੰਘ ਪੁਰਸ਼ ਕਾਂਗਰਸ 49435 ਸੁਖਪਾਲ ਸਿੰਘ ਪੁਰਸ਼ ਸ਼੍ਰੋ.ਅ.ਦ 43093

ਇਹ ਵੀ ਦੇਖੋ

ਫ਼ਰੀਦਕੋਟ (ਲੋਕ ਸਭਾ ਹਲਕਾ)

ਹਵਾਲੇ

Tags:

ਵਿਧਾਨ ਸਭਾ ਹਲਕਾ ਜੈਤੋ ਪਿਛੋਕੜ ਅਤੇ ਸੰਖੇਪ ਜਾਣਕਾਰੀਵਿਧਾਨ ਸਭਾ ਹਲਕਾ ਜੈਤੋ ਵਿਧਾਇਕ ਸੂਚੀਵਿਧਾਨ ਸਭਾ ਹਲਕਾ ਜੈਤੋ ਜੇਤੂ ਉਮੀਦਵਾਰਵਿਧਾਨ ਸਭਾ ਹਲਕਾ ਜੈਤੋ ਇਹ ਵੀ ਦੇਖੋਵਿਧਾਨ ਸਭਾ ਹਲਕਾ ਜੈਤੋ ਹਵਾਲੇਵਿਧਾਨ ਸਭਾ ਹਲਕਾ ਜੈਤੋ

🔥 Trending searches on Wiki ਪੰਜਾਬੀ:

ਪੰਜਾਬੀ ਤਿਓਹਾਰਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਪੰਜਾਬੀ ਸਵੈ ਜੀਵਨੀਪਹਿਲੀ ਐਂਗਲੋ-ਸਿੱਖ ਜੰਗਬਾਬਾ ਦੀਪ ਸਿੰਘਭਗਵੰਤ ਰਸੂਲਪੁਰੀਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਮੰਡਵੀਚਮਕੌਰ ਦੀ ਲੜਾਈਲੱਸੀਨੇਹਾ ਕੱਕੜਪੰਜਾਬੀ ਮੁਹਾਵਰੇ ਅਤੇ ਅਖਾਣਮਰੀਅਮ ਨਵਾਜ਼ਅਕਾਲ ਤਖ਼ਤਸਿੱਧੂ ਮੂਸੇ ਵਾਲਾਆਰ ਸੀ ਟੈਂਪਲ2024 ਵਿੱਚ ਮੌਤਾਂਸਿੱਖਐਚ.ਟੀ.ਐਮ.ਐਲਝੋਨਾਅਰਸਤੂ ਦਾ ਅਨੁਕਰਨ ਸਿਧਾਂਤਭਾਰਤ ਦਾ ਸੰਵਿਧਾਨਮਾਰਕਸਵਾਦਕਾਮਾਗਾਟਾਮਾਰੂ ਬਿਰਤਾਂਤਰਾਜਪਾਲ (ਭਾਰਤ)ਡਰੱਗਰਾਜਾ ਪੋਰਸਖ਼ਲੀਲ ਜਿਬਰਾਨਬੰਦਾ ਸਿੰਘ ਬਹਾਦਰਮਹਾਤਮਾ ਗਾਂਧੀ2023ਏਡਜ਼ਭਾਈ ਗੁਰਦਾਸਭਾਰਤ ਦੀ ਰਾਜਨੀਤੀਗੁਰੂ ਤੇਗ ਬਹਾਦਰਈਸ਼ਵਰ ਚੰਦਰ ਨੰਦਾਮਾਝਾਤਾਰਾਜਰਨੈਲ ਸਿੰਘ ਭਿੰਡਰਾਂਵਾਲੇਨਾਟਕ (ਥੀਏਟਰ)ਸਿਕੰਦਰ ਮਹਾਨਸਾਈਕਲਯੂਰਪੀ ਸੰਘਹੈਰੋਇਨਕਬੀਰਵਰਲਡ ਵਾਈਡ ਵੈੱਬਜਨਮਸਾਖੀ ਅਤੇ ਸਾਖੀ ਪ੍ਰੰਪਰਾਭੰਗੜਾ (ਨਾਚ)ਪੰਜ ਤਖ਼ਤ ਸਾਹਿਬਾਨਇੰਟਰਨੈੱਟਲਿੰਗ (ਵਿਆਕਰਨ)ਸੂਬਾ ਸਿੰਘਪੰਜਾਬੀ ਖੋਜ ਦਾ ਇਤਿਹਾਸਹਲਫੀਆ ਬਿਆਨਏ. ਪੀ. ਜੇ. ਅਬਦੁਲ ਕਲਾਮਗੁਰੂ ਗੋਬਿੰਦ ਸਿੰਘਦੁੱਲਾ ਭੱਟੀਗੁਲਾਬ ਜਾਮਨਘੜਾਨਰਿੰਦਰ ਮੋਦੀਸਿੰਧੂ ਘਾਟੀ ਸੱਭਿਅਤਾਕਿਰਿਆ-ਵਿਸ਼ੇਸ਼ਣਸਿੱਖ ਗੁਰੂਦਿਲਜੀਤ ਦੋਸਾਂਝਕੜਾਹ ਪਰਸ਼ਾਦਸੇਵਾਅਹਿਮਦ ਸ਼ਾਹ ਅਬਦਾਲੀਨਾਸਾਕੈਨੇਡਾਸੱਸੀ ਪੁੰਨੂੰਫ਼ੇਸਬੁੱਕਮੁਹਾਰਨੀਜਾਵਾ (ਪ੍ਰੋਗਰਾਮਿੰਗ ਭਾਸ਼ਾ)ਗੂਰੂ ਨਾਨਕ ਦੀ ਪਹਿਲੀ ਉਦਾਸੀਸ਼ਬਦ ਅੰਤਾਖ਼ਰੀ (ਬਾਲ ਖੇਡ)ਤਖ਼ਤ ਸ੍ਰੀ ਪਟਨਾ ਸਾਹਿਬ🡆 More